ਸਮੱਗਰੀ 'ਤੇ ਜਾਓ

ਮੇਵਾਤ ਜ਼ਿਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੇਵਾਤ ਜ਼ਿਲ੍ਹਾ
मेवात जिला
ਹਰਿਆਣਾ ਵਿੱਚ ਮੇਵਾਤ ਜ਼ਿਲ੍ਹਾ
ਸੂਬਾਹਰਿਆਣਾ,  ਭਾਰਤ
ਮੁੱਖ ਦਫ਼ਤਰਨੁਹ
ਖੇਤਰਫ਼ਲ1,860 km2 (720 sq mi)
ਅਬਾਦੀ993,617 (2001)
ਅਬਾਦੀ ਦਾ ਸੰਘਣਾਪਣ534 /km2 (1,383.1/sq mi)
ਸ਼ਹਿਰੀ ਅਬਾਦੀ4.64%
ਲਿੰਗ ਅਨੁਪਾਤ894
ਤਹਿਸੀਲਾਂ1. ਨੁਹ, 2. ਫਿਰੋਜ਼ਪੁਰ ਝਿਰਕਾ
ਔਸਤਨ ਸਾਲਾਨਾ ਵਰਖਾ594ਮਿਮੀ
[ ਵੈੱਬ-ਸਾਇਟ]

ਮੇਵਾਤ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਹ ਜ਼ਿਲਾ 1859.61 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 993,617 (2001 ਸੇਂਸਸ ਮੁਤਾਬਕ) ਹੈ। ਇਹ ਜ਼ਿਲਾ 4 ਅਪਰੈਲ 2005 ਨੂੰ ਗੁੜਗਾਂਵ ਅਤੇ ਫਰੀਦਾਬਾਦ ਜ਼ਿਲਿਆਂ ਵਿੱਚੋਂ ਬਣਾਇਆ ਗਿਆ ਸੀ।[1]

ਹਵਾਲੇ

[ਸੋਧੋ]
  1. "Mewat district". Haryana-online.com.


ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।