ਜੇਮਜ਼ ਮੋਨਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੇਮਜ਼ ਮੋਨਰੋ
5ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ, 1817 – 4 ਮਾਰਚ, 1825
ਉਪ ਰਾਸ਼ਟਰਪਤੀਡੇਨੀਅਲ ਡੀ. ਟੋਮਪਕਿਨਜ਼
ਤੋਂ ਪਹਿਲਾਂਜੇਮਜ਼ ਮੈਡੀਸਨ
ਤੋਂ ਬਾਅਦਜੌਹਨ ਕਵਿੰਸੀ ਐਡਮਜ਼
ਸੈਕਟਰੀ
ਦਫ਼ਤਰ ਵਿੱਚ
27 ਸਤੰਬਰ, 1814 – 2 ਮਾਰਚ, 1815
ਰਾਸ਼ਟਰਪਤੀਜੇਮਜ ਮੈਡੀਸਨ
ਤੋਂ ਪਹਿਲਾਂਜੌਹਨ ਆਰਮਸਟ੍ਰੋਗ ਜੂਨੀਅਰ
ਤੋਂ ਬਾਅਦਵਿਲੀਅਮ ਐੱਚ. ਚਕਾਅਫੋਰਡ
ਸੈਕਟਰੀ ਸਟੇਟ
ਦਫ਼ਤਰ ਵਿੱਚ
6 ਅਪਰੈਲ, 1811 – 4 ਮਾਰਚ, 1817
ਰਾਸ਼ਟਰਪਤੀਜੇਮਜ਼ ਮੈਡੀਸਨ
ਤੋਂ ਪਹਿਲਾਂਰੋਬਰਟ ਸਮਿੱਥ
ਤੋਂ ਬਾਅਦਜੌਹਨ ਕਵਿੰਸੀ ਐਡਮਜ਼
ਗਵਰਨਰ
ਦਫ਼ਤਰ ਵਿੱਚ
16 ਜਨਵਰੀ, 1811 – 2 ਅਪਰੈਲ, 1811
ਤੋਂ ਪਹਿਲਾਂਜਾਰਡ ਵਿਲੀਅਮ ਸਮਿੱਥ(ਕਾਰਜਕਾਰੀ)
ਤੋਂ ਬਾਅਦਜਾਰਜ ਵਿਲੀਅਮ ਸਮਿੱਥ
ਦਫ਼ਤਰ ਵਿੱਚ
28 ਦਸੰਬਰ, 1799 – 1 ਦਸੰਬਰ, 1802
ਤੋਂ ਪਹਿਲਾਂਜੇਮਜ ਵੁੱਡ
ਤੋਂ ਬਾਅਦਜੇਮਜ ਪੇਜ਼
ਐੰਬਰਸ਼ਡਰ
ਦਫ਼ਤਰ ਵਿੱਚ
17 ਅਗਸਤ, 1803 – 7 ਅਕਤੂਬਰ, 1807
ਰਾਸ਼ਟਰਪਤੀਥਾਮਸ ਜੈਫ਼ਰਸਨ
ਤੋਂ ਪਹਿਲਾਂਰੁਫੁਸ ਕਿੰਗ
ਤੋਂ ਬਾਅਦਵਿਲੀਅਮ ਪਿੰਕਨੀ
ਨਿੱਜੀ ਜਾਣਕਾਰੀ
ਜਨਮ(1758-04-28)ਅਪ੍ਰੈਲ 28, 1758
ਮੋਨਰੋਏ ਹਾਲ, ਵਰਜੀਨੀਆ
ਮੌਤਜੁਲਾਈ 4, 1831(1831-07-04) (ਉਮਰ 73)
ਨਿਊਯਾਰਕ ਸ਼ਹਿਰ
ਸਿਆਸੀ ਪਾਰਟੀਡੈਮੋਕਰੈਟਿਕ ਪਾਰਟੀ
ਜੀਵਨ ਸਾਥੀ
(ਵਿ. 1786; ਮੌਤ 1830)
ਬੱਚੇ3
ਅਲਮਾ ਮਾਤਰਵਿਲੀਅਮ ਅਤੇ ਮੈਰੀ ਕਾਲਜ
ਦਸਤਖ਼ਤCursive signature in ink
ਫੌਜੀ ਸੇਵਾ
ਵਫ਼ਾਦਾਰੀ ਸੰਯੁਕਤ ਰਾਜ
ਬ੍ਰਾਂਚ/ਸੇਵਾ ਕੰਟੀਨੈਟਲ ਆਰਮੀ
 ਸੰਯੁਕਤ ਰਾਜ ਅਮਰੀਕਾ
ਸੇਵਾ ਦੇ ਸਾਲ1775–1777 (ਆਰਮੀ)
1777–1780 (ਮਿਲੀਟੀਆ)
ਰੈਂਕ ਮੇਜ਼ਰ (ਆਰਮੀ)
ਕਰਨਲ (ਮਿਲੀਟੀਆ)
ਲੜਾਈਆਂ/ਜੰਗਾਂਅਮਰੀਕੀ ਇਨਕਲਾਬੀ ਜੰਗ
 • ਟ੍ਰਿਨਟਨ ਦੀ ਲੜਾਈ

ਜੇਮਜ਼ ਮੋਨਰੋ 28 ਅਪ੍ਰੈਲ 1758-4 ਜੁਲਾਈ 1831 ਅਮਰੀਕਾ ਦਾ ਪੰਜਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ ਵਰਜੀਨੀਆ ਦੀ ਵੈਸਟਮੋਰਲੈਂਡ ਕਾਉਂਟੀ ਵਿੱਚ 28 ਅਪ੍ਰੈਲ 1758 ਨੂੰ ਹੋਇਆ।

ਜੀਵਨ[ਸੋਧੋ]

ਆਪ ਇੱਕ ਵਿਲੱਖਣ ਸ਼ਖ਼ਸੀਅਤ ਵਾਲਾ ਅਮਰੀਕਨ ਅੰਦੋਲਨ ਜੰਗ ਦਾ ਯੋਧਾ ਸੀ। ਜੇਮਜ਼ ਮੋਨਰੋ ਨੇ ਕਾਲਜ ਆਫ ਐਾਡਮੇਰੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਕੌਾਟੀਨੈਂਟਲ ਕਾਂਗਰਸ ਵਿੱਚ ਡੈਲੀਗੇਟ ਵਜੋਂ ਸੇਵਾਵਾਂ ਨਿਭਾਈਆਂ। ਆਪ ਇੱਕ ਨੌਜਵਾਨ ਸਿਆਸਤਦਾਨ ਵਜੋਂ, ਵਰਜੀਨੀਆ ਕਨਵੈਂਸ਼ਨ ਵਿੱਚ ਉਸ ਨੇ ਫੈਡਰਲਿਸਟ-ਵਿਰੋਧੀ ਗੁੱਟ ਵਿੱਚ ਸ਼ਾਮਲ ਹੋਏ। 1790 ਵਿੱਚ ਥਾਮਸ ਜੈਫ਼ਰਸਨ ਦੀਆਂ ਨੀਤੀਆਂ ਦੇ ਸਮਰਥਕ ਤੇ ਹਮਾਇਤੀ ਵਜੋਂ ਆਪ ਨੂੰ ਅਮਰੀਕੀ ਸੈਨੇਟਰ ਚੁਣ ਲਿਆ ਗਿਆ ਆਪ ਨੇ ਅਮਰੀਕੇ ਦੇ ਰਾਜਨੀਤਿਕ ਖੇਤਰ ਵਿੱਚ ਵੱਖ ਵੱਖ ਅਹੁੱਦਿਆ ਤੇ ਕੰਮ ਕੀਤਾ। ਆਪ ਨੂੰ 1816 ਅਤੇ 1820 ਵਿੱਚ ਰਿਪਬਲਿਕਨ ਪਾਰਟੀ[1] ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਚੁਣਿਆ ਗਿਆ। ਆਪਣੇ ਸ਼ਾਸਨ ਦੇ ਮੁੱਢ ਵਿੱਚ ਜੇਮਨ ਮੋਨਰੋ ਨੇ ਇੱਕ ਸਦਭਾਵਨਾ ਦੌਰਾ ਕੀਤਾ। ਬੋਸਟਨ ਵਿਖੇ ਉਸ ਦੇ ਦੌਰੇ ਨੂੰ ਇੱਕ ਸਦਭਾਵਨਾ ਦੇ ਯੁੱਧ ਦੇ ਆਰੰਭ ਵਜੋਂ ਸਨਮਾਨਿਆ ਗਿਆ। ਮੋਨਰੋ ਨੇ 1825 ਵਿੱਚ ਆਪਣਾ ਦਫਤਰ ਛੱਡਦੇ ਹੋਏ ਰਿਟਾਇਰ ਹੋ ਕੇ ਵਰਜੀਨੀਆ ਨਵੀਂ ਸਟੇਟ ਦੇ ਸੰਵਿਧਾਨ ਨੂੰ ਤਿਆਰ ਕਰਨ ਵਿੱਚ ਸਹਾਇਤਾ ਕੀਤੀ। 1830 ਵਿੱਚ ਆਪਣੀ ਪਤਨੀ ਦੀ ਮੌਤ ਉਪਰੰਤ ਉਹ ਆਪਣੀ ਲੜਕੀ ਨਾਲ ਨਿਊ ਯਾਰਕ ਚਲਾ ਗਿਆ, ਜਿਥੇ 4 ਜੁਲਾਈ 1831 ਵਿੱਚ ਉਸ ਦੀ ਮੌਤ ਹੋ ਗਈ।

ਹਵਾਲੇ[ਸੋਧੋ]

  1. Harlow Unger, James Monroe: The Last Founding Father (2009).