ਟਾਮ ਸਾਇਅਰ ਦੇ ਕਾਰਨਾਮੇ
ਦਿੱਖ
ਲੇਖਕ | ਮਾਰਕ ਟਵੇਨ ਉਰਫ ਸੈਮੂਅਲ ਕਲੇਮਨਜ਼ |
---|---|
ਮੂਲ ਸਿਰਲੇਖ | The Adventures of Tom Sawyer |
ਮੁੱਖ ਪੰਨਾ ਡਿਜ਼ਾਈਨਰ | ਮਾਰਕ ਟਵੇਨ |
ਦੇਸ਼ | ਯੂਨਾਈਟਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਵਿਧਾ | ਬਿਲਡੰਗਜਰੋਮਾਨ, ਪਿਕਾਰੇਸਕੂ, ਵਿਅੰਗ, ਫੋਕ, ਬਾਲ ਨਾਵਲ |
ਪ੍ਰਕਾਸ਼ਕ | ਅਮਰੀਕਨ ਪਬਲਿਸ਼ਿੰਗ ਕੰਪਨੀ |
ਪ੍ਰਕਾਸ਼ਨ ਦੀ ਮਿਤੀ | 1876[1] |
ਮੀਡੀਆ ਕਿਸਮ | ਪ੍ਰਿੰਟ (ਹਾਰਡਕਵਰ & ਪੇਪਰਬੈਕ) |
ਸਫ਼ੇ | 275 (ਪਹਿਲੀ ਅਡੀਸ਼ਨ.)[1] |
ਓ.ਸੀ.ਐਲ.ਸੀ. | 47052486 |
Fic. 22 | |
ਐੱਲ ਸੀ ਕਲਾਸ | PZ7.T88 Ad 2001 |
ਤੋਂ ਪਹਿਲਾਂ | ਦ ਗਿਲਡਡ ਏਜ਼: ਅ ਟੇਲ ਆਫ਼ ਟੂਡੇ |
ਤੋਂ ਬਾਅਦ | ਅ ਟ੍ਰੈਮਪ ਅਬਰੋਡ |
ਟਾਮ ਸਾਇਅਰ ਦੇ ਕਾਰਨਾਮੇ (The Adventures of Tom Sawyer) ਮਿੱਸੀਸਿੱਪੀ ਦਰਿਆ ਦੇ ਨਾਲੋ ਨਾਲ ਵੱਡੇ ਹੋ ਰਹੇ ਇੱਕ ਮੁੰਡੇ ਬਾਰੇ ਮਾਰਕ ਟਵੇਨ ਦਾ 1876 ਵਿੱਚ ਲਿਖਿਆ ਨਾਵਲ ਹੈ। ਕਹਾਣੀ ਦਾ ਘਟਨਾ ਸਥਾਨ 'ਸੇਂਟ ਪੀਟਰਜਬਰਗ' ਦਾ ਇੱਕ ਟਾਊਨ ਹੈ, ਜਿਸਦਾ ਪ੍ਰੇਰਨਾ ਸਰੋਤ ਮਾਰਕ ਟਵੇਨ ਦਾ ਖੁਦ ਆਪਣਾ ਸ਼ਹਿਰ ਹੈਨੀਬਾਲ,ਮਿਸੂਰੀ ਹੈ।[2]
ਹਵਾਲੇ
[ਸੋਧੋ]- ↑ 1.0 1.1 Facsimile of the original 1st edition.
- ↑ Mark Twain 2010: "The Stories Started Here" – Hannibal, MO. "Exploring the Life and Literature of Mark Twain". Archived from the original on 2013-11-17. Retrieved 2013-05-22.
{{cite web}}
: CS1 maint: numeric names: authors list (link)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |