ਸਮੱਗਰੀ 'ਤੇ ਜਾਓ

ਫਰੈਂਕਨਸਟਾਇਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫਰੈਂਕਨਸਟਾਇਨ;
ਆਰ, ਦ ਮਾਡਰਨ ਪ੍ਰੋਮੀਥੀਅਸ
Illustration from the frontispiece of the 1831 edition by Theodor von Holst[1]
ਲੇਖਕMary Wollstonecraft Godwin Shelley
ਦੇਸ਼ਯੂਨਾਇਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਵਿਧਾHorror, Gothic, Romance, science fiction
ਪ੍ਰਕਾਸ਼ਕLackington, Hughes, Harding, Mavor & Jones
ਪ੍ਰਕਾਸ਼ਨ ਦੀ ਮਿਤੀ
1 ਜਨਵਰੀ 1818
ਸਫ਼ੇ280
ਆਈ.ਐਸ.ਬੀ.ਐਨ.N/Aerror

ਫਰੈਂਕਨਸਟਾਇਨ; ਆਰ, ਦ ਮਾਡਰਨ ਪ੍ਰੋਮੀਥੀਅਸ ਜੋ ਆਮ ਤੌਰ ਤੇ ਫਰੈਂਕਨਸਟਾਇਨ ਨਾਮ ਨਾਲ ਪ੍ਰਸਿੱਧ ਹੈ, ਮੇਰੀ ਸ਼ੈਲੀ ਦਾ ਲਿਖਿਆ ਇੱਕ ਅੰਗਰੇਜ਼ੀ ਨਾਵਲ ਹੈ। ਸ਼ੈਲੀ ਨੇ ਅਠਾਰਾਂ ਸਾਲ ਦੀ ਉਮਰ ਵਿੱਚ ਇਸਨੂੰ ਲਿਖਣਾ ਸ਼ੁਰੂ ਕੀਤਾ ਸੀ ਅਤੇ ਨਾਵਲ ਦੇ ਪ੍ਰਕਾਸ਼ਨ ਦੇ ਸਮੇਂ ਉਹ ਵੀਹ ਸਾਲ ਦੀ ਸੀ। ਇਸ ਦਾ ਪਹਿਲਾ ਸੰਸਕਰਣ 1818 ਵਿੱਚ ਲੰਦਨ ਵਿੱਚ ਅਗਿਆਤ ਤੌਰ ਤੇ ਪ੍ਰਕਾਸ਼ਿਤ ਕੀਤਾ ਗਿਆ ਸੀ। ਸ਼ੈਲੀ ਦਾ ਨਾਮ ਫ਼ਰਾਂਸ ਵਿੱਚ ਪ੍ਰਕਾਸ਼ਿਤ ਦੂਜੇ ਸੰਸਕਰਣ ਵਿੱਚ ਅੰਕਿਤ ਸੀ। ਨਾਵਲ ਦਾ ਸਿਰਲੇਖ ਦਾ ਸੰਬੰਧ ਇੱਕ ਵਿਗਿਆਨੀ ਵਿਕਟਰ ਫਰੈਂਕਨਸਟਾਇਨ ਹੈ, ਜੋ ਜੀਵਨ ਨੂੰ ਪੈਦਾ ਕਰਨ ਦਾ ਤਰੀਕਾ ਸਿੱਖ ਜਾਂਦਾ, ਫਰੈਂਕਨਸਟਾਇਨ ਨੂੰ ਇੱਕ ਦੈਂਤ ਸਮਝਿਆ ਜਾਂਦਾ ਹੈ, ਜੋ ਗਲਤ ਹੈ। ਫਰੈਂਕਨਸਟਾਇਨ ਵਿੱਚ ਗਾਥਿਕ ਨਾਵਲਾਂ ਅਤੇਰੋਮਾਂਸਵਾਦ ਦੇ ਕੁੱਝ ਪਹਿਲੂਆਂ ਦਾ ਸਮਾਵੇਸ਼ ਹੈ। ਇਹਉਦਯੋਗਕ ਕ੍ਰਾਂਤੀ ਵਿੱਚ ਆਧੁਨਿਕ ਮਨੁੱਖ ਦੇ ਸਾਹਿਤ ਅਤੇ ਲੋਕ ਸੰਸਕ੍ਰਿਤੀ ਤੇ ਕਾਫ਼ੀ ਪ੍ਰਭਾਵ ਰਿਹਾ ਹੈ ਅਤੇ ਇਹ ਕਈ ਡਰਾਉਣੀਆਂ ਕਹਾਣੀਆਂ ਅਤੇਫਿਲਮਾਂ ਦਾ ਆਧਾਰ ਵੀ ਬਣਿਆ ਹੈ।

ਹਵਾਲੇ

[ਸੋਧੋ]
  1. This illustration is reprinted in the frontpiece to the 2008 edition of Frankenstein