ਭਾਰਤ ਦਾ ਝੰਡਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਪੰਜਾਬੀਕਰਨ
ਲਾਈਨ 1: ਲਾਈਨ 1:

{{ਪੰਜਾਬੀ ਨਹੀਂ}}
{{ਬੇ-ਹਵਾਲਾ}}
{{ਬੇ-ਹਵਾਲਾ}}


ਲਾਈਨ 33: ਲਾਈਨ 33:
| #138808
| #138808
| 100-0-70-30
| 100-0-70-30
| ਗਿਹਰਾ ਹਰਾ
| ਗਹਿਰਾ ਹਰਾ
| 362c
| 362c
|-
|-
ਲਾਈਨ 39: ਲਾਈਨ 39:
| #000080
| #000080
| 100-98-26-48
| 100-98-26-48
| ਗਿਹਰਾ ਨੀਲਾ
| ਗਹਿਰਾ ਨੀਲਾ
| 2755c
| 2755c
|}
|}
ਲਾਈਨ 45: ਲਾਈਨ 45:
== ਇਤਿਹਾਸ==
== ਇਤਿਹਾਸ==
<gallery>
<gallery>
File:ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਝੰਡਾ (1801).svg|[[ਬ੍ਰਿਟਿਸ਼ ਈਸਟ ਇੰਡੀਆ ਕੰਪਨੀ]] ਦਾ ਝੰਡਾ
File:Flag of the British East India Company (1801).svg|Flag of the [[British East India Company]]
File:British Raj Red Ensign.svg|The flag of India under the [[British Raj|British government]]
File:British Raj Red Ensign.svg| [[ਬ੍ਰਿਟਿਸ਼ ਰਾਜ|ਬ੍ਰਿਟਿਸ਼ ਸਰਕਾਰ]] ਸਮੇਂ ਭਾਰਤ ਦਾ ਝੰਡਾ
File:Flag of Imperial India.svg|[[ਭਾਰਤ ਦਾ ਤਾਰਾ (ਝੰਡਾ)|ਭਾਰਤ ਦਾ ਤਾਰੇ]] ਵਾਲਾ ਬ੍ਰਿਟਿਸ਼ ਭਾਰਤੀ ਨੀਲਾ ਚਿੰਨ, ਨੇਵੀ ਦੇ ਝੰਡੇ ਵਜੋਂ ਵਰਤਿਆ।
File:Flag of Imperial India.svg|British Indian Blue Ensign with the [[Star of India (flag)|Star of India]], used as the naval flag
File:calcuttaflag.png|The Calcutta Flag
File:calcuttaflag.png|ਕਲਕੱਤਾ ਝੰਡਾ
File:India1907Flag.png|The [[Berlin Committee|Berlin committee flag]], first raised by [[Bhikaiji Cama]] in 1907
File:India1907Flag.png| [[Berlin Committee|ਬਰਲਿਨ ਕਮੇਟੀ ਝੰਡਾ]], [[ਭੀਕਾਜੀ ਕਾਮਾ]] ਦੁਆਰਾ 1907 ਵਿੱਚ ਪਹਿਲੀ ਵਾਰ ਝੁਲਾਇਆ ਗਿਆ।
File:Ghadar Flag.png|The [[Ghadar Party]] used its flage to symbolise India.
File:Ghadar Flag.png|[[ਗਦਰ ਪਾਰਟੀ]] ਭਾਰਤ ਦੇ ਪ੍ਰਤੀਕ ਵਜੋਂ ਆਪਣਾ ਝੰਡਾ ਵਰਤਿਆ।
File:Flag of India 1917.svg|The flag used during the Home Rule movement in 1917
File:Flag of India 1917.svg| 1917 ਵਿੱਚ ਹੋਮ ਰੂਲ ਮੂਵਮੈਂਟ ਦੌਰਾਨ ਵਰਤਿਆ ਝੰਡਾ।
File:1921 India flag.svg|ਕੇਂਦਰ ਵਿੱਚ [[ਚਰਖਾ| ਚਰਖੇ]] ਵਾਲਾ 1921 ਵਿੱਚ ਅਣ-ਅਧਿਕਾਰਕ ਤੌਰ ਤੇ ਵਰਤਿਆ ਝੰਡਾ।
File:1921 India flag.svg|The flag unofficially adopted in 1921, with the [[Charkha]] in center
File:1931-India-flag.svg|The proposed saffron flag with the stylized brown charka in 1931
File:1931-India-flag.svg|1931 ਵਿੱਚ ਤਜਵੀਜ਼ ਸ਼ੈਲੀਗਤ ਭੂਰੇ ਚਰਖੇ ਵਾਲਾ ਕੇਸਰੀ ਝੰਡਾ।
File:1931 Flag of India.svg|1931 ਵਿੱਚ ਅਪਣਾਇਆ, [[ਭਾਰਤੀ ਰਾਸ਼ਟਰੀ ਫੌਜ਼]] ਦੇ ਯੁਧ ਪ੍ਰਤੀਕ ਵਜੋਂ ਵੀ ਵਰਤਿਆ ਗਿਆ ਝੰਡਾ।
File:1931 Flag of India.svg|The flag adopted in 1931, also used as the battle ensign of the [[Indian National Army]]
File:AzadHindFlag.png| [[ਅਜ਼ਾਦ ਹਿੰਦ]] ਝੰਡਾ, [[ਨਾਜ਼ੀ ਜਰਮਨੀ]] ਵਿੱਚ ਪਹਿਲੀ ਵਾਰ [[ਅਜ਼ਾਦ ਹਿੰਦ ਫੌਜ਼]] ਵਲੋਂ ਝੁਲਾਇਆ ਗਿਆ।
File:AzadHindFlag.png|The flag of [[Azad Hind]], raised first for the [[Free India Legion]] in [[Nazi Germany]]
</gallery>
</gallery>



00:11, 14 ਜਨਵਰੀ 2013 ਦਾ ਦੁਹਰਾਅ

ਭਾਰਤ ਦਾ ਝੰਡਾ
Flag ratio: 2:3

ਭਾਰਤ ਦਾ ਰਾਸ਼ਟਰੀ ਝੰਡਾ (ਜਾਂ ਤਿਰੰਗਾ) ਤਿੰਨ ਰੰਗਾਂ, ਕੇਸਰੀ, ਚਿੱਟਾ ਅਤੇ ਹਰੇ ਰੰਗ ਦੀਆਂ ਖਿਤਿਜ ਪੱਟੀਆਂ ਵਿਚ ਇੱਕ ਨੀਲੇ ਰੰਗ ਦੇ ਚੱਕਰ ਵਾਲ਼ਾ ਇਕ ਤਿੰਨ ਰੰਗਾ ਝੰਡਾ ਹੈ ਜਿਸਦੀ ਕਲਪਨਾ ਪਿੰਗਲੀ ਵੈਂਕਿਆ ਨੇ ਕੀਤੀ ਸੀ।[1][2] ਇਸਨੂੰ ੧੫ ਅਗਸਤ ੧੯੪੭ ਨੂੰ ਅੰਗਰੇਜ਼ਾਂ ਵਲੋਂ ਭਾਰਤ ਦੀ ਅਜ਼ਾਦੀ ਦੇ ਕੁਝ ਹੀ ਦਿਨ ਪਹਿਲਾਂ ੨੨ ਜੁਲਾਈ ੧੯੪੭ ਨੂੰ ਮੁਨੱਕਦ ਭਾਰਤੀ ਸੰਵਿਧਾਨ-ਸਭਾ ਦੀ ਬੈਠਕ ਵਿੱਚ ਅਪਣਾਇਆ ਗਿਆ ਸੀ।[3] ਇਸ ਵਿੱਚ ਤਿੰਨ ਇੱਕੋ ਜਿੰਨੀ ਚੌੜਾਈ ਦੀਆਂ ਖਿਤਿਜੀ ਪੱਟੀਆਂ ਹਨ,ਜਿਨ੍ਹਾਂ ਵਿੱਚ ਸਭ ਤੋਂ ਉੱਤੇ ਕੇਸਰੀ, ਵਿਚਲੇ ਚਿੱਟੀ ਅਤੇ ਹੇਠਾਂ ਗੂੜੇ ਹਰੇ ਰੰਗ ਦੀ ਪੱਟੀ ਹੈ। ਝੰਡੇ ਦੀ ਲੰਬਾਈ ਅਤੇ ਚੋੜਾਈ ਦਾ ਅਨੁਪਾਤ ੨:੩ ਹੈ। ਚਿੱਟੀ ਪੱਟੀ ਵਿਚ ਗੂੜੇ ਨੀਲੇ ਰੰਗ ਦਾ ਇੱਕ ਚੱਕਰ ਹੈ ਜਿਸ ਵਿੱਚ ੨੪ ਓਏ ਹਨ। ਇਸ ਚੱਕਰ ਦਾ ਵਿਆਸ ਤਕਰੀਬਨ ਚਿੱਟੀ ਪੱਟੀ ਦੀ ਚੌੜਾਈ ਦੇ ਬਰਾਬਰ ਹੈ।

ਸਰਕਾਰੀ ਝੰਡਾ ਨਿਰਦੇਸ਼ਾਂ ਦੇ ਮੁਕਾਬਕ ਝੰਡਾ ਖਾਦੀ ਵਿੱਚ ਹੀ ਬਨਣਾ ਚਾਹੀਦਾ ਹੈ।[ਸਰੋਤ ਚਾਹੀਦਾ] ਇਹ ਇੱਕ ਖ਼ਾਸ ਤਰ੍ਹਾਂ ਨਾਲ਼ ਹੱਥੀਂ ਕੱਤੇ ਗਏ ਕੱਪੜੇ ਤੋਂ ਬਣਦਾ ਹੈ ਜੋ ਮਹਾਤਮਾ ਗਾਂਧੀ ਦੁਆਰਾ ਹਰਮਨ ਪਿਆਰਾ ਬਣਾਇਆ ਸੀ। ਭਾਰਤੀ ਝੰਡਾਂ ਸਹਿਤਾ ਦੁਆਰਾ ਇਸਦੀ ਨੁਮਾਇਸ਼ ਅਤੇ ਵਰਤੋਂ ਉੱਤੇ ਖ਼ਾਸ ਕਾਬੂ ਹੈ।[4]

ਰੰਗ

ਹੇਂਠ ਭਾਰਤੀ ਝੰਡੇ ਦੇ ਰੰਗ ਹਨ। ਝੰਡੇ ਦੇ ਰੰਗ ਕੇਸਰੀ, ਚਿੱਟਾ, ਹਰਾ, ਅਤੇ ਨੀਲਾ ਹੈ।[5]

Scheme HTML CMYK Textile color Pantone
ਕੇਸਰੀ #FF9933 0-50-90-0 ਕੇਸਰੀ 1495c
ਚਿੱਟਾ #FFFFFF 0-0-0-0 ਚਿੱਟਾ 1c
ਹਰਾ #138808 100-0-70-30 ਗਹਿਰਾ ਹਰਾ 362c
ਨੀਲਾ #000080 100-98-26-48 ਗਹਿਰਾ ਨੀਲਾ 2755c

ਇਤਿਹਾਸ

ਬਾਹਰੀ ਕੜੀ

  1. ਭਾਰਤੀ ਤਿਰੰਗੇ ਦਾ ਇਤਹਾਸ।ਭਾਸ਼ਕਾਰ ਡਾਟ ਕੋਮ।੧੫ ਅਗਸਤ , ੨੦੦੯
  2. "ਭਾਰਤ ਦਾ ਰਾਸ਼ਟਰੀ ਧਵਜ". Funmunch.com. Retrieved ੨੦੦੬-੧੦-੧੧. {{cite web}}: Check date values in: |accessdate= (help)
  3. ਰਾਸ਼ਟਰੀ ਧਵਜ।ਭਾਰਤ ਦੇ ਰਾਸ਼ਟਰੀ ਪੋਰਟਲ ਉੱਤੇ
  4. "ਫਲੈਗ ਕੋਡ ਆਫ਼ ਇੰਡਿਆ". ਘਰ ਮੰਤਰਾਲਾ, ਭਾਰਤ ਸਰਕਾਰ. ੨੫ ਜਨਵਰੀ, ੨੦੦੬. Retrieved ੧੧ ਅਕਤੂਬਰ, ੨੦੦੬. {{cite web}}: Check date values in: |accessdate= and |date= (help)
  5. ਹਵਾਲੇ ਵਿੱਚ ਗਲਤੀ:Invalid <ref> tag; no text was provided for refs named FOTW