ਸਮੱਗਰੀ 'ਤੇ ਜਾਓ

ਮਛੰਦਰਨਾਥ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਛੰਦਰਨਾਥ
VISHWAYOGI SWAMI MACHINDRANATH
ਵਿਸ਼ਵਯੋਗੀ ਸਵਾਮੀ ਮਛੰਦਰਨਾਥ
ਹੋਰ ਨਾਮਸਵਾਮੀ ਮਚਿੰਦਰਨਾਥ
ਲਈ ਪ੍ਰਸਿੱਧਨਾਥ ਪੰਥ ਦਾ ਮੋਢੀ

ਮਛੰਦਰਨਾਥ (ਅਸਾਮੀ: Lua error in package.lua at line 80: module 'Module:Lang/data/iana scripts' not found., ਸੰਸਕ੍ਰਿਤ: Lua error in package.lua at line 80: module 'Module:Lang/data/iana scripts' not found., ਬੰਗਾਲੀ: Lua error in package.lua at line 80: module 'Module:Lang/data/iana scripts' not found.) ਜਾਂ ਮਚਿੰਦਰਨਾਥ, 84 ਮਹਾਸਿੱਧਾਂ (ਬੋਧੀ ਧਰਮ ਦੇ ਵਜਰਯਾਨ ਸ਼ਾਖਾ ਦੇ ਯੋਗੀ) ਵਿੱਚੋਂ ਇੱਕ ਸੀ। ਉਹ ਗੋਰਖਨਾਥ ਦਾ ਗੁਰੂ ਸੀ ਜਿਸ ਦੇ ਨਾਲ ਮਿਲ ਕੇ ਉਸ ਨੇ ਹਠਯੋਗ ਸਕੂਲ ਦੀ ਸਥਾਪਨਾ ਕੀਤੀ। ਉਸ ਨੇ ਸੰਸਕ੍ਰਿਤ ਵਿੱਚ ਹਠਯੋਗ ਦੀਆਂ ਮੁਢਲੀਆਂ ਰਚਨਾਵਾਂ ਵਿੱਚੋਂ ਇੱਕ ਕੌਲਜਣਾਨਨਿਰਣਏ (ਕੌਲ ਪਰੰਪਰਾ ਨਾਲ ਸਬੰਧਤ ਗਿਆਨ ਦੀ ਚਰਚਾ) ਰਚਨਾ ਕੀਤੀ।[1] ਉਹ ਹਿੰਦੂ ਅਤੇ ਬੋਧੀ ਦੋਨਾਂ ਹੀ ਸਮੁਦਾਇਆਂ ਵਿੱਚ ਸਤਿਕਾਰਿਤ ਹੈ।.[2] ਮਛੰਦਰਨਾਥ ਨੂੰ ਨਾਥ ਪ੍ਰਥਾ ਦਾ ਮੋਢੀ ਵੀ ਮੰਨਿਆ ਜਾਂਦਾ ਹੈ। ਮਚਿੰਦਰਨਾਥ ਨੂੰ ਉਸ ਦੀ ਸਰਬਸਾਂਝੀ ਸਿੱਖਿਆ ਕਰ ਕੇ ਵਿਸ਼ਵਯੋਗੀ ਵੀ ਕਿਹਾ ਜਾਂਦਾ ਹੈ।[3]

ਹਵਾਲੇ

[ਸੋਧੋ]
  1. Larson, Jerald James; Ram Shankar Bhattacharya (2008). Yoga: India's Philosophy of Meditation. Encyclopedia of Indian Philosophies. Vol. Vol. XII. Delhi: Motilal Banarsidass. p. 436. ISBN 978-81-208-3349-4. {{cite book}}: |volume= has extra text (help)
  2. An Introduction to Hinduism; Gavlin Flood; 1996; pg. 98
  3. Tridal, Publication by Shree Pratishtan Trust, Mitmita, page:5