ਕੁਰੂਕਸ਼ੇਤਰ ਜ਼ਿਲ੍ਹਾ
ਦਿੱਖ
(ਕੁਰਕਸ਼ੇਤਰ ਜ਼ਿਲ੍ਹਾ ਤੋਂ ਮੋੜਿਆ ਗਿਆ)
ਕੁਰਕਸ਼ੇਤਰ ਜ਼ਿਲ੍ਹਾ कुरुक्षेत्र जिला | |
---|---|
ਹਰਿਆਣਾ ਵਿੱਚ ਕੁਰਕਸ਼ੇਤਰ ਜ਼ਿਲ੍ਹਾ | |
ਸੂਬਾ | ਹਰਿਆਣਾ, ਭਾਰਤ |
ਮੁੱਖ ਦਫ਼ਤਰ | ਕੁਰਕਸ਼ੇਤਰ |
ਖੇਤਰਫ਼ਲ | 1,683 km2 (650 sq mi) |
ਅਬਾਦੀ | 825,454 (2001) |
ਅਬਾਦੀ ਦਾ ਸੰਘਣਾਪਣ | 490 /km2 (1,269.1/sq mi) |
ਸ਼ਹਿਰੀ ਅਬਾਦੀ | 26.10 |
ਪੜ੍ਹੇ ਲੋਕ | 69.88 |
ਲਿੰਗ ਅਨੁਪਾਤ | 866 |
ਤਹਿਸੀਲਾਂ | 1. ਥਾਨੇਸਰ, 2. ਸ਼ਹਾਬਾਦ 3. ਪਹੋਵਾ |
ਲੋਕ ਸਭਾ ਹਲਕਾ | ਕੁਰਕਸ਼ੇਤਰ (ਯਮਨਾ ਨਗਰ ਅਤੇ ਕੈਥਲ ਜ਼ਿਲਿਆਂ ਨਾਲ ਸਾਂਝੀ) |
ਅਸੰਬਲੀ ਸੀਟਾਂ | 4 |
ਵੈੱਬ-ਸਾਇਟ | |
ਕੁਰਕਸ਼ੇਤਰ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਵਿੱਚ ਹੈ। ਇਹ ਜ਼ਿਲਾ 1682.53 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 825,454 (2001 ਜਨਗਨਣਾ ਮੁਤਾਬਕ) ਹੈ। ਇਹ ਜ਼ਿਲਾ 1 ਨਵੰਬਰ 1973 ਨੂੰ ਕਰਨਾਲ ਜ਼ਿਲੇ ਵਿੱਚੋਂ ਬਣਾਇਆ ਗਿਆ ਸੀ। ਫਿਰ ਕੈਥਲ ਅਤੇ ਯਮਨਾ ਨਗਰ ਜ਼ਿਲੇ ਬਣਾਉਣ ਬਾਅਦ ਇਸ ਜ਼ਿਲੇ ਦੇ ਕੁਝ ਹਿਸੇ ਉਹਨਾਂ ਵਿੱਚ ਆ ਗਏ।
ਬਾਹਰੀ ਕੜੀਆਂ
[ਸੋਧੋ]ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |