ਮਾਰਕ ਰੁੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰਕ ਰੁੱਟ
ਨੀਦਰਲੈਂਡ ਦਾ ਪ੍ਰਧਾਨ ਮੰਤਰੀ
ਦਫ਼ਤਰ ਸੰਭਾਲਿਆ
14 ਅਕਤੂਬਰ 2010
ਮੋਨਾਰਕਬੇਆਤ੍ਰਿਚ
ਵਿਲੀਅਮ ਅਲੈਸਾਂਦਰ
ਉਪਮਾਕਸੀਮ ਵਰਹੈਗਨ
ਲੋਡਵੈਕ ਐਸ਼ਰ
ਤੋਂ ਪਹਿਲਾਂਜਾਨ ਪੀਟਰ ਬਾਲਕਨੈਂਡ
ਵੀ.ਵੀ.ਡੀ. ਦਾ ਲੀਡਰ
ਦਫ਼ਤਰ ਸੰਭਾਲਿਆ
31 ਮਈ 2006
ਤੋਂ ਪਹਿਲਾਂਜੋਸੀਆਸ ਵਾਨ ਆਰਤਸਨ
ਸਿੱਖਿਆ, ਸੱਭਿਆਚਾਰ ਅਤੇ ਵਿਗਿਆਨ ਦਾ ਸਟੇਟ ਸਕੱਤਰ
ਦਫ਼ਤਰ ਵਿੱਚ
17 ਜੂਨ 2004 – 27 ਜੂਨ 2006
ਪ੍ਰਧਾਨ ਮੰਤਰੀਜਾਨ ਪੀਟਰ ਬਾਲਕਨੈਂਡ
ਤੋਂ ਪਹਿਲਾਂAnnette Nijs
ਤੋਂ ਬਾਅਦBruno Bruins
ਰਾਜ ਸਕੱਤਰ (ਸੋਸ਼ਲ ਅਫੇਅਰ ਅਤੇ ਐਂਪਲੌਇਮੈਂਟ)
ਦਫ਼ਤਰ ਵਿੱਚ
22 ਜੁਲਾਈ 2002 – 17 ਜੂਨ 2004
ਪ੍ਰਧਾਨ ਮੰਤਰੀਜਾਨ ਪੀਟਰ ਬਾਲਕਨੈਂਡ
ਤੋਂ ਪਹਿਲਾਂHans Hoogervorst
ਤੋਂ ਬਾਅਦHenk van Hoof
ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦਾ ਮੈਂਬਰ
ਦਫ਼ਤਰ ਵਿੱਚ
20 ਸਤੰਬਰ 2012 – 5 ਨਵੰਬਰ 2012
ਦਫ਼ਤਰ ਵਿੱਚ
28 ਜੂਨ 2006 – 14 ਅਕਤੂਬਰ 2010
ਦਫ਼ਤਰ ਵਿੱਚ
30 ਜਨਵਰੀ 2003 – 27 ਮਈ 2003
ਨਿੱਜੀ ਜਾਣਕਾਰੀ
ਜਨਮ (1967-02-14) 14 ਫਰਵਰੀ 1967 (ਉਮਰ 57)
ਦ ਹਾਗ, ਨੀਦਰਲੈਂਡ
ਸਿਆਸੀ ਪਾਰਟੀPeople's Party for Freedom and Democracy
ਅਲਮਾ ਮਾਤਰLeiden University
International Institute for Management Development
ਦਸਤਖ਼ਤ
ਵੈੱਬਸਾਈਟGovernment website

ਮਾਰਕ ਰੁੱਟ (ਡੱਚ: Mark Rutte, ਜਨਮ 14 ਫਰਵਰੀ 1967) ਇੱਕ ਡੱਚ ਸਿਆਸਤਦਾਨ ਹੈ ਜੋ 14 ਅਕਤੂਬਰ 2010 ਤੋਂ ਨੀਦਰਲੈਂਡ ਦਾ ਪ੍ਰਧਾਨ ਮੰਤਰੀ ਹੈ ਅਤੇ 29 ਜੂਨ 2006 ਤੋਂ ਵੀ.ਵੀ.ਡੀ. ਨਾਂ ਦੀ ਸਿਆਸੀ ਪਾਰਟੀ ਦਾ ਲੀਡਰ ਹੈ।

ਰੁੱਟ ਨੇ ਪਹਿਲਾਂ 22 ਜੁਲਾਈ 2002 ਤੋਂ 17 ਜੂਨ 2004 ਤੱਕ ਸਮਾਜਿਕ ਮਾਮਲਿਆਂ ਅਤੇ ਰੋਜ਼ਗਾਰ ਲਈ ਅੰਡਰਸੈਕਰੇਟਰੀ ਵਜੋਂ ਕੰਮ ਕੀਤਾ ਅਤੇ 17 ਜੂਨ 2004 ਤੋਂ 27 ਜੂਨ 2006 ਤਕ ਉਸਨੇ ਸਿੱਖਿਆ, ਸੱਭਿਆਚਾਰ ਅਤੇ ਵਿਗਿਆਨ ਲਈ ਅੰਡਰਸੈਕਰੇਟਰੀ ਵਜੋਂ ਕੰਮ ਕੀਤਾ। ਇਸਦੇ ਬਾਅਦ ਜਦੋਂ ਉਹ ਜੂਜ਼ੀਸ ਵੈਨ ਆਰਟਸਨ ਦੀ ਥਾਂ ਨਵਾਂ ਵੀਵੀਡੀ ਨੇਤਾ ਬਣਿਆ ਸੀ।[1][2]

ਹਵਾਲੇ[ਸੋਧੋ]

  1. "Mark Rutte teruggekeerd in Tweede Kamer" (in ਡੱਚ). DeNederlandseGrondwet.nl. 28 June 2006. Retrieved 23 April 2012.
  2. "Government". government.nl. 14 December 2011. Archived from the original on 24 ਨਵੰਬਰ 2011. Retrieved 23 April 2012. {{cite web}}: Unknown parameter |dead-url= ignored (help)