ਅਤਾਨੁ ਦਾਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 10: ਲਾਈਨ 10:
{{MedalBronze| [[2014 Archery World Cup|2014 Medellin]] |Mixed Team}}
{{MedalBronze| [[2014 Archery World Cup|2014 Medellin]] |Mixed Team}}
{{MedalBronze| [[2013 Archery World Cup|2013 Medellin]] |Mixed Team}}}}
{{MedalBronze| [[2013 Archery World Cup|2013 Medellin]] |Mixed Team}}}}
'''ਅਤਾਨੁ ਦਾਸ''' (ਜਨਮ 5 ਅਪ੍ਰੈਲ 1992) ਇੱਕ ਭਾਰਤੀ ਤੀਰਅੰਦਾਜ਼ ਹੈ।<ref name="World Archery Federation - World Archery - Atanu Das"><cite class="citation web">[http://worldarchery.org/athlete/7295/atanu-das "World Archery - Atanu Das"]. </cite></ref> ਇਸ ਵੇਲੇ ਉਸਨੂੰ ਓਲੰਪਿਕ ਗੋਲਡ ਕੁਐਸਟ ਦਾ ਸਹਿਯੋਗ ਪ੍ਰਾਪਤ ਹੈ, ਜੋ ਕੇ ਇੱਕ ਗੈਰ-ਮੁਨਾਫੇ ਵਾਲੀ ਸੰਸਥਾ ਹੈ। ਜਿਸਦਾ ਕੰਮ ਚੰਗੇ ਖਿਡਾਰੀਆਂ ਦੀ ਪਛਾਣ ਕਰਨਾ ਅਤੇ ਭਾਰਤੀ ਖਿਡਾਰੀ ਨੂੰ ਆਪਣਾ ਸਹਿਯੋਗ ਦੇਣਾ ਹੈ।<ref><cite class="citation web">[http://www.olympicgoldquest.in/atanu-das/ "Atanu Das"]. </cite></ref> ਉਸ ਨੇ ਰਿਕਰਵ ਪੁਰਸ਼ ਦੇ ਵਿਅਕਤੀਗਤ ਅਤੇ ਟੀਮ ਖੇਡ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਾ ਹੈ। ਉਸ ਨੇ ਆਪਣੇ ਅੰਤਰ-ਰਾਸ਼ਟਰੀ ਖੇਡ ਜੀਵਨ ਦੀ ਸੁਰੂਆਤ 2008 ਵਿਚ ਕੀਤੀ<ref><cite class="citation web">[http://worldarchery.org/athlete/7295/atanu-das "Atanu Das"]. </cite></ref> ਉਸ ਸੰਸਾਰ ਵਿੱਚ ਮੌਜੂਦਾ ਦਰਜਾ 67 ਹੈ।<ref><cite class="citation web">[http://worldarchery.org/world-ranking "World Ranking | World Archery"]. </cite></ref>
'''ਅਤਾਨੁ ਦਾਸ''' (ਜਨਮ 5 ਅਪ੍ਰੈਲ 1992) ਇੱਕ ਭਾਰਤੀ ਤੀਰਅੰਦਾਜ਼ ਹੈ।<ref name="World Archery Federation - World Archery - Atanu Das"><cite class="citation web">[http://worldarchery.org/athlete/7295/atanu-das "World Archery - Atanu Das"]. </cite></ref> ਇਸ ਵੇਲੇ ਉਸਨੂੰ ਓਲੰਪਿਕ ਗੋਲਡ ਕੁਐਸਟ ਦਾ ਸਹਿਯੋਗ ਪ੍ਰਾਪਤ ਹੈ, ਜੋ ਕੇ ਇੱਕ ਗੈਰ-ਮੁਨਾਫੇ ਵਾਲੀ ਸੰਸਥਾ ਹੈ। ਜਿਸਦਾ ਕੰਮ ਚੰਗੇ ਖਿਡਾਰੀਆਂ ਦੀ ਪਛਾਣ ਕਰਨਾ ਅਤੇ ਭਾਰਤੀ ਖਿਡਾਰੀ ਨੂੰ ਆਪਣਾ ਸਹਿਯੋਗ ਦੇਣਾ ਹੈ।<ref><cite class="citation web">[http://www.olympicgoldquest.in/atanu-das/ "Atanu Das"]. </cite></ref> ਉਸ ਨੇ ਰਿਕਰਵ ਪੁਰਸ਼ ਦੇ ਵਿਅਕਤੀਗਤ ਅਤੇ ਟੀਮ ਖੇਡ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਾ ਹੈ। ਉਸ ਨੇ ਆਪਣੇ ਅੰਤਰ-ਰਾਸ਼ਟਰੀ ਖੇਡ ਜੀਵਨ ਦੀ ਸੁਰੂਆਤ 2008 ਵਿੱਚ ਕੀਤੀ<ref><cite class="citation web">[http://worldarchery.org/athlete/7295/atanu-das "Atanu Das"]. </cite></ref> ਉਸ ਸੰਸਾਰ ਵਿੱਚ ਮੌਜੂਦਾ ਦਰਜਾ 67 ਹੈ।<ref><cite class="citation web">[http://worldarchery.org/world-ranking "World Ranking | World Archery"]. </cite></ref>


ਅਤਾਨੁ ਨੇ ਦੀਪਿਕਾ ਕੁਮਾਰੀ ਦੇ ਨਾਲ ਦੇ ਨਾਲ 2013 ਵਿਸ਼ਵ ਕੱਪ ਮਿਸ਼ਰਿਤ (ਮਿਕਸਡ) ਟੀਮ ਕੰਬੋਡੀਆ ਵਿੱਚ ਆਯੋਜਿਤ ਮੁਕਾਬਲੇ ਵਿਚ ਖੇਡਦਿਆਂ ਕਾਂਸੇ ਦਾ ਤਗਮਾ ਜਿੱਤਿਆ। ਅਤਾਨੁ ਇਸ ਵੇਲੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਕੋਲਕਾਤਾ ਵਿਚ ਨੌਕਰੀ ਕਰ ਰਿਹਾ ਹੈ।<ref><cite class="citation web">[http://economictimes.indiatimes.com/bharat-petroleum-corporation-ltd/directorsreport/companyid-11941.cms "Bharat Petroleum Corporation Directors Report | Bharat Petroleum Corporation Ltd Directors Report"]. ''economictimes.indiatimes.com''<span class="reference-accessdate">. </span></cite></ref>
ਅਤਾਨੁ ਨੇ ਦੀਪਿਕਾ ਕੁਮਾਰੀ ਦੇ ਨਾਲ ਦੇ ਨਾਲ 2013 ਵਿਸ਼ਵ ਕੱਪ ਮਿਸ਼ਰਿਤ (ਮਿਕਸਡ) ਟੀਮ ਕੰਬੋਡੀਆ ਵਿੱਚ ਆਯੋਜਿਤ ਮੁਕਾਬਲੇ ਵਿੱਚ ਖੇਡਦਿਆਂ ਕਾਂਸੇ ਦਾ ਤਗਮਾ ਜਿੱਤਿਆ। ਅਤਾਨੁ ਇਸ ਵੇਲੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਕੋਲਕਾਤਾ ਵਿੱਚ ਨੌਕਰੀ ਕਰ ਰਿਹਾ ਹੈ।<ref><cite class="citation web">[http://economictimes.indiatimes.com/bharat-petroleum-corporation-ltd/directorsreport/companyid-11941.cms "Bharat Petroleum Corporation Directors Report | Bharat Petroleum Corporation Ltd Directors Report"]. ''economictimes.indiatimes.com''<span class="reference-accessdate">. </span></cite></ref>


ਅਤਾਨੁ ਇੱਕ ਹੋਨਹਾਰ ਭਾਰਤੀ ਪ੍ਰਤਿਭਾਸ਼ਾਲੀ ਖਿਡਾਰੀ ਹੈ। ਜਿਸਨੇ ਮਿਠਤੁ ਦੀ ਕੋਚਿੰਗ ਹੇਠ 14 ਸਾਲ ਦੀ ਉਮਰ 'ਤੇ ਤੀਰਅੰਦਾਜ਼ੀ ਸ਼ੁਰੂ ਕੀਤੀ। 2008 ਵਿੱਚ ਅਤਾਨੁ [[ਟਾਟਾ ਤੀਰਅੰਦਾਜ਼ੀ ਅਕੈਡਮੀ]] ਵਿੱਚ ਕੋਰੀਆਈ ਕੋਚ ਲਿਮ ਚਾਏ ਵੰਗ ਕੋਲੋਂ ਸਿਖਲਾਈ ਪ੍ਰਾਪਤ ਕਰਨ ਲਈ ਚਲੇ ਗਿਆ।
ਅਤਾਨੁ ਇੱਕ ਹੋਨਹਾਰ ਭਾਰਤੀ ਪ੍ਰਤਿਭਾਸ਼ਾਲੀ ਖਿਡਾਰੀ ਹੈ। ਜਿਸਨੇ ਮਿਠਤੁ ਦੀ ਕੋਚਿੰਗ ਹੇਠ 14 ਸਾਲ ਦੀ ਉਮਰ 'ਤੇ ਤੀਰਅੰਦਾਜ਼ੀ ਸ਼ੁਰੂ ਕੀਤੀ। 2008 ਵਿੱਚ ਅਤਾਨੁ [[ਟਾਟਾ ਤੀਰਅੰਦਾਜ਼ੀ ਅਕੈਡਮੀ]] ਵਿੱਚ ਕੋਰੀਆਈ ਕੋਚ ਲਿਮ ਚਾਏ ਵੰਗ ਕੋਲੋਂ ਸਿਖਲਾਈ ਪ੍ਰਾਪਤ ਕਰਨ ਲਈ ਚਲੇ ਗਿਆ।

05:40, 15 ਸਤੰਬਰ 2020 ਦਾ ਦੁਹਰਾਅ

Atanu Das
ਨਿੱਜੀ ਜਾਣਕਾਰੀ
ਰਾਸ਼ਟਰੀਅਤਾIndian
ਜਨਮ (1992-04-05) 5 ਅਪ੍ਰੈਲ 1992 (ਉਮਰ 32)
West Bengal, India
ਖੇਡ
ਖੇਡArchery
ਮੈਡਲ ਰਿਕਾਰਡ
Men's archery
 ਭਾਰਤ ਦਾ/ਦੀ ਖਿਡਾਰੀ
World Championships
ਚਾਂਦੀ ਦਾ ਤਗਮਾ – ਦੂਜਾ ਸਥਾਨ 2011 Legnica Men's Team
ਕਾਂਸੀ ਦਾ ਤਗਮਾ – ਤੀਜਾ ਸਥਾਨ 2013 Medellin MixedTeam
ਚਾਂਦੀ ਦਾ ਤਗਮਾ – ਦੂਜਾ ਸਥਾਨ 2014 Poland MixedTeam
World Cup
ਚਾਂਦੀ ਦਾ ਤਗਮਾ – ਦੂਜਾ ਸਥਾਨ 2014 Wroclaw Men's Team
ਚਾਂਦੀ ਦਾ ਤਗਮਾ – ਦੂਜਾ ਸਥਾਨ 2014 Medellin Men's Team
ਕਾਂਸੀ ਦਾ ਤਗਮਾ – ਤੀਜਾ ਸਥਾਨ 2014 Medellin Mixed Team
ਕਾਂਸੀ ਦਾ ਤਗਮਾ – ਤੀਜਾ ਸਥਾਨ 2013 Medellin Mixed Team

ਅਤਾਨੁ ਦਾਸ (ਜਨਮ 5 ਅਪ੍ਰੈਲ 1992) ਇੱਕ ਭਾਰਤੀ ਤੀਰਅੰਦਾਜ਼ ਹੈ।[1] ਇਸ ਵੇਲੇ ਉਸਨੂੰ ਓਲੰਪਿਕ ਗੋਲਡ ਕੁਐਸਟ ਦਾ ਸਹਿਯੋਗ ਪ੍ਰਾਪਤ ਹੈ, ਜੋ ਕੇ ਇੱਕ ਗੈਰ-ਮੁਨਾਫੇ ਵਾਲੀ ਸੰਸਥਾ ਹੈ। ਜਿਸਦਾ ਕੰਮ ਚੰਗੇ ਖਿਡਾਰੀਆਂ ਦੀ ਪਛਾਣ ਕਰਨਾ ਅਤੇ ਭਾਰਤੀ ਖਿਡਾਰੀ ਨੂੰ ਆਪਣਾ ਸਹਿਯੋਗ ਦੇਣਾ ਹੈ।[2] ਉਸ ਨੇ ਰਿਕਰਵ ਪੁਰਸ਼ ਦੇ ਵਿਅਕਤੀਗਤ ਅਤੇ ਟੀਮ ਖੇਡ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਾ ਹੈ। ਉਸ ਨੇ ਆਪਣੇ ਅੰਤਰ-ਰਾਸ਼ਟਰੀ ਖੇਡ ਜੀਵਨ ਦੀ ਸੁਰੂਆਤ 2008 ਵਿੱਚ ਕੀਤੀ[3] ਉਸ ਸੰਸਾਰ ਵਿੱਚ ਮੌਜੂਦਾ ਦਰਜਾ 67 ਹੈ।[4]

ਅਤਾਨੁ ਨੇ ਦੀਪਿਕਾ ਕੁਮਾਰੀ ਦੇ ਨਾਲ ਦੇ ਨਾਲ 2013 ਵਿਸ਼ਵ ਕੱਪ ਮਿਸ਼ਰਿਤ (ਮਿਕਸਡ) ਟੀਮ ਕੰਬੋਡੀਆ ਵਿੱਚ ਆਯੋਜਿਤ ਮੁਕਾਬਲੇ ਵਿੱਚ ਖੇਡਦਿਆਂ ਕਾਂਸੇ ਦਾ ਤਗਮਾ ਜਿੱਤਿਆ। ਅਤਾਨੁ ਇਸ ਵੇਲੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਕੋਲਕਾਤਾ ਵਿੱਚ ਨੌਕਰੀ ਕਰ ਰਿਹਾ ਹੈ।[5]

ਅਤਾਨੁ ਇੱਕ ਹੋਨਹਾਰ ਭਾਰਤੀ ਪ੍ਰਤਿਭਾਸ਼ਾਲੀ ਖਿਡਾਰੀ ਹੈ। ਜਿਸਨੇ ਮਿਠਤੁ ਦੀ ਕੋਚਿੰਗ ਹੇਠ 14 ਸਾਲ ਦੀ ਉਮਰ 'ਤੇ ਤੀਰਅੰਦਾਜ਼ੀ ਸ਼ੁਰੂ ਕੀਤੀ। 2008 ਵਿੱਚ ਅਤਾਨੁ ਟਾਟਾ ਤੀਰਅੰਦਾਜ਼ੀ ਅਕੈਡਮੀ ਵਿੱਚ ਕੋਰੀਆਈ ਕੋਚ ਲਿਮ ਚਾਏ ਵੰਗ ਕੋਲੋਂ ਸਿਖਲਾਈ ਪ੍ਰਾਪਤ ਕਰਨ ਲਈ ਚਲੇ ਗਿਆ।

ਖੇਡ ਪ੍ਰਾਪਤੀਆਂ

  • 02 !2nd ਸੀਨੀਅਰ ਨੈਸ਼ਨਲ ਤੀਰਅੰਦਾਜ਼ੀ ਮੁਕਾਬਲੇ ਵਿੱਚ ਰਿਕਰਵ ਪੁਰਸ਼ ਦੇ ਵਿਅਕਤੀਗਤ ਮੁਕਾਬਲੇ ਵਿੱਚ ਭਾਗ ਲਿਆ[6]
  • 03 !3rd ਰਿਕਰਵ ਪੁਰਸ਼ ਟੀਮ, ਏਸ਼ੀਆਈ ਤੀਰਅੰਦਾਜ਼ੀ, ਗ੍ਰੈਂਡ ਪਰਿਕਸ, ਸਿੰਗਾਪੁਰ, 2013 ਵਿੱਚ ਰਾਹੁਲ ਬੈਨਰਜੀ ਅਤੇ ਬਿਨੋਦ ਸਵੰਸੀ ਨਾਲ ਖੇਡਿਆ। [7]
  • 03 !3rd ਰਿਕਰਵ ਮਿਕਸਡ ਟੀਮ, ਏਸ਼ੀਅਨ ਤੀਰਅੰਦਾਜ਼ੀ, ਗ੍ਰੈਂਡ ਪਰਿਕਸ, ਥਾਈਲੈਂਡ, 2013 ਵਿੱਚ ਬੋਮਬਾਲਿਆ ਦੇਵੀ ਲੈਸ਼ਰਾਮ ਨਾਲ ਖੇਡਿਆ।[7]
  • 03 !3rd ਰਿਕਰਵ ਪੁਰਸ਼ ਦੇ ਵਿਅਕਤੀਗਤ, ਏਸ਼ੀਆਈ ਤੀਰਅੰਦਾਜ਼ੀ, ਗ੍ਰੈਂਡ ਪਰਿਕਸ, ਥਾਈਲੈਂਡ, 2013 ਖੇਡਣ ਦਾ ਅਵਸਰ।[7]
  • 01 !1st ਰਿਕਰਵ ਮਿਕਸਡ ਟੀਮ, ਤੀਜੀਆਂ ਏਸ਼ੀਆਈ ਗ੍ਰੈਂਡ ਪਰਿਕਸ, ਢਾਕਾ, ਬੰਗਲਾਦੇਸ਼, 2011 ਵਿੱਚ ਰਿਮਿਲ ਬੁਰੁਲੀ ਨਾਲ ਖੇਡਿਆ।[8]
  • 03 !3rd ਬ੍ਰੋਨਜ਼ ਮੈਡਲ ਜੇਤੂ, ਰਿਕਰਵ ਪੁਰਸ਼ ਟੀਮ,ਤੀਜੀਆਂ ਏਸ਼ੀਆਈ ਗ੍ਰੈਂਡ ਪਰਿਕਸ, ਢਾਕਾ, ਬੰਗਲਾਦੇਸ਼, 2011।[8]
  • 01 !1st ਰਿਕਰਵ ਪੁਰਸ਼ ਦੇ ਵਿਅਕਤੀਗਤ, ਤੀਜੀਆਂ ਏਸ਼ੀਆਈ ਗ੍ਰੈਂਡ ਪਰਿਕਸ, ਢਾਕਾ, ਬੰਗਲਾਦੇਸ਼, 2011।[8][9]
  • 01 !1st ਰਿਕਰਵ ਪੁਰਸ਼ ਟੀਮ, 34ਵੀਆਂ ਨੈਸ਼ਨਲ ਖੇਡਾਂ, ਜਮਸ਼ੇਦਪੁਰ, ਭਾਰਤ 2011 ਵਿੱਚ ਖੇਡਣ ਦਾ ਮੌਕਾ ਮਿਲਿਆ। [10]
  • 03 !3rd ਰਿਕਰਵ ਪੁਰਸ਼ ਟੀਮ, 31ਵੀਆਂ ਸਹਾਰਾ ਸੀਨੀਅਰ ਨੈਸ਼ਨਲ ਤੀਰਅੰਦਾਜ਼ੀ ਮੁਕਾਬਲੇ, ਵਿਜੇਵਾੜਾ, ਭਾਰਤ 2011 ਵਿੱਚ ਭਾਗ ਲਿਆ। 
  • 02 !2nd ਰਿਕਰਵ ਜੂਨੀਅਰ ਪੁਰਸ਼ ਟੀਮ ਪੁਰਸ਼, ਯੂਥ ਵਿਸ਼ਵ ਜੇਤੂ,  ਸਵੀਡਨ, 2011 ਵਿੱਚ ਭਾਗ ਲਿਆ।[8]
  • 01 !1st ਰਿਕਰਵ ਮਰਦ ਟੀਮ, 33ਵੀਆਂ ਜੂਨੀਅਰ ਨੈਸ਼ਨਲ ਤੀਰਅੰਦਾਜ਼ੀ ਮੁਕਾਬਲਿਆਂ, ਨਵੀਂ ਦਿੱਲੀ, ਭਾਰਤ 2010 ਵਿੱਚ ਭਾਗ ਲਿਆ।

ਹਵਾਲੇ

  1. "World Archery - Atanu Das".
  2. "Atanu Das".
  3. "Atanu Das".
  4. "World Ranking | World Archery".
  5. "Bharat Petroleum Corporation Directors Report | Bharat Petroleum Corporation Ltd Directors Report". economictimes.indiatimes.com.
  6. "National archery: Maiden title for Dindor". The Hindu (in ਅੰਗਰੇਜ਼ੀ). 2014-10-19. ISSN 0971-751X. Retrieved 2015-11-03.
  7. 7.0 7.1 7.2 Minded, Sports.
  8. 8.0 8.1 8.2 8.3 "Indian Archery". www.indianarchery.info.
  9. "International Achievements : Archery Association of India". www.indianarchery.info.
  10. "Indian Archery". www.indianarchery.info.