ਮਾਲੀ ਸਲਤਨਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਲੀ ਸਲਤਨਤ
1235–1600
ਮਾਲੀ ਸਲਤਨਤ ਦਾ ਵਿਸਤਾਰ (c. 1350)
ਮਾਲੀ ਸਲਤਨਤ ਦਾ ਵਿਸਤਾਰ (c. 1350)
ਸਥਿਤੀਬਾਦਸ਼ਾਹੀ
ਰਾਜਧਾਨੀਨਿਆਨੀ; ਬਾਅਦ ਵਿੱਚ ਕੰਗਬਾ
ਆਮ ਭਾਸ਼ਾਵਾਂਮਲਿੰਕੇ ਭਾਸ਼ਾ,, ਬੰਬਾਰਾ ਭਾਸ਼ਾ, ਫੁਲਾ ਭਾਸ਼ਾ, ਬੋਜ਼ੋ ਭਾਸ਼ਾ
ਧਰਮ
ਅਫਰੀਕਨ ਧਰਮ, ਇਸਲਾਮ
ਮਾਨਸਾ ਬਾਦਸ਼ਾਹੀ 
• 1235–1255
ਸੰਦਿਆਤਾ ਕਾਇਤ (ਪਹਿਲਾ)
• c. 17ਵੀਂ ਸਦੀ
ਮਹਮੁੰਦ ਚੌਥਾ (ਅੰਤਿਮ)
ਵਿਧਾਨਪਾਲਿਕਾਗਬਾਰਾ
Historical eraਪੋਸਟ ਕਲਾਸੀਕਲ ਸਮਾਂ
• Established
1235
• ਰਾਜਧਾਨੀ ਨਿਅਨੀ ਤੋਂ ਕੰਗਬਾ ਬਦਲੀ ਗਈ।
1559
• ਰਾਜ ਢਹਿਣ ਤੋਂ ਬਾਅਦ ਪੁਤਰਾਂ ਵਿੱਚ ਵੰਡਿਆ ਗਿਆ
1600
ਖੇਤਰ
1250100,000 km2 (39,000 sq mi)
13121,294,994 km2 (500,000 sq mi)
13801,100,000 km2 (420,000 sq mi)
1500400,000 km2 (150,000 sq mi)
ਮੁਦਰਾਸੋਨਾ
(ਲੂਣ, ਤਾਂਬਾ ਅਤੇ ਸੈੱਲ ਧਨ ਆਦਿ)
ਤੋਂ ਪਹਿਲਾਂ
ਤੋਂ ਬਾਅਦ
ਘਾਣਾ ਬਾਦਸ਼ਾਹੀ
ਹਾਓ ਬਾਦਸ਼ਾਹੀ
ਸੰਘਈ ਬਾਦਸ਼ਾਹੀ
ਜੋਲਡ ਬਾਦਸ਼ਾਹੀ
ਕਾਬੂ ਬਾਦਸ਼ਾਹੀ
ਮਹਾਨ ਫੁਲੋ ਬਾਦਸ਼ਾਹੀ
ਅੱਜ ਹਿੱਸਾ ਹੈਫਰਮਾ:Country data ਗਾਂਬੀਆ
ਫਰਮਾ:Country data ਗਿਨੀ
ਫਰਮਾ:Country data ਗਿਨੀ-ਬਿਸਾਊ
ਫਰਮਾ:Country data ਦੰਦ ਖੰਡ ਤਟ
ਫਰਮਾ:Country data ਮਾਲੀ
ਫਰਮਾ:Country data ਮੌਰੀਤਾਨੀਆ
ਫਰਮਾ:Country data ਨਾਈਜਰ
ਫਰਮਾ:Country data ਸੇਨੇਗਲ
ਕੌਮੀ ਚਿੰਨ: ਬਾਜ਼
ਪਵਿਤਰ ਜਾਨਵਰ:ਬਾਜ਼ ਅਤੇ ਸ਼ੇਰ, ਰਿੱਛ ਆਦਿ)

ਮਾਲੀ ਸਲਤਨਤ ਜਿਸ ਦਾ ਇਤਿਹਾਸਕ ਹਵਾਲਾ ਮੰਦੇਨ ਕੁਰੁਫਬਾ ਜਿਸ ਨੇ 1230 ਤੋਂ 1600 ਤੱਕ ਰਾਜ ਕੀਤਾ। ਇਸ ਸਲਤਨਤ ਦਾ ਮੌਢੀ ਸੰਦਿਆਤਾ ਕਾਇਤਾ ਸਨ ਜੋ ਆਪ ਧਨੀ ਬਾਦਸ਼ਾਹ ਕਰਕੇ ਮਸ਼ਹੂਰ ਹਨ। ਇਹ ਪੱਛਮੀ ਅਫਰੀਕਾ ਦਾ ਬਹੁਤ ਵੱਡੀ ਸਲਤਨਤ[1] ਸੀ। ਇਹ ਸਲਤਨਤ ਆਪਣੇ ਖੇਤਰੀ ਸਭਿਆਰਕ ਤੌਰ 'ਤੇ ਬਹੁਤ ਪ੍ਰਭਾਵਸ਼ੀਲ ਸੀ। ਇਸ ਨੇ ਆਪਣੀ ਭਾਸ਼ਾ, ਕਾਨੂੰਨ ਅਤੇ ਰਸਮਾਂ ਰਿਵਾਜਾਂ ਦਾ ਪ੍ਰਸਾਰ ਕੀਤਾ।

ਹਵਾਲੇ[ਸੋਧੋ]

  1. "The Empire of Mali, In Our Time - BBC Radio 4". BBC. Retrieved 2015-10-29.