ਮਿਲਾਨ
ਮਿਲਾਨ (English: /m[invalid input: 'ɨ']ˈlæn/ or ਯੂਐਸ: /m[invalid input: 'ɨ']ˈlɑːn/;[1] Lua error in package.lua at line 80: module 'Module:Lang/data/iana scripts' not found. [miˈlaːno] ( ਸੁਣੋ); Lombard, Milanese variant: Milan [miˈlã])[2] ਇਟਲੀ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲੀ ਸ਼ਹਿਰ ਹੈ ਅਤੇ ਲੋਂਬਾਰਦੀਆ ਇਲਾਕੇ ਦੀ ਰਾਜਧਾਨੀ ਹੈ। ਮੂਲ ਸ਼ਹਿਰ ਦੀ ਆਬਾਦੀ 13 ਲੱਖ ਹੈ ਅਤੇ ਸਾਰੇ ਸ਼ਹਿਰੀ ਇਲਾਕੇ ਦੀ ਕੁੱਲ ਆਬਾਦੀ 50 ਲੱਖ ਹੈ ਜੋ ਕਿ ਸਾਰੇ ਯੂਰਪੀ ਸੰਘ ਵਿੱਚ ਆਬਾਦੀ ਦੇ ਪੱਖ ਤੋਂ 5ਵਾਂ ਸ਼ਹਿਰ ਹੈ। ਦੂਜੀ ਵਿਸ਼ਵ ਜੰਗ ਤੋਂ ਬਾਅਦ ਦੇ ਵਿਕਾਸ ਤੋਂ ਬਾਅਦ ਮਿਲਾਨ ਦੇ ਨਾਲ ਲਗਦੇ ਇਲਾਕਿਆਂ ਵਿੱਚ ਆਬਾਦੀ ਬਹੁਤ ਜ਼ਿਆਦਾ ਹੋ ਗਈ ਜਿਸਨੂੰ ਵੱਡਾ ਮਿਲਾਨ ਵੀ ਕਿਹਾ ਜਾਂਦਾ ਹੈ ਅਤੇ ਜਿਸਦੀ ਆਬਾਦੀ 70 ਤੋਂ 100 ਲੱਖ ਹੈ[3][4][5][6] ਅਤੇ ਇਸ ਵਿੱਚ ਮਿਲਾਨ, ਬੇਰਗਾਮੋ, ਕੋਮੋ, ਲੇਚੋ, ਲੋਦੀ, ਮੋਂਸਾ ਤੇ ਬਰੀਆਂਸਾ, ਪਾਵੀਆ, ਵਾਰੇਸੇ ਅਤੇ ਨੋਵਾਰਾ ਸੂਬੇ ਸ਼ਾਮਲ ਹਨ।
ਇਤਿਹਾਸ
[ਸੋਧੋ]ਪੁਰਾਤਨ ਕਾਲ
[ਸੋਧੋ]400 ਈਪੂ ਦੌਰਾਨ ਕੈਲਟਿਕ ਇੰਸੂਬਰੀ ਲੋਕਾਂ ਨੇ ਮਿਲਾਨ ਅਤੇ ਇਸਦੇ ਨਾਲ ਲਗਦੇ ਇਲਾਕਿਆਂ ਵਿੱਚ ਰਹਿਣਾ ਸ਼ੁਰੂ ਕੀਤਾ।[7] 222 ਈਪੂ ਵਿੱਚ ਰੋਮਨ ਲੋਕਾਂ ਨੇ ਇਸ ਜਗ੍ਹਾ ਉੱਤੇ ਕਬਜ਼ਾ ਕਰ ਲਿਆ ਅਤੇ ਇਸਦਾ ਨਾਂ ਮੇਦੀਓਲੈਨਮ ਰੱਖ ਦਿੱਤਾ।
ਹਵਾਲੇ
[ਸੋਧੋ]ਨੋਟਸ
[ਸੋਧੋ]- ↑ "Milan: definition of Milan in Oxford dictionary (American English)". oxforddictionaries.com. Archived from the original on 18 ਨਵੰਬਰ 2015. Retrieved 5 November 2015.
{{cite web}}
: Unknown parameter|dead-url=
ignored (|url-status=
suggested) (help) - ↑ Dizionario di toponomastica. Storia e significato dei nomi geografici italiani. Torino: UTET. 1990.
- ↑ OECD. "Competitive Cities in the Global Economy" (PDF). Archived from the original (PDF) on 14 July 2014. Retrieved 30 April 2009.
{{cite web}}
: Unknown parameter|deadurl=
ignored (|url-status=
suggested) (help) - ↑ "Global Metro Monitor: Metropolitan Area Profiles" (PDF). http://www.brookings.edu/. Brookings Institution. Retrieved 20 June 2014.
{{cite web}}
: External link in
(help)|website=
- ↑ European Metropolitan network Institute. "Case study Milan Metropolitan Area". Archived from the original (PDF) on 7 ਜਨਵਰੀ 2016. Retrieved 14 September 2013.
{{cite web}}
: Unknown parameter|dead-url=
ignored (|url-status=
suggested) (help) - ↑ Salet, Willem; Thornley, Andy; Kreukels, Anton (2003). Metropolitan governance and spatial planning: comparative case studies of European city-regions. New York: Spon Press. p. 265. ISBN 978-0415274494.
{{cite book}}
:|access-date=
requires|url=
(help) - ↑ Tellier, Luc-Normand (2009). Urban World History. Québec: Press de l'Université du Québec. p. 274. ISBN 978-2-7605-1588-8.