ਮੀਟ
ਦਿੱਖ
ਮੀਟ ਜਾਨਵਰਾਂ ਜਾਂ ਪੰਛੀਆਂ ਦੇ ਮਾਸ ਨੂੰ ਕਿਹਾ ਜਾਂਦਾ ਹੈ ਜੋ ਖਾਣ ਲਈ ਵਰਤਿਆ ਜਾਂਦਾ ਹੈ।[1] ਮਨੁੱਖ ਸਬਜੀਆਂ ਅਤੇ ਮਾਸ ਦੋਨੋਂ ਚੀਜ਼ਾਂ ਖਾਂਦੇ ਹਨ।[2][3][4] ਇਹ ਪੂਰਵ-ਇਤਿਹਾਸਿਕ ਸਮੇਂ ਤੋਂ ਜਾਨਵਰਾਂ ਦਾ ਮੀਟ ਦੇ ਲਈ ਸ਼ਿਕਾਰ ਕਰਦੇ ਆ ਰਹੇ ਹਨ।[4]
ਸ਼ਬਦ ਨਿਰੁਕਤੀ
[ਸੋਧੋ]ਪੰਜਾਬੀ ਵਿੱਚ "ਮੀਟ" ਸ਼ਬਦ ਅੰਗਰੇਜ਼ੀ ਭਾਸ਼ਾ ਤੋਂ ਆਇਆ ਹੈ ਜੋ ਕਿ ਅੱਗੋਂ ਪੁਰਾਣੀ ਅੰਗਰੇਜ਼ੀ ਦੇ ਸ਼ਬਦ "mete" ਤੋਂ ਬਣਿਆ ਹੈ।
ਇਤਿਹਾਸ
[ਸੋਧੋ]ਇਸ ਗੱਲ ਦੇ ਸਬੂਤ ਮਿਲਦੇ ਹਨ ਕਿ ਮਨੁੱਖ ਇੱਕ ਲੰਮੇ ਸਮੇਂ ਤੋਂ ਮੀਟ ਖਾਂਦਾ ਆ ਰਿਹਾ ਹੈ।[1] ਮੁੱਢਲੇ ਸ਼ਿਕਾਰੀ ਮਨੁੱਖ ਹਿਰਨ ਅਤੇ ਬਾਈਸਨ ਵਰਗੇ ਵੱਡੇ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ।[1]
ਸਰੋਤਾਂ ਦੇ ਅਨੁਸਾਰ ਅੰ. 10,000 ਈ.ਪੂ. ਦੇ ਕਰੀਬ ਪਸ਼ੂਆਂ ਦਾ ਘਰੇਲੂਕਰਨ ਹੋਣ ਲੱਗਿਆ[1] ਜਿਸ ਨਾਲ ਮੀਟ ਦੀ ਵਿਵਸਥਿਤ ਰੂਪ ਵਿੱਚ ਪੈਦਾਵਾਰ ਹੋ ਲੱਗੀ ਅਤੇ ਪਸ਼ੂਆਂ ਦਾ ਵਿਸ਼ੇਸ਼ ਤੌਰ ਉੱਤੇ ਮੀਟ ਲਈ ਪਾਲਣ-ਪੋਸ਼ਣ ਸ਼ੁਰੂ ਹੋਇਆ।[1]
ਹਵਾਲੇ
[ਸੋਧੋ]- ↑ 1.0 1.1 1.2 1.3 1.4 Lawrie, R. A.; Ledward, D. A. (2006). Lawrie’s meat science (7th ed.). Cambridge: Woodhead Publishing Limited. ISBN 978-1-84569-159-2.
- ↑ Advanced Human Nutrition. CRC Press. 2000. p. 37. ISBN 0-8493-8566-0. Retrieved October 6, 2013.
{{cite book}}
: Unknown parameter|authors=
ignored (help) - ↑ Robert Mari Womack (2010). The Anthropology of Health and Healing. Rowman & Littlefield. p. 243. ISBN 0-7591-1044-1. Retrieved October 6, 2013.
- ↑ 4.0 4.1 McArdle, John. "Humans are Omnivores". Vegetarian Resource Group. Retrieved October 6, 2013.
ਬਾਹਰੀ ਲਿੰਕ
[ਸੋਧੋ]- ਅਮਰੀਕੀ ਮੀਟ ਵਿਗਿਆਨ ਸੰਸਥਾ ਦੀ ਵੈੱਬਸਾਈਟ
- ਮੀਟ ਸੰਬੰਧੀ ਪਰਿਭਾਸ਼ਾਵਾਂ Archived 2012-04-02 at the Wayback Machine.