ਟਰੌਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟਰੌਏ ਪੁਰਾਤਨ ਯੂਨਾਨੀ: Τροία, Troia and Ἴλιον, Ilion, or Ἴλιος, Ilios, ਲਾਤੀਨੀ: Trōia and Īlium, ਅੰਗਰੇਜ਼ੀ: Troy, ਹਿੰਦੀ: त्राय) ਵਰਤਮਾਨ ਤੁਰਕੀ ਦੇ ਉਤਰ-ਪੱਛਮ ਵਿੱਚ ਵਸਿਆ ਨਗਰ ਹੈ। ਇਹ ਸ਼ਹਿਰ ਅਸਲੀਅਤ ਅਤੇ ਮਿਥਿਕ ਦੋਵਾਂ ਰੂਪਾਂ ਵਿੱਚ ਮੌਜੂਦ ਹੈ। ਇਸਦਾ  ਉਲੇਖ ਇਲੀਆਡ ਅਤੇ ਹੋਰ ਕਈ ਮਹਾਂਕਾਵਾਂ ਵਿੱਚ ਵਰਣਿਤ ਟ੍ਰਾਜਨ ਯੁੱਧਾਂ  ਦਾ ਕੇਂਦਰ ਬਿੰਦੂ ਰਿਹਾ ਹੈ। ਟਰੌਏ ਨੂੰ 1998 ਵਿਚ ਵਿਸ਼ਵ ਵਿਰਾਸਤ ਟਿਕਾਣਾ ਵਿਚ ਸ਼ਾਮਿਲ ਕਰ ਲਿਆ ਗਿਆ ਹੈ।[1]

 ਟਰੌਏ ਦੀ ਕੰਧ ਦਾ ਹਿੱਸਾ 
ਟਰੋਡ ਦਾ ਨਕਸ਼ਾ, ਟਰੌਏ ਦੀ ਸਾਈਟ ਸਮੇਤ 
ਪ੍ਰਿਯਮ ਦਾ ਖ਼ਜਾਨਾ, ਜਿਸਦਾ ਹੈਨਰਿਕ ਸਚਲੀਅਮਾਨ ਨੇ ਦਾਅਵਾ ਕੀਤਾ ਹੈ]
ਸਿਲਵਰ ਦੀ ਮੋਹਰਾਂ,ਅਥੀਨਾ ਦੇ ਸਿਰ ਸਮੇਤ, 165-150 ਬੀ.ਸੀ.

ਹਵਾਲੇ[ਸੋਧੋ]

  1. Diodorus Siculus. Bibliotheca historica. 4.75.3.

ਬਾਹਰੀ ਕੜੀਆਂ[ਸੋਧੋ]