ਸਮੱਗਰੀ 'ਤੇ ਜਾਓ

ਫ਼ਿਲਮਫ਼ੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫਿਲਮਫੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ ਹਰ ਸਾਲ ਨਵੇਂ ਕਲਾਕਾਰ ਨੂੰ ਦਿਤਾ ਜਾਂਦਾ ਹੈ ਪਹਿਲ ਇਸ ਦਾ ਨਾਮ ਫਿਲਮਫੇਅਰ ਲਕਸ਼ ਨਵਾਂ ਚੇਹਰਾ ਸੀ ਜੋ 1989 ਵਿੱਚ ਸ਼ੁਰੂ ਕੀਤਾ ਗਿਆ ਅਤੇ ਇਸ ਸ਼੍ਰੇਣੀ ਵਿੱਚ ਪਹਿਲੀ ਵਾਰ ਤੱਬੂ ਨੂੰ ਇਹ ਸਨਮਾਨ ਦਿਤਾ ਗਿਆ

1980 ਦਾ ਦਹਾਕਾ

[ਸੋਧੋ]
ਸਾਲ ਕਲਾਕਾਰ ਦਾ ਨਾਮ ਫਿਲਮ ਦਾ ਨਾਮ
1989 ਜੁਹੀ ਚਾਵਲਾ ਕਿਆਮਤ ਸੇ ਕਿਆਮਤ ਤੱਕ

1990 ਦਾ ਦਹਾਕਾ

[ਸੋਧੋ]
ਸਾਲ ਕਲਾਕਾਰ ਦਾ ਨਾਮ ਫਿਲਮ ਦਾ ਨਾਮ
1990 ਭਾਗਿਆਸ਼੍ਰੀ ਮੈਂਨੇ ਪਿਆਰ ਕੀਆ
1991 ਪੂਜਾ ਭੱਟ ਦਿਲ ਹੈ ਕਿ ਮਾਨਤਾ ਨਹੀਂ
1992 ਰਾਵੀਨਾ ਟੰਡਨ ਪੱਥਰ ਕੇ ਫੂਲ
1993 ਦਿਵਿਆ ਭਾਰਤੀ ਦੀਵਾਨਾ
1994 ਮਮਤਾ ਕੁਲਕਰਨੀ ਆਸ਼ਿਕ ਅਵਾਰਾ
1995 ਸੋਨਾਲੀ ਬੈਂਦਰੇ ਅਤੇ ਤੱਬੂ ਵਿਜੇਪੱਥ ਅਤੇ ਆਗ
1996 ਟਵਿਕਲ ਖੰਨਾ ਬਰਸਾਤ
1997 ਸੀਮਾ ਵਿਸਵਾਸ ਬੈਂਡਿਟ ਕੁਇਨ
1998 ਮਹਿਮਾ ਚੋਧਰੀ ਪਰਦੇਸ
1999 ਪ੍ਰੀਤੀ ਜ਼ਿੰਟਾ ਦਿਲ ਸੇ..

2000 ਦਾ ਦਹਾਕਾ

[ਸੋਧੋ]
ਸਾਲ ਕਲਾਕਾਰ ਦਾ ਨਾਮ ਫਿਲਮ ਦਾ ਨਾਮ
2000 ਨੰਦਤਾ ਦਾਸ 1947 ਅਰਥ
2001 ਕਰੀਨਾ ਕਪੂਰ ਰਫੂਜ਼ੀ
2002 ਬਿਮਾਸ਼ਾ ਬਾਸੂ ਅਜਨਵੀ
2003 ਈਸ਼ਾ ਦਿਉਲ ਕੋਈ ਮੇਰੇ ਦਿਲ ਸੇ ਪੁਛੇ
2004 ਲਾਰਾ ਦੱਤਾ ਅਤੇ ਪ੍ਰਿੰਕਾ ਚੋਪੜਾ ਅੰਦਾਜ਼
2005 ਆਈਸ਼ਾ ਤਾਕੀਆ ਟਾਰਜ਼ਨ: The Wonder Car
2006 ਵਿਦਿਆ ਬਾਲਨ ਪ੍ਰੀਨੀਤਾ
2007 ਕੰਗਨਾ ਰੇਨਾਉਟ ਗੈਂਗਸਟਾਰ
2008 ਦੀਪਕਾ ਪਾਦੁਕੋਨ ਓਮ ਸ਼ਾਂਤੀ ਓਮ
2009 ਅਸਿਨ ਥੋਟੁੰਕਲ ਗ਼ਜ਼ਨੀ

2010 ਦਾ ਦਹਾਕਾ

[ਸੋਧੋ]
ਸਾਲ ਕਲਾਕਾਰ ਦਾ ਨਾਮ ਫਿਲਮ ਦਾ ਨਾਮ
2010 ਕੋਈ ਵੀ ਸਨਮਾਨ ਨਹੀਂ
2011 ਸੋਨਾਕਸ਼ੀ ਸਿਨਹਾ ਦਬੰਗ
2012 ਪਰਿਣੀਤੀ ਚੋਪੜਾ ਲੇਡੀਜ਼ ਵਰਸਜ਼ ਰਿਕੀ ਬਹਿਲ
2013 ਇਲਿਆਨਾ ਡੀ ਕਰੂਜ਼ ਬਰਫੀ!


ਹਵਾਲੇ

[ਸੋਧੋ]