ਜਾਮਿਆ ਮਸਜਿਦ (ਹਾਂਗਕਾਂਗ)
ਜਾਮਿਆ ਮਸਜਿਦ 些利街清真寺 | |
---|---|
ਧਰਮ | |
ਮਾਨਤਾ | ਸੁੰਨੀ ਇਸਲਾਮ |
ਟਿਕਾਣਾ | |
ਟਿਕਾਣਾ | 30 ਸ਼ੇਲੀ ਸਟਰੀਟ, ਮਿੱਡ-ਲੈਵਲ, ਹਾਂਗਕਾਂਗ |
ਆਰਕੀਟੈਕਚਰ | |
ਕਿਸਮ | ਮਸਜਿਦ |
ਮੁਕੰਮਲ | 1890 (ਮੂਲ ਇਮਾਰਤ) 1905 (ਵਰਤਮਾਨ ਇਮਾਰਤ)[1] |
ਵਿਸ਼ੇਸ਼ਤਾਵਾਂ | |
ਸਮਰੱਥਾ | 400 |
Minaret(s) | 1 |
ਜਾਮਿਆ ਮਸਜਿਦ (ਚੀਨੀ: 些利街清真寺, lit. ਸ਼ੇਲੀ ਸਟਰੀਟ ਮਸਜਿਦ, ਜਾਂ 回教清真禮拜總堂) ਮਿੱਡ-ਲੈਵਲ, ਹਾਂਗਕਾਂਗ, ਚੀਨ ਵਿਚ ਇੱਕ ਮਸਜਿਦ ਹੈ।[2] ਇਹ ਮਸਜਿਦ ਹਾਂਗਕਾਂਗ ਦੀ ਸਭ ਤੋਂ ਪੁਰਾਣੀ ਮਸਜਿਦ ਹੈ। ਇਸ ਮਸਜਿਦ ਦੇ ਨਾਂਅ ਉੱਤੇ ਹੀ ਗੁਆਂਢੀ ਸੜਕਾਂ ਮਸਜਿਦ ਸਟਰੀਟ ਅਤੇ ਮਸਜਿਦ ਜੰਕਸ਼ਨ ਦਾ ਨਾਮ ਰੱਖਿਆ ਗਿਆ ਹੈ। ਮੁਫਤੀ ਅਬਦੁੱਲ ਜ਼ਮਾਨ ਇਸ ਮਸਜਿਦ ਦਾ ਮੁੱਖ ਇਮਾਮ ਹੈ ਅਤੇ ਉਹ ਰਮਜ਼ਾਨ ਦੇ ਮਹੀਨੇ ਵਿੱਚ ਨਮਾਜ ਅਤੇ ਤਰਵੀਹ ਦੀ ਅਗਵਾਈ ਕਰਦਾ ਹੈ।[3]
ਇਤਿਹਾਸ
[ਸੋਧੋ]ਬ੍ਰਿਟਿਸ਼ ਹਾਂਗਕਾਂਗ ਸਰਕਾਰ ਦੁਆਰਾ ਪਟੇ ਤੇ ਦਿੱਤੀ ਜ਼ਮੀਨ ਦੇ ਇੱਕ ਹਿੱਸੇ ਤੇ 1890 ਵਿੱਚ ਇਹ ਮਸਜਿਦ ਬਣਾਈ ਗਈ ਸੀ।[4] ਜ਼ਮੀਨ ਲਈ ਸੰਧੀ 23 ਦਸੰਬਰ 1850 ਨੂੰ ਦਿੱਤੀ ਗਈ ਸੀ। ਸ਼ੁਰੂ ਵਿਚ, ਮਸਜਿਦ ਦਾ ਨਾਂ ਮੁਹੰਮਦਨੀ ਮਸਜਿਦ ਰੱਖਿਆ ਗਿਆ ਸੀ। ਇਮਾਰਤ ਦੀ ਵਿਸਥਾਰ 1915 ਵਿੱਚ ਹੋਇਆ ਜਿਸ ਤਹਿਤ ਮਸਜਿਦ ਨੂੰ ਇੱਕ ਵੱਡੀ ਇਮਾਰਤ ਵਿੱਚ ਬਣਾਇਆ ਗਿਆ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਮਸਜਿਦ ਦਾ ਨਾਂ ਜਾਮਿਆ ਮਸਜਿਦ ਰੱਖਿਆ ਗਿਆ ਸੀ.[5] ਇਸ ਨੂੰ ਲੈਸਾਰ ਮੰਦਿਰ ਵੀ ਕਿਹਾ ਜਾਂਦਾ ਹੈ।[6]
ਆਰਕੀਟੈਕਚਰ
[ਸੋਧੋ]ਮਸਜਿਦ ਦੀ ਆਇਤਾਕਾਰ ਸ਼ਕਲ ਹੈ ਅਤੇ ਇਸਦਾ ਇੱਕ ਡਾਟਦਾਰ ਮੁੱਖ ਦੁਆਰ ਅਤੇ ਸਾਰੇ ਪਾਸਿਆਂ ਤੇ ਅਰਬੀ-ਸਟਾਈਲ ਦੀਆਂ ਡਾਟਦਾਰ ਖਿੜਕੀਆਂ ਲੱਗੀਆਂ ਹੋਈਆਂ ਹਨ।[7]
ਸੰਭਾਲ
[ਸੋਧੋ]ਇਹ ਇਮਾਰਤ ਮਈ 2010 ਵਿੱਚ ਹਾਂਗਕਾਂਗ ਦੀ ਸਰਕਾਰ ਦੁਆਰਾ ਗਰੇਡ 1 ਦੇ ਤੌਰ 'ਤੇ ਵਰਗੀਕ੍ਰਿਤ ਕੀਤੀ ਗਈ ਹੈ ਅਤੇ ਬਿਆਨ ਕੀਤਾ ਗਿਆ ਹੈ ਕਿ ਇਸ ਦੇ ਵਧੀਆ ਗੁਣਾਂ ਨੂੰ ਜੇ ਸੰਭਵ ਹੋਵੇ ਸੁਰੱਖਿਅਤ ਰੱਖਣ ਲਈ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।[8]
ਇਮਾਰਤ ਦੇ ਭਵਿੱਖ ਵਿੱਚ ਵਿਸਥਾਰ
[ਸੋਧੋ]ਭਵਿੱਖ ਵਿੱਚ ਇਸਦੇ ਕੋਲ ਇੱਕ ਇਸਲਾਮੀ ਸੱਭਿਆਚਾਰਕ ਕੇਂਦਰ ਉਸਾਰਨ ਦੀ ਯੋਜਨਾ ਹੈ।
ਆਵਾਜਾਈ
[ਸੋਧੋ]ਮਸਜਿਦ ਐਮਟੀਆਰ ਦੇ ਕੇਂਦਰੀ ਸਟੇਸ਼ਨ ਤੋਂ ਦੱਖਣ-ਪੱਛਮ ਵੱਲ ਪੈਦਲ ਚੱਲਣ ਦੀ ਦੂਰੀ ਤੇ ਹੈ।
ਵੀ ਵੇਖੋ
[ਸੋਧੋ]- ਹਾਂਗਕਾਂਗ ਵਿੱਚ ਇਸਲਾਮ
- ਮੱਧ ਅਤੇ ਪੱਛਮੀ ਵਿਰਾਸਤ ਟ੍ਰੇਲ
- ਹਾਂਗ ਕਾਂਗ ਦੀ ਇਸਲਾਮੀ ਕਮਿਊਨਿਟੀ ਫੰਡ ਦੇ ਇਨਕਾਰਪੋਰੇਟਿਡ ਟਰੱਸਟੀ
- ਹਾਂਗ ਕਾਂਗ ਵਿੱਚ ਮਸਜਿਦਾਂ ਦੀ ਸੂਚੀ
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
- ↑ "Masjids / Islamic Centres in Hong Kong". islam.org.hk. Retrieved 2015-04-05.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ "History of Muslim in Hong Kong". islam.org.hk. Archived from the original on 2018-10-05. Retrieved 2015-04-05.
{{cite web}}
: Unknown parameter|dead-url=
ignored (|url-status=
suggested) (help) - ↑ "Sheung Wan Route A - Central and Western Heritage Trail - Antiquities and Monuments Office: Muslim Mosque". amo.gov.hk. Archived from the original on 2012-09-23. Retrieved 2015-04-05.
{{cite web}}
: Unknown parameter|dead-url=
ignored (|url-status=
suggested) (help) - ↑ Saeed Saeed (11 July 2013). "Explore Hong Kong's muslim enclave". The National. Retrieved 17 February 2016.
- ↑ "Jamia Mosque | Hong Kong Tourism Board". discoverhongkong.com. Retrieved 2015-04-05.
- ↑ "Opening Hours of Historic Buildings - Antiquities and Monuments Office – Definition of the Gradings of Historical Buildings". amo.gov.hk. Archived from the original on 2015-05-06. Retrieved 2015-04-05.
{{cite web}}
: Unknown parameter|dead-url=
ignored (|url-status=
suggested) (help)
<ref>
tag defined in <references>
has no name attribute.- CS1 errors: unsupported parameter
- Infobox religious building with unknown affiliation
- Articles containing Chinese-language text
- ਚੀਨ ਵਿੱਚ ਭਾਰਤੀ ਡਾਇਸਪੋਰਾ
- ਹਾਂਗਕਾਂਗ ਵਿੱਚ ਮਸਜਿਦਾਂ
- ਮਿਡ ਲੈਵਲਜ਼
- ਹਾਂਗਕਾਂਗ ਵਿੱਚ ਗਰੇਡ 1 ਦੀ ਇਤਿਹਾਸਕ ਇਮਾਰਤਾਂ
- ਏਸ਼ੀਆ ਵਿੱਚ ਪਾਕਿਸਤਾਨੀ ਡਾਇਸਪੋਰਾ
- ਏਸ਼ੀਆ ਵਿੱਚ ਪੰਜਾਬੀ ਡਾਇਸਪੋਰਾ
- 1890 'ਚ ਬਣਾਈਆਂ ਮਸਜਿਦਾਂ
- 19ਵੀਂ ਸਦੀ ਦੀਆਂ ਮਸਜਿਦਾਂ
- 1890 ਹਾਂਗ ਕਾਂਗ ਵਿੱਚ ਸਥਾਪਨਾਵਾਂ