ਨਾਗੋਰਨੋ-ਕਾਰਾਬਾਖ ਗਣਤੰਤਰ
ਨਾਗੋਰਨੋ-ਕਾਰਾਬਾਖ ਗਣਤੰਤਰ Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found. | |||||
---|---|---|---|---|---|
| |||||
ਐਨਥਮ: Lua error in package.lua at line 80: module 'Module:Lang/data/iana scripts' not found. Azat u Ankakh Artsakh (transliteration) Free and Independent Artsakh (transliteration) Free and Independent Artsakh | |||||
ਰਾਜਧਾਨੀ | ਸਤੇਪਾਨਾਕਰਤ | ||||
ਸਭ ਤੋਂ ਵੱਡਾ ਸ਼ਹਿਰ | ਰਾਜਧਾਨੀ | ||||
ਅਧਿਕਾਰਤ ਭਾਸ਼ਾਵਾਂ | ਆਰਮੀਨੀਆਈ | ||||
ਸਰਕਾਰ | ਅੰਸ਼ਕ-ਰਾਸ਼ਟਰਪਤੀ ਰਾਜ | ||||
• ਰਾਸ਼ਟਰਪਤੀ | ਬਾਕੋ ਸਾਹਾਕਿਆਨ | ||||
• | |||||
• ਪ੍ਰਧਾਨ ਮੰਤਰੀ | ਅਰਾਇਕ ਹਾਰੁਤਯੁਨਯਾਨ | ||||
ਵਿਧਾਨਪਾਲਿਕਾ | ਰਾਸ਼ਟਰੇ ਅਸੈਂਬਲੀ | ||||
ਸੋਵੀਅਤ ਸੰਘ ਤੋਂ ਅਜ਼ਾਦੀ | |||||
• ਘੋਸ਼ਣਾ | 2 ਸਤੰਬਰ 1991 | ||||
• ਮਾਨਤਾ | 3 ਗ਼ੈਰ-ਸੰਯੁਕਤ ਰਾਸ਼ਟਰ ਮੈਂਬਰ | ||||
ਖੇਤਰ | |||||
• ਕੁੱਲ | 11,458 km2 (4,424 sq mi) | ||||
ਆਬਾਦੀ | |||||
• 2015 ਜਨਗਣਨਾ | 150,932[1] | ||||
ਜੀਡੀਪੀ (ਪੀਪੀਪੀ) | 2010 ਅਨੁਮਾਨ | ||||
• ਕੁੱਲ | $1.6 ਬਿੱਲੀਅਨ (n/a) | ||||
• ਪ੍ਰਤੀ ਵਿਅਕਤੀ | $2,581 (2011 est.) (n/a) | ||||
ਮੁਦਰਾ | ਨਾਗੋਰਨੋ-ਕਾਰਾਬਾਖ ਦਿਰਹਾਮ (AMD) | ||||
ਸਮਾਂ ਖੇਤਰ | UTC+4 (AMT) | ||||
• ਗਰਮੀਆਂ (DST) | UTC+4 (Not observed) | ||||
ਕਾਲਿੰਗ ਕੋਡ | +374 47 | ||||
ਇੰਟਰਨੈੱਟ ਟੀਐਲਡੀ | .am, .հայ (de facto) |
ਨਾਗੋਰਨੋ-ਕਾਰਾਬਾਖ ਗਣਤੰਤਰ (NKR; ਅਰਮੀਨੀਆਈ: Lua error in package.lua at line 80: module 'Module:Lang/data/iana scripts' not found. Lernayin Gharabaghi Hanrapetut'yun; Lua error in package.lua at line 80: module 'Module:Lang/data/iana scripts' not found.) ਜਾਂ ਅਰਤਸਾਖ ਗਣਤੰਤਰ (ਅਰਮੀਨੀਆਈ: Lua error in package.lua at line 80: module 'Module:Lang/data/iana scripts' not found. Arts'akhi Hanrapetut'yun),[2] ਦੱਖਣੀ ਕੌਕਸ ਵਿੱਚ ਇੱਕ ਗ਼ੈਰ ਮਾਨਤਾ ਪ੍ਰਾਪਤ ਗਣਤੰਤਰ ਹੈ। ਸੰਯੁਕਤ ਰਾਸ਼ਟਰ ਇਸਨੂੰ ਅਜ਼ਰਬਾਈਜਾਨ ਦਾ ਹਿੱਸਾ ਮੰਨਦਾ ਹੈ, ਪਰ ਇਹ ਅਸਲ ਵਿੱਚ ਅਰਮੀਨੀਆਈ ਵੱਖਵਾਦੀਆਂ ਅਧੀਨ ਹੈ। ਨਾਗੋਰਨੋ-ਕਾਰਾਬਾਖ ਗਣਤੰਤਰ ਅਧੀਨ ਸਾਬਕਾ ਨਾਗੋਰਨੋ-ਕਾਰਾਬਾਖ ਸੂਬਾ ਅਤੇ ਉਸਦੇ ਆਲੇ-ਦੁਆਲੇ ਦਾ ਕੁਝ ਇਲਾਕਾ ਹੈ, ਇਸ ਤਰ੍ਹਾਂ ਇਸਦੀ ਸਰਹੱਦ ਪੱਛਮ ਵੱਲ ਆਰਮੀਨੀਆ, ਦੱਖਣ ਵੱਲ ਈਰਾਨ ਅਤੇ ਉੱਤਰ ਅਤੇ ਪੂਰਬ ਵੱਲ ਅਜ਼ਰਬਾਈਜਾਨ ਨਾਲ ਲਗਦੀ ਹੈ।[3]
ਨਾਗੋਰਨੋ-ਕਾਰਾਬਾਖ ਗਣਤੰਤਰ ਅੰਸ਼ਕ ਤੌਰ ਉੱਤੇ ਰਾਸ਼ਟਰਪਤੀ ਰਾਜ ਅਧੀਨ ਹੈ, ਅਤੇ ਇਸਦੀ ਵਿਧਾਨ ਸਭਾ ਵਿੱਕ ਇੱਕੋ ਸਦਨ ਹੈ। ਆਰਮੀਨੀਆ ਨਾਲ ਇਸਦੀ ਨਿਰਭਰਤਾ ਅਤੇ ਸਾਂਝ ਦਾ ਮਤਲਬ ਇਹ ਹੈ ਕਿ ਇੱਕ ਤਰ੍ਹਾਂ ਨਾਲ ਇਹ ਆਰਮੀਨੀਆ ਦਾ ਹੀ ਇੱਕ ਭਾਗ ਹੈ। ਇਸਦਾ ਇਲਾਕਾ ਬਹੁਤ ਪਹਾੜੀ ਹੈ, ਅਤੇ ਔਸਤਨ ਸਮੁੱਦਰੀ ਤਲ ਤੋਂ ਉਚਾਈ 1097 ਮੀਟਰ ਹੈ। ਅਬਾਦੀ ਮੁੱਖ ਤੌਰ ਉੱਤੇ ਇਸਾਈ ਹੈ। ਕਈ ਪੁਰਾਤਨ ਗਿਰਜਿਆਂ ਅਤੇ ਮਠਾਂ ਕਰਕੇ ਸੈਲਾਨੀਆਂ ਲਈ ਇਹ ਢੁਕਵੀਂ ਥਾਂ ਹੈ।
ਹਵਾਲੇ
[ਸੋਧੋ]- ↑ "ԼՂՀ 2015Թ. ՄԱՐԴԱՀԱՄԱՐԻ ՆԱԽՆԱԿԱՆ ՕՊԵՐԱՏԻՎ ՑՈՒՑԱՆԻՇՆԵՐԻ ՄԱՍԻՆ". STAF NKRE. 30 March 2016. Archived from the original on 16 ਅਪ੍ਰੈਲ 2016. Retrieved 30 March 2016.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Constitution". Nagorno Karabakh Republic Ministry of Foreign Affairs. Archived from the original on 23 ਅਕਤੂਬਰ 2016. Retrieved 23 July 2016.
{{cite web}}
: Unknown parameter|dead-url=
ignored (|url-status=
suggested) (help) - ↑ "Official website of the President of the Nagorno Karabakh Republic. General Information about NKR". President.nkr.am. 1 January 2010. Retrieved 6 May 2012.