ਮੋਨਤੈਸਕੀਉ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਨਤੈਸਕੀਉ
ਮੋਨਤੈਸਕੀਉ ਦਾ ਇੱਕ ਚਿੱਤਰ
ਜਨਮ18 ਜਨਵਰੀ 1689
ਫਰਾਂਸ
ਮੌਤ10 ਫਰਵਰੀ 1755(1755-02-10) (ਉਮਰ 66)
ਕਾਲ18th-century philosophy
ਖੇਤਰਪੱਛਮੀ ਫ਼ਲਸਫ਼ਾ
ਸਕੂਲਪ੍ਰਬੁੱਧਤਾ
ਮੁੱਖ ਰੁਚੀਆਂ
ਰਾਜਨੀਤਕ ਦਰਸ਼ਨ
ਮੁੱਖ ਵਿਚਾਰ
ਸੰਵਿਧਾਨ ਵਿੱਚ ਸ਼ਕਤੀਆਂ ਦੀ ਅਲਹਿਦਗੀ ਦਾ ਸਿਧਾਂਤ: ਕਾਰਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ; ਸਰਕਾਰ ਤੰਤਰਾਂ ਦਾ ਉਨ੍ਹਾਂ ਦੇ ਸਿਧਾਂਤਾਂ ਦੇ ਅਧਾਰ ਤੇ ਵਰਗੀਕਰਨ

ਮੋਨਤੈਸਕੀਉ (ਫਰਾਂਸੀਸੀ: de La Brède et de Montesquieu) (18 ਜਨਵਰੀ 1689 - 10 ਫ਼ਰਵਰੀ 1755) ਫ਼ਰਾਂਸ ਦਾ ਪ੍ਰਬੁੱਧਤਾ ਜੁੱਗ ਦਾ ਇੱਕ ਰਾਜਨੀਤਿਕ ਚਿੰਤਕ ਤੇ ਸਮਾਜਕ ਟਿੱਪਣੀਕਾਰ ਸੀ। ਉਸਨੇ ਪਹਿਲੀ ਵਾਰੀ ਸੰਵਿਧਾਨ ਵਿੱਚ ਸ਼ਕਤੀਆਂ ਦੀ ਅਲਹਿਦਗੀ ਦਾ ਸਿਧਾਂਤ ਪੇਸ਼ ਕੀਤਾ ਜਿਸਨੂੰ ਅੱਜ ਅਸੀਂ ਸੰਸਾਰ ਦੇ ਅਨੇਕ ਦੇਸ਼ਾਂ ਦੇ ਸੰਵਿਧਾਨਾਂ ਵਿੱਚ ਸਾਕਾਰ ਕੀਤਾ ਗਿਆ ਵੇਖਦੇ ਹਾਂ।

ਹਵਾਲੇ[ਸੋਧੋ]