ਬਨਾਰਸ ਘਰਾਣਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
ਲਾਈਨ 3: ਲਾਈਨ 3:
{{ਹਵਾਲੇ}}
{{ਹਵਾਲੇ}}
{{ਅਧਾਰ}}
{{ਅਧਾਰ}}

[[ਸ਼੍ਰੇਣੀ:ਹਿੰਦ ਉਪਮਹਾਦੀਪ ਦੇ ਸੰਗੀਤ ਘਰਾਣੇ]]

02:20, 23 ਅਗਸਤ 2014 ਦਾ ਦੁਹਰਾਅ

ਬਨਾਰਸ ਘਰਾਣਾ ਭਾਰਤੀ ਤਬਲਾ ਦੇ ਛੇ ਪ੍ਰਸਿੱਧ ਘਰਾਣਿਆਂ ਵਿੱਚੋਂ ਇੱਕ ਹੈ। ਇਹ ਘਰਾਣਾ 200 ਸਾਲਾਂ ਤੋਂ ਵੀ ਵਧ ਸਮਾਂ ਪਹਿਲਾਂ ਖਿਆਤੀ ਪ੍ਰਾਪਤ ਪੰਡਤ ਰਾਮ ਸਹਾਏ ਦੀਆਂ ਕੋਸ਼ਸ਼ਾਂ ਨਾਲ ਵਿਕਸਿਤ ਹੋਇਆ ਸੀ। ਪੰਡਤ ਰਾਮ ਸਹਾਏ ਨੇ ਆਪਣੇ ਪਿਤਾ ਦੇ ਨਾਲ ਪੰਜ ਸਾਲ ਦੀ ਉਮਰ ਤੋਂ ਹੀ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਸੀ। 9 ਸਾਲ ਦੀ ਉਮਰ ਵਿੱਚ ਉਹ ਲਖਨਊ ਆ ਗਏ ਅਤੇ ਲਖਨਊ ਘਰਾਣੇ ਦੇ ਮੋਧੂ ਖਾਨ ਦੇ ਸ਼ਾਗਿਰਦ ਬਣ ਗਏ। ਜਦੋਂ ਰਾਮ ਸਹਾਏ ਸਿਰਫ 17 ਸਾਲ ਦੇ ਹੀ ਸਨ, ਤੱਦ ਲਖਨਊ ਦੇ ਨਵੇਂ ਨਵਾਬ ਨੇ ਮੋਧੂ ਖਾਨ ਨੂੰ ਪੁੱਛਿਆ ਕਿ ਕੀ ਰਾਮ ਸਹਾਏ ਉਨ੍ਹਾਂ ਦੇ ਲਈ ਪਰਫਾਰਮੈਂਸ ਦੇ ਸਕਦੇ ਹਨ? ਕਹਿੰਦੇ ਹਨ, ਕਿ ਰਾਮ ਸਹਾਏ ਨੇ 7 ਰਾਤਾਂ ਤੱਕ ਲਗਾਤਾਰ ਤਬਲਾ ਵਜਾਇਆ ਜਿਸਦੀ ਪ੍ਰਸ਼ੰਸਾ ਪੂਰੇ ਸਮਾਜ ਨੇ ਕੀਤੀ ਅਤੇ ਉਨ੍ਹਾਂ ਤੇ ਭੇਟਾਵਾਂ ਦੀ ਵਰਖਾ ਹੋ ਗਈ। ਆਪਣੀ ਇਸ ਪਰਫਾਰਮੈਂਸ ਦੇ ਬਾਅਦ ਰਾਮ ਸਹਾਏ ਬਨਾਰਸ ਵਾਪਸ ਆ ਗਏ।