ਸਮੱਗਰੀ 'ਤੇ ਜਾਓ

ਜੋਹਾਨਿਸਬਰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੋਹਾਨਿਸਬਰਗ
Johannesburg

ਨਕਸ਼ਾ ਨਿਸ਼ਾਨ
ਝੰਡਾ
ਦੇਸ਼ ਦੱਖਣੀ ਅਫ਼ਰੀਕਾ
ਸੂਬਾ ਖ਼ਾਊਟੈਂਗ
ਮੇਟਰੋਪੋਲਿਟਨ ਨਗਰ ਦਾਈ ਜੋਹਾਨਿਸਬਰਗ ਸ਼ਹਿਰ
ਭੂਗੋਲਿਕ ਫੈਲਾ 26°12′S 28°2′E / 26.200°S 28.033°E / -26.200; 28.033
ਸਥਾਪਤ 1886
ਖੇਤਰਫਲ:
- ਕੁੱਲ 1 644,96 km²
ਉੱਚਾਈ 1 753 m
ਅਬਾਦੀ:
- ਕੁੱਲ (2007) 3 888 180[1]
- ਅਬਾਦੀ ਘਣਤਾ 2 364/km²
- ਮੇਟਰੋਪੋਲਿਟਨ ਖੇਤਰ 6 267 700
2001 ਦੇ ਨਸਲੀ ਸਮੂਹ:
- ਕਾਲੇ 73%
- ਸਫ਼ੈਦ 16%
- ਰੰਗੀ 6%
- ਏਸ਼ੀਆਈ 4%
ਟਾਈਮ ਜ਼ੋਨ SAST / UTC +2
- ਹੁਨਾਲ਼ ਨਹੀਂ
ਆਬੋ ਹਵਾ
- ਟਾਈਪ ਸੁਬਤਰੋਪਿਕਲ
ਹਾਈਲੈਂਡ ਆਬੋ ਹਵਾ
- ਔਸਤ ਵਾਰਸ਼ਿਕ ਤਾਪਮਾਨ 16,2 °C[2]
- ਔਸਤ. ਤਾਪਮਾ. ਜਨਵਰੀ /ਜੁਲਾਈ 20,5 / 11,0 °C
- ਔਸਤ ਵਾਰਸ਼ਿਕ ਬਾਰਸ਼ 849 mm
ਮੇਅਰ ਅਮੋਸ ਮਸਡੋਨੋ (ਏ ਐਨ ਸੀ)
ਸਰਕਾਰੀ ਵੈੱਬਸਾਈਟ joburg.org.za

ਜੋਹਾਨਿਸਬਰਗ ਜਾਂ ਜੋਹਾਂਸਬਰਗ (ਅੰਗਰੇਜੀ ਉਚਰ: /dʒoʊˈhænɪsbɜrɡ/; ਅਫਰੀਕਾਨਸ ਉਚਰ: [jo.ˈɦɐ.nəs.ˌbœrx]; ਜੋਜ਼ੀ, ਜੋ'ਬਰਗ, ਏਗੋਲੀ ਅਤੇ ਜੋਈਜ਼ ਵੀ ਕਿਹਾ ਜਾਂਦਾ ਹੈ) ਦੱਖਣੀ ਅਫ਼ਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਹੈ।[3] ਖੇਤਰਫਲ ਵਿੱਚ ਵੱਡਾ ਹੋਣ ਦੇ ਨਾਲ ਨਾਲ ਇਹ ਦੱਖਣੀ ਅਫਰੀਕਾ ਦਾ ਸਭ ਤੋਂ ਜਿਆਦਾ ਜਨਸੰਖਿਆ ਵਾਲਾ ਸ਼ਹਿਰ ਵੀ ਹੈ। ਅਫਰੀਕਾ ਦੇ ਇਸ ਸਭ ਤੋਂ ਵਿਕਸਿਤ ਸ਼ਹਿਰ ਨੂੰ ਨਜਦੀਕ ਤੋਂ ਜਾਣਨ ਲਈ ਬਹੁਤ ਵੱਡੀ ਸੰਖਿਆ ਵਿੱਚ ਸੈਲਾਨੀ ਇੱਥੇ ਆਉਂਦੇ ਹਨ। ਸੈਲਾਨੀ ਇੱਥੇ ਅਪਾਰਥਿਡ ਮਿਊਜ਼ੀਅਮ, ਹੈਕ‍ਟਰ ਪੀਟਰਸਨ ਮਿਊਜ਼ੀਅਮ, ਗੋਲ‍ਡ ਰੀਫ ਸਿਟੀ, ਜੋਹਾਨਿਸਬਰਗ ਜ਼ੂ, ਜੋਹਾਨਿਸਬਰਗ ਆਰਟ ਗੈਲਰੀ ਆਦਿ ਸ‍ਥਾਨ ਵੇਖ ਸਕਦੇ ਹਨ।[4]

ਇਤਿਹਾਸ

[ਸੋਧੋ]

ਹਵਾਲੇ

[ਸੋਧੋ]
  1. "Statistics South Africa, Community Survey, 2007, Basic Results Municipalities (pdf-lêer)" (PDF). Archived from the original (PDF) on 2013-08-25. Retrieved 2012-12-16. {{cite web}}: Unknown parameter |dead-url= ignored (|url-status= suggested) (help)
  2. www.climatetemp.info: Johannesburg
  3. "Johannesburg". Southafrica.to. Retrieved 2 July 2010.
  4. © Th. Brinkhoff (23 January 2010). "Principal Agglomerations of the World". Citypopulation.de. Retrieved 2 July 2010.