ਪਤੌੜ
ਪਤੌੜ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਉੱਤਰੀ ਭਾਰਤ |
ਖਾਣੇ ਦਾ ਵੇਰਵਾ | |
ਖਾਣਾ | ਭੁੱਖ ਚਮਕਾਊ ਜਾਂ ਸਨੈਕ |
ਹੋਰ ਕਿਸਮਾਂ | ਆਲੂ, ਕਚਾਲੂ,[1] ਪਿਆਜ਼, ਗੋਭੀ, ਪਾਲਕ |
ਪਤੌੜ ਜਾਂ ਪਕੌੜਾ (ਹਿੰਦੀ: Lua error in package.lua at line 80: module 'Module:Lang/data/iana scripts' not found. pakoṛā; Lua error in package.lua at line 80: module 'Module:Lang/data/iana scripts' not found. pakodā; ਬੰਗਾਲੀ: Lua error in package.lua at line 80: module 'Module:Lang/data/iana scripts' not found. pakoṛā; Lua error in package.lua at line 80: module 'Module:Lang/data/iana scripts' not found. pakauṛā; Lua error in package.lua at line 80: module 'Module:Lang/data/iana scripts' not found. pakodā; ਤਮਿਲ਼: Lua error in package.lua at line 80: module 'Module:Lang/data/iana scripts' not found. bajji pakkoda or pakkora; ਤੇਲਗੂ: Lua error in package.lua at line 80: module 'Module:Lang/data/iana scripts' not found. pakōḍī) ਤਲਿਆ ਹੋਇਆ ਨਮਕੀਨ ਖਾਣ ਵਾਲਾ ਪਦਾਰਥ ਹੁੰਦਾ ਹੈ। ਇਹ ਮੂਲ ਤੌਰ 'ਤੇ ਉੱਤਰ ਪ੍ਰਦੇਸ਼ ਦੇ ਖੇਤਰ ਦਾ ਹੈ।[2] ਇਹ ਦੱਖਣੀ ਏਸ਼ੀਆ ਵਿੱਚ ਪਾਏ ਜਾਂਦੇ ਹਨ।[3] ਪੰਜਾਬ ਵਿੱਚ ਇਸ ਦਾ ਪਹਿਲਾਂ ਵਧੇਰੇ ਪ੍ਰਚਲਿਤ ਨਾਮ ਪਤੌੜ ਸੀ ਪਰ ਹੁਣ ਇਸਨੂੰ ਪਕੌੜਾ ਕਹਿਣ ਦਾ ਆਮ ਰੁਝਾਨ ਹੈ। ਇਹ ਵਿਆਹ-ਸ਼ਾਦੀਆਂ ਦਾ ਮੁੱਖ ਪਕਵਾਨ ਹੈ।
ਹਵਾਲੇ
[ਸੋਧੋ]- ↑ ਇੱਕ ਕੰਦ, ਜੋ ਆਲੂ ਦੀ ਤਰਾਂ ਜ਼ਮੀਨ ਵਿੱਚ ਹੁੰਦਾ ਹੈ।……..ਇਸ ਦੇ ਪੱਤਿਆਂ ਦੇ ਪਤੌੜ ਪਕਾਉਂਦੇ ਹਨ
- ↑ "10 Best Recipes From Uttar Pradesh". NDTV. October 25, 2013. Retrieved 26 October 2013.
- ↑ Devi, Yamuna (1999). Lord Krishna's Cuisine: The Art of Indian Vegetarian cooking. New York: E. P. Dutton. pp. 447–466, Pakoras: Vegetable Fritters. ISBN 0-525-24564-2.