ਜੀਵਨ ਦਾ ਮਤਲਬ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1: ਲਾਈਨ 1:
{{ਬੇ-ਹਵਾਲਾ}}
'''ਜੀਵਨ ਦਾ ਮਤਲਬ''' ਇੱਕ ਦਾਰਸ਼ਨਿਕ ਅਤੇ ਰੂਹਾਨੀ ਸਵਾਲ ਹੈ ਜੋ [[ਜੀਵਨ]] ਦੀ ਮਹੱਤਤਾ ਨਾਲ ਸੰਬੰਧਿਤ ਹੈ। ਮਨੁੱਖੀ [[ਇਤਿਹਾਸ]] ਵਿੱਚ [[ਧਰਮ]] ਅਤੇ ਵਿਗਿਆਨ ਨੇ ਇਸ ਸਵਾਲ ਦੇ ਉੱਤਰ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।
'''ਜੀਵਨ ਦਾ ਮਤਲਬ''' ਇੱਕ ਦਾਰਸ਼ਨਿਕ ਅਤੇ ਰੂਹਾਨੀ ਸਵਾਲ ਹੈ ਜੋ [[ਜੀਵਨ]] ਦੀ ਮਹੱਤਤਾ ਨਾਲ ਸੰਬੰਧਿਤ ਹੈ। ਮਨੁੱਖੀ [[ਇਤਿਹਾਸ]] ਵਿੱਚ [[ਧਰਮ]] ਅਤੇ ਵਿਗਿਆਨ ਨੇ ਇਸ ਸਵਾਲ ਦੇ ਉੱਤਰ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।

15:57, 14 ਫ਼ਰਵਰੀ 2017 ਦਾ ਦੁਹਰਾਅ

ਜੀਵਨ ਦਾ ਮਤਲਬ ਇੱਕ ਦਾਰਸ਼ਨਿਕ ਅਤੇ ਰੂਹਾਨੀ ਸਵਾਲ ਹੈ ਜੋ ਜੀਵਨ ਦੀ ਮਹੱਤਤਾ ਨਾਲ ਸੰਬੰਧਿਤ ਹੈ। ਮਨੁੱਖੀ ਇਤਿਹਾਸ ਵਿੱਚ ਧਰਮ ਅਤੇ ਵਿਗਿਆਨ ਨੇ ਇਸ ਸਵਾਲ ਦੇ ਉੱਤਰ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।

ਸਵਾਲ

ਜੀਵਨ ਦੇ ਮਤਲਬ ਸੰਬੰਧੀ ਸਵਾਲ ਵੱਖ-ਵੱਖ ਤਰੀਕਿਆਂ ਨਾਲ ਪੁੱਛੇ ਜਾਂਦੇ ਹਨ:-

  • ਜ਼ਿੰਦਗੀ ਦਾ ਅਰਥ ਕੀ ਹੈ ?
  • ਅਸੀਂ ਇੱਥੇ ਕੀ ਕਰ ਰਹੇ ਹਾਂ ?
  • ਜੀਵਨ ਦਾ ਮਕਸਦ ਕੀ ਹੈ ?