ਭੱਟ
ਭੱਟ (ਹਿੰਦੀ: भट (ਦੇਵਨਾਗਰੀ), ਨਸਤਾਲੀਕ:بھٹ, ਬੱਟ ਵੀ ਲਿਖਦੇ ਹਨ (ਪਹਾੜੀ: ਨਸਤਾਲੀਕ:بٹ),[1][2][3] ਦੋਨੋਂ ਭੱਟਾ, ਜਾਂ ਭੱਟ ਦਾ ਸੰਖੇਪ ਰੂਪ ਹਨ, (ਹਿੰਦੀ:भट्ट (ਦੇਵਨਾਗਰੀ), ਨਸਤਾਲੀਕ:بھٹّ ,[2][4] ਨੇਪਾਲ, ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਆਮ ਗੋਤ ਹੈ।
ਉਸਤਤ ਪੜ੍ਹਨ ਵਾਲਾ ਕਵੀ. ਰਾਜਦਰਬਾਰ ਵਿੱਚ ਰਾਜਾ ਤੇ ਯੋਧਿਆਂ ਦਾ ਯਸ਼ ਕਹਿਣ ਵਾਲਾ।
ਪੰਜਾਂ ਸਤਿਗੁਰਾਂ ਦੀ ਮਹਿਮਾ ਕਰਨ ਵਾਲੇ ਭੱਟ, ਜਿਹਨਾਂ ਦੀ ਬਾਣੀ ਭੱਟਾਂ ਦੇ ਸਵੈਯੇ ਨਾਮ ਤੋਂ ਪ੍ਰਸਿੱਧ ਹੈ। ਸੂਰਯਪ੍ਰਕਾਸ਼ ਵਿੱਚ ਇਨ੍ਹਾਂ ਨੂੰ ਵੇਦਾਂ ਦਾ ਅਵਤਾਰ ਲਿਖਿਆ ਹੈ। ਭੱਟਾਂ ਦੀ ਮੁੱਖ ਜਾਤ ਬ੍ਰਾਹਮਣ ਹੈ।ਇਹ ਬ੍ਰਾਹਮਣਾਂ ਦਾ ਉਹ ਫਿਰਕਾ ਹਨ ਜੋ ਰਾਜ ਦਰਬਾਰਾਂ,ਯੋਧਿਆਂ ਆਦਿ ਦੇ ਤੰਬੂਆਂ ਵਿੱਚ ਜਾ ਜਾ ਕੇ ਉਹਨਾਂ ਦੇ ਸੋਹਲੇ ਗਾਂਉਦੇ ਹਨ ਤੇ ਉਹਨਾਂ ਤੌਂ ਕਈ ਇਨਾਮ ਹਾਸਲ ਕਰਦੇ ਹਨ।ਇਹ ਆਪਣੀਆਂ ਵਹੀਆਂ ਵਿੱਚ ਉਹਨਾਂ ਦੇ ਜਨਮ,ਮੌਤ,ਤਖ਼ਤ ਨਸ਼ੀਨੀ ਇਤਿਆਦ ਕਈ ਤਰਾਂ ਦੇ ਯਾਦਗਾਰੀ ਘਟਨਾਵਾਂ ਦੇ ਰਿਕਾਰਡ ਵੀ ਰੱਖਦੇ ਹਨ।ਅੱਜ ਕਲ ਦੇ ਇੰਟਰਨੈਟ ਤੇ ਰਖੇ ਜਾਣ ਵਾਲੇ ਬਲੋਗ ਇੱਕ ਤਰਾਂ ਨਾਲ ਅਧੁਨਿਕ ਜ਼ਮਾਨੇ ਦੀਆਂ ਭੱਟ ਵਹੀਆਂ ਹਨ।ਪਰੰਤੂ ਭੱਟ ਵਹੀਆਂ ਜਿਥੇ ਇਤਿਹਾਸਕ ਮਹੱਤਤਾ ਰਖਦੀਆਂ ਹਨ ਅਤੇ ਪ੍ਰਮਾਣੀਕ ਮੰਨੀਆਂ ਗਈਆਂ ਹਨ ਅਧੁਨਿਕ ਬਲੋਗਾਂ ਦਾ ਮਹੱਤਵ ਅਜੇ ਤਕ ਪੂਰਾ ਸਮਝਿਆ ਨਹੀਂ ਗਿਆ।[5]
ਹਵਾਲੇ
[ਸੋਧੋ]
- ↑ The Journal of the Anthropological Survey of India (in English). The Survey. 2003. Retrieved 10 January 2015.
The But/Butt of Punjab were originally Brahmin migrants from Kashmir during 1878 famine.
{{cite book}}
: CS1 maint: unrecognized language (link) - ↑ 2.0 2.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedUniversity of Michigan
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedMadras Literary Society and Auxiliary of the Royal Asiatic Society
- ↑ Saligram Bhatt. Kashmiri Scholars Contribution to Knowledge and World Peace. Retrieved 2010-12-02.
Bhat {Bhatt} surnames are found in Uttaranchal, Northern Belt, Central and Western parts of the country and is a surname of sizeable Brahmins in Konkan, Maharashtra and Gujarat; where they had migrated in sizeable strength. Bhatta's who migrated to Gauda {Bengal} were called Acharaya's {Scholars} and thus Bhattacharaya's. In Nepal they became priests, ardent worshippers of Bhadrakali and spread Kali worship; mostly around Pashupatinath Temple. In Uttaranchal they became Purohit {Priestly} class, adopted surname Purohit, many changed profession but retained Bhatt surname. In northern plains, few became Bhatta's, many Bhatt's; in both cases Purohit {Priestly} class. In Central and Western parts, strict requirements of a Bhatta {Purohit} could not be sustained and to indicate their Brahmin roots they opted for surname only. Thus Bhatta and Purohit are surnames of the same category. Bhatta has a shortened version, Bhat {Bhatt}; referring to the same class of people. Surname Bhat {Bhatt} in Kas'mira can also be traced to short form of Bhatta. In Kas'mira, Bhatta honorific has been associated with many personalities, scholars of 9th and 10th centuries, scriptures and specific in many cases in 14th century and later.
- ↑ http://www.advancedcentrepunjabi.org/eos/BHATT-VAHIS.HTML