ਸਮੱਗਰੀ 'ਤੇ ਜਾਓ

ਥਿਓਡੋਰ ਕਚੀਨਸਕੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਥਿਓਡੋਰ ਕਚੀਨਸਕੀ
1996 ਵਿੱਚ ਗਰਿਫ਼ਤਾਰੀ ਤੋਂ ਬਾਅਦ ਕਚੀਨਸਕੀ
ਜਨਮ
ਥਿਓਡੋਰ ਜਾਨ ਕਚੀਨਸਕੀ

(1942-05-22) 22 ਮਈ 1942 (ਉਮਰ 82)
ਹੋਰ ਨਾਮਊਨਾਬੰਬਰ
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ
ਮਿਸ਼ੀਗਨ ਯੂਨੀਵਰਸਿਟੀ
ਪੇਸ਼ਾਹਿਸਾਬਦਾਨ ਯੂਨੀਵਰਸਿਟੀ ਪ੍ਰੋਫ਼ੈਸਰ
ਅਪਰਾਧਿਕ ਸਥਿਤੀIncarcerated at ADX Florence,[1] #04475–046
Conviction(s)22 ਜਨਵਰੀ 1998 (pleaded guilty)
Criminal chargeTransportation, mailing and use of bombs; murder
Penalty8 ਉਮਰ ਕੈਦਾਂ ਬਿਨਾਂ ਪੈਰੋਲ

ਥਿਓਡੋਰ ਕਚੀਨਸਕੀ (English: Theodore Kaczynski; ਜਨਮ 22 ਮਈ 1942) ਇੱਕ ਅਮਰੀਕੀ ਹਿਸਾਬਦਾਨ ਅਤੇ ਯੂਨੀਵਰਸਿਟੀ ਪ੍ਰੋਫ਼ੈਸਰ ਹੈ। ਉਹ ਊਨਾਬੰਬਰ (Unabomber) ਦੇ ਨਾਂ ਵੀ ਨਾਲ਼ ਜਾਣਿਆ ਜਾਂਦਾ ਹੈ।

ਕਚੀਨਸਕੀ ਦੀ ਮਸ਼ਹੂਰੀ ਦੀ ਮੁੱਖ ਵਜ੍ਹਾ ਉਸ ਦੁਆਰਾ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਬੰਬ ਧਮਾਕੇ ਕਰਨਾ ਸੀ। ਐਫ਼. ਬੀ. ਆਈ. ਨੇ ਅਪਰੈਲ 1996 ਵਿੱਚ ਕਚੀਨਸਕੀ ਨੂੰ ਗਰਿਫ਼ਤਾਰ ਕਰ ਲਿਆ ਸੀ ਅਤੇ ਉਸ ਵਕਤ ਤੋਂ ਉਹ ਜੇਲ੍ਹ ਵਿੱਚ ਬੰਦ ਹੈ।

ਅਮਰੀਕਾ ਦੇ ਸ਼ਿਕਾਗੋ ਸੂਬੇ ਵਿੱਚ ਵੱਡੇ ਹੋਏ ਕਚੀਨਸਕੀ ਨੇ ਮਿਸ਼ੀਗਨ ਅਤੇ ਹਾਰਵਰਡ ਯੂਨੀਵਰਸਿਟੀਆਂ ਤੋਂ ਹਿਸਾਬ ਦੀ ਪੜ੍ਹਾਈ ਕੀਤੀ। ਕਚੀਨਸਕੀ ਨੇ ਅਜੋਕੇ ਸਨਅਤੀ ਸਮਾਜ ਦੀ ਆਲੋਚਨਾ ਕਰਦਾ ਇੱਕ ਮੈਨੀਫੈਸਟੋ ਲਿਖਿਆ ਹੈ ਜਿਸਦਾ ਨਾਂ ਹੈ: ਸਨਅਤੀ ਸਮਾਜ ਅਤੇ ਇਸ ਦਾ ਭਵਿੱਖ (Industrial Society and Its Future)

ਹਵਾਲੇ

[ਸੋਧੋ]
  1. "Inmate Locator". Bop.gov. Archived from the original on ਫ਼ਰਵਰੀ 7, 2012. Retrieved August 10, 2014. {{cite web}}: Unknown parameter |dead-url= ignored (|url-status= suggested) (help)