ਸਮੱਗਰੀ 'ਤੇ ਜਾਓ

ਜ਼ਾਰੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜ਼ਾਰੀਆ
ਸਥਾਨਕ ਸਰਕਾਰੀ ਇਲਾਕਾ ਅਤੇ ਸ਼ਹਿਰ
ਜ਼ਜ਼ਾਊ ਦੇ ਇਮੀਰ ਦੇ ਮਹੱਲ ਦਾ ਗੇਟ
ਜ਼ਜ਼ਾਊ ਦੇ ਇਮੀਰ ਦੇ ਮਹੱਲ ਦਾ ਗੇਟ
Flag of ਜ਼ਾਰੀਆ
ਦੇਸ਼ਫਰਮਾ:Country data ਨਾਈਜੀਰੀਆ
ਰਾਜਕਾਦੂਨਾ ਰਾਜ
ਖੇਤਰ
 • ਕੁੱਲ300 km2 (100 sq mi)
ਆਬਾਦੀ
 (2006)
 • ਕੁੱਲ4,08,198
 • ਘਣਤਾ1,400/km2 (3,500/sq mi)
ਸਮਾਂ ਖੇਤਰਯੂਟੀਸੀ+01:00 (ਪੱਛਮੀ ਅਫ਼ਰੀਕੀ ਵਕਤ)
ਇਮੀਰ ਦੇ ਮਹੱਲ ਅੱਗੇ ਸੁਰੱਖਿਆ ਗਾਰਡ

ਜ਼ਾਰੀਆ ਉੱਤਰੀ ਨਾਈਜੀਰੀਆ ਵਿਚਲੇ ਕਾਦੂਨਾ ਰਾਜ ਦਾ ਇੱਕ ਪ੍ਰਮੁੱਖ ਸ਼ਹਿਰ ਅਤੇ ਸਥਾਨਕ ਸਰਕਾਰੀ ਇਲਾਕਾ ਹੈ। ਇਹਦਾ ਪਹਿਲਾ ਨਾਂ ਜ਼ਜ਼ਾਊ ਸੀ ਅਤੇ ਇਹ ਮੂਲ ਸੱਤ ਹਾਊਜ਼ਾ ਸ਼ਹਿਰੀ-ਰਾਜਾਂ ਵਿੱਚੋਂ ਇੱਕ ਸੀ। 2006 ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ 408,198 ਸੀ।

ਹਵਾਲੇ

[ਸੋਧੋ]