ਸਮੱਗਰੀ 'ਤੇ ਜਾਓ

ਖੋਜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਖੋਜੀ ਪੰਜਾਬ ਦੀ ਪੇਂਡੂ ਲੋਕ ਬੋਲੀ ਵਿੱਚ ਇੱਕ ਅਜਿਹੇ ਮਾਹਰ ਬੰਦੇ ਨੂੰ ਕਿਹਾ ਜਾਂਦਾ ਹੈ ਜੋ ਚੋਰ ਜਾਂ ਕਿਸੇ ਹੋਰ ਅਪਰਾਧੀ ਦੀ ਪੈੜਾਂ ਦੇ ਨਿਸ਼ਾਨ ਦਾ ਪਿੱਛਾ ਕਰ ਕੇ ਉਸ ਦੀ ਨਿਸ਼ਾਨਦੇਹੀ ਕਰਨ ਵਿੱਚ ਮਦਦ ਕਰਦਾ ਹੈ। ਅਜਿਹੇ ਕਿਰਦਾਰ ਨਾਲ ਸੰਬੰਧਿਤ ਪੰਜਾਬੀ ਸਾਹਿਤ ਵਿੱਚ "ਆਤੂ ਖੋਜੀ "ਨਾਮ ਦੀ ਇੱਕ ਕਹਾਣੀ ਵੀ ਲਿਖੀ ਗਈ ਹੈ ਜਿਸ ਦੇ ਆਧਾਰ ਤੇ ਇੱਕ ਲਘੂ ਫਿਲਮ ਬਣਾਈ ਹੋਈ ਹੈ।[1][2] ਅਜਕਲ ਅਪਰਾਧੀ ਨੂੰ ਲੱਭਣ ਦੀ ਮੁਹਾਰਤ ਵਾਲੀਆਂ ਸੇਵਾਵਾਂ ਆਪਣੀ ਸੁੰਘਣ ਸ਼ਕਤੀ ਦੇ ਸਹਾਰੇ ਖੋਜੀ ਕੁੱਤੇ ਵੀ ਕਰਦੇ ਹਨ।[3]

ਇਹ ਵੀ ਵੇਖੋ

[ਸੋਧੋ]

http://punjabipedia.org/topic.aspx?txt=%E0%A8%96%E0%A9%8B%E0%A8%9C%E0%A9%80

ਹਵਾਲੇ

[ਸੋਧੋ]