ਸਮੱਗਰੀ 'ਤੇ ਜਾਓ

ਟਾਟਾ ਮੋਟਰਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਟਾਟਾ ਮੋਟਰਜ਼ ਤੋਂ ਮੋੜਿਆ ਗਿਆ)
ਟਾਟਾ ਮੋਟਰਜ਼ ਲਿਮਿਟਡ
ਕਿਸਮਪਬਲਿਕ
ਬੀਐੱਸਈ500570 (BSE SENSEX Constituent)
ਐੱਨਐੱਸਈTATAMOTORS
NYSETTM
ISININE155A01022
US8765685024 Edit on Wikidata
ਉਦਯੋਗਆਟੋਮੋਟਿਵ
ਸਥਾਪਨਾ1945
ਸੰਸਥਾਪਕਜਹਾਂਗੀਰ ਰਤਨਜੀ ਦਾਦਾਭੋਏ ਟਾਟਾ
ਮੁੱਖ ਦਫ਼ਤਰਮੁੰਬਈ, ਮਹਾਂਰਾਸ਼ਟਰ, ਭਾਰਤ[1]
ਸੇਵਾ ਦਾ ਖੇਤਰਆਲਮੀ
ਮੁੱਖ ਲੋਕ
ਕਾਇਰਸ ਪਲੌਨਜੀ ਮਿਸਤਰੀ (ਚੇਅਰਮੈਨ)
ਉਤਪਾਦਆਟੋਮੋਬਾਇਲ
ਵਪਾਰਕ ਵਾਹਨ
ਕੋਚ
ਬੱਸਾਂ
ਇਮਾਰਤਸਾਜ਼ੀ ਦਾ ਸਮਾਨ
ਮਿਲਟਰੀ ਵਹੀਕਲ
ਆਟੋਮੋਟਿਵ ਪੁਰਜ਼ੇ
ਉਤਪਾਦਨ ਆਊਟਪੁੱਟ
Increase 1.1 ਮਿਲੀਅਨ (ਲਗਭਗ) (2021)
ਸੇਵਾਵਾਂਆਟੋਮੋਟਿਵ ਡਿਜ਼ਾਇਨ, ਇੰਜੀਨੀਆਰਿੰਗ ਅਤੇ ਆਊਟਸੋਰਸਿੰਗ ਸੇਵਾਵਾਂ
ਕਿਰਾਏ ਦੇ ਵਹੀਕਲ
ਵਹੀਕਲ ਸਰਵਿਸ
ਕਮਾਈIncrease 2,81,507 crore (US$35 billion) (2022)[2]
Increase −7,003 crore (US$−880 million) (2022)[2]
Increase −11,234 crore (US$−1.4 billion) (2022)[2]
ਕੁੱਲ ਸੰਪਤੀDecrease 3,30,619 crore (US$41 billion) (2022)[3]
ਕੁੱਲ ਇਕੁਇਟੀDecrease 44,554 crore (US$5.6 billion) (2022)[3]
ਕਰਮਚਾਰੀ
78,906 (2021)[2]
ਹੋਲਡਿੰਗ ਕੰਪਨੀਟਾਟਾ ਗਰੁੱਪ
Divisionsਟਾਟਾ ਮੋਟਰਜ਼ ਕਾਰਾਂ
ਸਹਾਇਕ ਕੰਪਨੀਆਂਜੈਗਿਊਅਰ ਲੈਂਡ ਰੋਵਰ
ਟਾਟਾ ਡੇਵੂ
ਟਾਟਾ ਹਿਸਪਾਨੋ
ਵੈੱਬਸਾਈਟwww.tatamotors.com

ਟਾਟਾ ਮੋਟਰਜ਼ ਲਿਮਿਟਡ (ਸਾਬਕਾ TELCO, Tata Engineering and Locomotive Company ਦਾ ਛੋਟਾ ਰੂਪ) ਇੱਕ ਭਾਰਤੀ ਮਲਟੀਨੈਸ਼ਨਲ ਆਟੋਮੋਟਿਵ ਬਣਾਉਣ ਵਾਲ਼ੀ ਕੰਪਨੀ ਹੈ ਜਿਸਦੇ ਮੁੱਖ ਦਫ਼ਤਰ ਮੁੰਬਈ, ਮਹਾਂਰਾਸ਼ਟਰ ਵਿਖੇ ਹਨ। ਇਹ ਟਾਟਾ ਗਰੁੱਪ ਦੀ ਇੱਕ ਇਮਦਾਦੀ ਜਾਂ ਸਹਾਇਕ ਕੰਪਨੀ ਹੈ। ਇਹ ਪੈਂਸੰਜਰ ਕਾਰਾਂ, ਟਰੱਕ, ਵੈਨਾਂ, ਬੱਸਾਂ, ਇਮਾਰਤਸਾਜ਼ੀ ਦਾ ਸਮਾਨ ਅਤੇ ਮਿਲਟਰੀ ਵਹੀਕਲ ਬਣਾਉਂਦੀ ਹੈ। ਇਹ ਦੁਨੀਆ ਦੀ 17ਵੀਂ ਸਭ ਤੋਂ ਵੱਡੀ ਮੋਟਰ ਵਹੀਕਲ ਬਣਾਉਣ ਵਾਲ਼ੀ, ਚੌਥੀ ਸਭ ਤੋਂ ਵੱਡੀ ਟਰੱਕ ਬਣਾਉਣ ਵਾਲ਼ੀ ਅਤੇ ਦੂਜੀ ਸਭ ਤੋਂ ਵੱਡੀ ਬੱਸਾਂ ਬਣਾਉਣ ਵਾਲ਼ੀ ਕੰਪਨੀ ਹੈ।[4]

ਭਾਰਤ ਵਿੱਚ ਇਸ ਦੇ ਨਿਰਮਾਣ ਪਲਾਂਟ ਜ਼ਮਦੇਸ਼ਪੁਰ, ਪੰਤਨਗਰ, ਲਖਨਊ, ਸਾਨੰਦ, ਧਾਰਵਾੜ ਅਤੇ ਪੂਨੇ ਵਿੱਚ ਹਨ। ਇਸ ਦੇ ਨਾਲ਼ ਹੀ ਅਰਜਨਟੀਨਾ, ਸਾਊਥ ਅਫ਼ਰੀਕਾ, ਥਾਈਲੈਂਡ ਅਤੇ ਸੰਯੁਕਤ ਰਾਜਸ਼ਾਹੀ ਵਿੱਚ ਵੀ ਹੈ।

ਇਸ ਦੇ ਰਿਸਰਚ ਅਤੇ ਵਿਕਾਸ ਸੈਂਟਰ ਭਾਰਤ ਵਿੱਚ ਪੂਨੇ, ਜਮਸ਼ੇਦਪੁਰ, ਲਖਨਊ ਅਤੇ ਧਰਵਾਦ ਵਿਖੇ ਅਤੇ ਦੱਖਣੀ ਕੋਰੀਆ, ਸਪੇਨ ਅਤੇ ਸੰਯੁਕਤ ਰਾਜਸ਼ਾਹੀ ਵਿਖੇ ਹਨ। ਟਾਟਾ ਮੋਟਰ ਦੀਆਂ ਮੁੱਖ ਸਹਾਇਕਾਂ ਵਿੱਚ ਬਰਤਾਨਵੀ ਜੈਗਿਊਰ ਲੈਂਡ ਰੋਵਰ ਅਤੇ ਦੱਖਣੀ ਕੋਰੀਆ ਦੀ ਵਹੀਕਲ ਬਣਾਉਣ ਵਾਲ਼ੀ ਟਾਟਾ ਡੇਵੂ ਸ਼ਾਮਲ ਹਨ। ਬੱਸਾਂ ਬਣਾਉਣ ਵਿੱਚ ਇਸ ਦੀ ਹਿੱਸੇਦਾਰੀ ਮਾਰਕੋਪੋਲੋ S.A. (ਟਾਟਾ ਮਾਰਕੋਪੋਲੋ) ਨਾਲ਼ ਹੈ।

ਬਜ਼ਾਰੀ ਸਥਿਤੀ

[ਸੋਧੋ]

ਭਾਰਤ ਵਿੱਚ

[ਸੋਧੋ]

ਵਾਹਨ

[ਸੋਧੋ]
  • ਟਾਟਾ ਸਿਐਰਾ
  • ਟਾਟਾ ਸੂਮੋ
    • ਸੂਮੋ ਗ੍ਰੈਂਡੇ
    • ਸੂਮੋ ਮੂਵਜ਼
  • ਟਾਟਾ ਇੰਡੀਕਾ – ਘਰੇਲੂ ਵਾਹਨ
    • ਟਾਟਾ ਵਿਸਟਾ
  • ਟਾਟਾ ਏਸ – ਭਾਰ ਢੋਣ ਵਾਲਾ ਛੋਟਾ ਟਰੱਕ; ਇਸਨੂੰ 'ਛੋਟਾ ਹਾਥੀ ਵੀ ਕਿਹਾ ਜਾਂਦਾ ਹੈ।
  • ਟਾਟਾ ਇੰਡੀਗੋ
  • ਟਾਟਾ ਮਾਨਜ਼ਾ
  • ਟਾਟਾ ਵਿੰਗਰ
  • ਟਾਟਾ ਮਰੀਨਾ
  • ਟਾਟਾ ਸਫ਼ਾਰੀ
    • ਸਫ਼ਾਰੀ ਸਟੋਰਮ
  • ਟਾਟਾ ਨੈਨੋ – ਵਿਸ਼ਵ ਦੀ ਸਭ ਤੋਂ ਸਸਤੀ ਗੱਡੀ
  • ਟਾਟਾ ਜ਼ੀਨੌਨ ਐਕਸ.ਟੀ
  • ਟਾਟਾ ਆਰੀਆ
  • ਟਾਟਾ ਵੈਂਚਰ
  • ਟਾਟਾ ਆਇਰਿਸ
  • ਟਾਟਾ ਜ਼ੈਸਟ
  • ਟਾਟਾ ਬੋਲਟ
  • ਟਾਟਾ ਜ਼ੀਕਾ

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2016-01-08. Retrieved 2014-11-05. {{cite web}}: Unknown parameter |dead-url= ignored (|url-status= suggested) (help)
  2. 2.0 2.1 2.2 2.3 "Tata Motors Ltd. Financial Statements". moneycontrol.com.
  3. 3.0 3.1 "Tata Motors Consolidated Balance Sheet, Tata Motors Financial Statement & Accounts". www.moneycontrol.com (in ਅੰਗਰੇਜ਼ੀ).
  4. "Financials of Tata Motors Limited". CNN.