ਬੁਰਜ ਖ਼ਲੀਫ਼ਾ
ਦਿੱਖ
ਬੁਰਜ ਖ਼ਲੀਫ਼ਾ | |
---|---|
برج خليفة | |
ਪੁਰਾਣੇ ਨਾਂ | ਬੁਰਜ ਦੁਬਈ |
ਫ਼ਰਦੀ ਉਚਾਈ | |
ਦੁਨੀਆਂ ਵਿੱਚ ਸਭ ਤੋਂ ਉੱਚਾ since 2010[I] | |
ਇਹਤੋਂ ਪਹਿਲਾਂ | ਤਾਈਪੇ 101 |
ਆਮ ਜਾਣਕਾਰੀ | |
ਦਰਜਾ | ਮੁਕੰਮਲ |
ਕਿਸਮ | ਰਲ਼ਵੀਂ ਵਰਤੋਂ |
ਟਿਕਾਣਾ | ਦੁਬਈ, ਸੰਯੁਕਤ ਅਰਬ ਇਮਰਾਤ |
ਗੁਣਕ | 25°11′49.7″N 55°16′26.8″E / 25.197139°N 55.274111°E |
ਉਸਾਰੀ ਦਾ ਅਰੰਭ | ਜਨਵਰੀ 2004 |
ਮੁਕੰਮਲ | 2010 |
ਖੋਲ੍ਹਿਆ ਗਿਆ | 4 ਜਨਵਰੀ 2010[1] |
ਕੀਮਤ | ਡੇਢ ਅਰਬ ਅਮਰੀਕੀ ਡਾਲਰ[2] |
ਉਚਾਈ | |
ਭਵਨਨੁਮਾ | 828 m (2,717 ft)[3] |
ਸਿਖਰ | 829.8 m (2,722 ft)[3] |
ਛੱਤ | 828 m (2,717 ft)[3] |
ਸਿਖਰੀ ਮੰਜ਼ਿਲ | 584.5 m (1,918 ft)[3] |
ਨੀਝਸ਼ਾਲਾ | 452.1 m (1,483 ft)[3] |
ਤਕਨੀਕੀ ਵੇਰਵਾ | |
ਫ਼ਰਸ਼ਾਂ ਦੀ ਗਿਣਤੀ | 163 ਮੰਜਲਾਂ[3][4] plus 46 maintenance levels in the spire[5] and 2 parking levels in the basement |
ਫ਼ਰਸ਼ੀ ਰਕਬਾ | 309,473 m2 (3,331,100 sq ft)[3] |
ਖ਼ਾਕਾ ਅਤੇ ਉਸਾਰੀ | |
ਰਚਨਹਾਰਾ | ਸੋਮ ਵਿਖੇ ਏਡਰੀਆਨ ਸਮਿਥ |
ਵਿਕਾਸਕ | ਇਮਾਰ ਪ੍ਰਾਪਰਟੀਜ਼[3] |
ਢਾਂਚਾ ਇੰਜੀਨੀਅਰ | ਸੋਮ ਵਿਖੇ ਬਿੱਲ ਬੇਕਰ[6] |
ਮੁੱਖ ਠੇਕੇਦਾਰ | ਸੈਮਸੰਗ ਇੰਜੀਨੀਅਰਿੰਗ ਅਤੇ ਉਸਾਰੀ ਕੰਪਨੀ, ਬੇਸਿਕਸ ਅਤੇ ਅਰਬਟੈੱਕ ਹੈਦਰ ਕਨਸਲਟਿੰਗ ਉਸਾਰੀ ਪ੍ਰੋਜੈਕਟ ਪ੍ਰਬੰਧਕ ਟਰਨਰ ਕਨਸਟਰਕਸ਼ਨ ਗਰੌਕਨ[7] ਵਿਓਂਤਬੰਦੀ ਬਾਊਅਰ ਏ.ਜੀ. ਅਤੇ ਮਿਡਲ ਈਸਟ ਫ਼ਾਊਂਡੇਸ਼ਨ[7] ਲਿਫ਼ਟ ਠੇਕੇਦਾਰ ਔਟਿਸ[7] ਵੀ.ਟੀ. ਕੰਸਲਟੈਂਟ ਲਰਚ ਬੇਟਸ[7] |
ਵੈੱਬਸਾਈਟ | |
www |
ਬੁਰਜ ਖ਼ਲੀਫ਼ਾ (Arabic: برج خليفة), ਜਿਹਨੂੰ ਉਦਘਾਟਨ ਤੋਂ ਪਹਿਲਾਂ ਬੁਰਜ ਦੁਬਈ ਆਖਿਆ ਜਾਂਦਾ ਸੀ, ਦੁਬਈ, ਸੰਯੁਕਤ ਅਰਬ ਇਮਰਾਤ ਵਿੱਚ ਇੱਕ ਅਕਾਸ਼-ਛੂੰਹਦੀ ਇਮਾਰਤ ਹੈ ਅਤੇ 829.8 ਮੀਟਰ (2,722 ਫੁੱਟ) ਦੀ ਉੱਚਾਈ ਨਾਲ਼ ਦੁਨੀਆ ਵਿਚਲਾ ਸਭ ਤੋਂ ਉੱਚਾ ਮਨੁੱਖ-ਨਿਰਮਤ ਢਾਂਚਾ ਹੈ।[3][8]
ਨਿਰਮਾਣ ਕਾਰਜ
[ਸੋਧੋ]ਬੁਰਜ਼ ਖਲੀਫ਼ਾ ਦੀ ਉਸਾਰੀ ਦਾ ਕੰਮ 2004 ਵਿੱਚ ਸ਼ੁਰੂ ਕੀਤਾ ਗਿਆ ਅਤੇ ਇਸ ਦੇ ਨਿਰਮਾਣ ਦਾ ਕੰਮ 1 ਅਕਤੂਬਰ 2009 ਵਿੱਚ ਪੂਰਾ ਹੋਇਆ। ਇਸ ਇਮਾਰਤ ਨੂੰ ਅਧਿਕਾਰਤ ਤੌਰ 'ਤੇ 4 ਜਨਵਰੀ 2010 ਨੂੰ ਖੋਲਿਆ ਗਿਆ ਅਤੇ ਇਹ 2 ਕਿਲੋਮੀਟਰ (490 ਏਕੜ) ਵਿੱਚ ਡਾਉਨਟਾਉਨ ਦੁਬਈ ਦੇ ਵਿਕਾਸ ਦਾ ਹਿੱਸਾ ਹੈ'।
ਹਵਾਲੇ
[ਸੋਧੋ]- ↑ "Official Opening of Iconic Burj Dubai Announced". Gulfnews. 4 November 2009. Archived from the original on 6 ਨਵੰਬਰ 2009. Retrieved 4 November 2009.
{{cite news}}
: Unknown parameter|dead-url=
ignored (|url-status=
suggested) (help) - ↑ Stanglin, Douglas (2 January 2010). "Dubai opens world's tallest building". Dubai: USA Today. Retrieved 4 January 2010.
- ↑ 3.0 3.1 3.2 3.3 3.4 3.5 3.6 3.7 3.8 "Burj Khalifa - The Skyscraper Center". Council on Tall Buildings and Urban Habitat. Archived from the original on 2014-03-20. Retrieved 2014-04-18.
{{cite web}}
: Unknown parameter|dead-url=
ignored (|url-status=
suggested) (help) - ↑ Baldwin, Derek (1 May 2008). "No more habitable floors to Burj Dubai". Gulfnews. Retrieved 7 January 2010.
- ↑ "The Burj Khalifa". Glass, Steel and Stone. Archived from the original on 3 ਜਨਵਰੀ 2010. Retrieved 8 January 2010.
{{cite web}}
: Unknown parameter|dead-url=
ignored (|url-status=
suggested) (help) - ↑ Blum, Andrew (27 November 2007). "Engineer Bill Baker Is the King of Superstable 150-Story Structures". Wired. Archived from the original on 18 September 2012. Retrieved 11 March 2008.
{{cite news}}
: Unknown parameter|dead-url=
ignored (|url-status=
suggested) (help) - ↑ 7.0 7.1 7.2 7.3 "Burj Dubai (Dubai Tower) and Dubai Mall, United Arab Emirates". designbuild-network.com. Retrieved 23 March 2009.
- ↑ Bianchi, Stefania; Andrew Critchlow (4 January 2010). "World's Tallest Skyscraper Opens in Dubai". Dow Jones & Company, Inc. Retrieved 4 January 2010.