ਫੈਸਲ ਮਸੀਤ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
No edit summary |
||
ਲਾਈਨ 1: | ਲਾਈਨ 1: | ||
{{Infobox mosque |
{{Infobox mosque |
||
| name = '' |
| name = '' ਸ਼ਾਹ ਫੈਸਲ ਮਸੀਤ ''<br />Faisal Mosque<br />{{Nastaliq|فیصل مسجد}} |
||
| image = Faisal Mosque from southern side.JPG |
| image = Faisal Mosque from southern side.JPG |
||
| image_caption = [[ਪਾਕਿਸਤਾਨ]] ਦੀ[[ਰਾਸ਼ਟਰੀ ਮਸੀਤ]] |
| image_caption = [[ਪਾਕਿਸਤਾਨ]] ਦੀ[[ਰਾਸ਼ਟਰੀ ਮਸੀਤ]] |
18:11, 21 ਅਕਤੂਬਰ 2015 ਦਾ ਦੁਹਰਾਅ
ਸ਼ਾਹ ਫੈਸਲ ਮਸੀਤ Faisal Mosque فیصل مسجد | |
---|---|
ਨਿਰਦੇਸ਼-ਅੰਕ: 33°43′48″N 73°02′18″E / 33.729944°N 73.038436°E | |
ਸਥਾਨ | ਇਸਲਾਮਾਬਾਦ, ਪਾਕਿਸਤਾਨ |
ਸਥਾਪਿਤ | 1987 |
ਆਰਕੀਟੈਕਚਰ ਸੰਬੰਧੀ ਜਾਣਕਾਰੀ | |
ਆਰਕੀਟੈਕਟ | Vedat Dalokay |
ਆਰਕੀਟੈਕਚਰ ਸ਼ੈਲੀ | ਅਜੋਕੀ ਇਸਲਾਮਿਕ |
ਸਮਰਥਾ | 74,000 ਮੁੱਖ ਰਕਬੇ ਦਾ ,[1] 200,000 ਆਲੇ ਦੁਆਲੇ ਦੇ ਮੈਦਾਨਾ ਦਾ |
ਕਵਰ ਖੇਤਰ | 5,000 m2 (54,000 sq ft) |
ਮਿਨਾਰਾਂ | 4 |
ਮਿਨਾਰਾਂ ਦੀ ਉਚਾਈ | 90 m (300 ft) |
ਨਿਰਮਾਣ ਦੀ ਲਾਗਤ | 120 ਮਿਲੀਅਨ ਯੂ ਐਸ ਡੀ |
ਫੈਸਲ ਮਸੀਤ(Urdu: فیصل مسجد) ਪਾਕਿਸਤਾਨ ਦੀ ਸਭ ਤੋਂ ਵੱਡੀ ਹੈ ਜੋ ਇਸਦੀ ਰਾਜਧਾਨੀ ਇਸਲਾਮਾਬਾਦ ਵਿੱਚ ਸਥਿਤ ਹੈ । ਇਹ 1986 ਵਿੱਚ ਬਣਾਈ ਗਈ ਸੀ ਅਤੇ ਇਸਦਾ ਨਕਸ਼ਾ ਤੁਰਕੀ ਦੇ ,ਇਮਾਰਤਸਾਜ਼ ਵੇਦਤ ਡਲੋਕੇ(Vedat Dalokay) ਨੇ ਤਿਆਰ ਕੀਤਾ ਸੀ । ਇਸਦੀ ਬਣਤਰ ਦਾ ਆਕਾਰ ਰੇਗਿਸਤਾਨ ਦੇ ਰੇਤੀਲੇ ਟਿੱਬਿਆਂ ਤੇ ਅਰਬ ਦੇ ਬੱਦੂ ਲੋਕ ਕਬੀਲੀਆਂ ਵਲੋਂ ਲਾਏ ਜਾਣ ਵਾਲੇ ਤੰਬੂ ਵਰਗਾ ਹੈ । ਇਹ ਇਮਾਰਤ ਵਿਸ਼ਵ ਵਿੱਚ ਪਾਕਿਸਤਾਨ ਦਾ ਪਹਿਚਾਣ ਚਿੰਨ ਹੈ ।
ਫੋਟੋ ਗੈਲਰੀ
Faisal Mosque
ਹਵਾਲੇ
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedarchnet