ਰੁੜਕੇਲਾ
ਦਿੱਖ
ਰੁੜਕੇਲਾ
ରାଉରକେଲା | |
---|---|
ਦੇਸ਼ | ਭਾਰਤ |
ਪ੍ਰਾਂਤ | ਓਡੀਸ਼ਾ |
ਜ਼ਿਲ੍ਹਾ | ਸੁੰਦਰਗੜ੍ਹ ਜ਼ਿਲ੍ਹਾ |
ਸਥਾਪਿਤ | 1954 |
ਸਰਕਾਰ | |
• ਕਿਸਮ | ਲੋਕਤੰਤਰ |
• ਬਾਡੀ | ਕਾਰਪੋਰੇਸ਼ਨ |
ਉੱਚਾਈ | 216 m (709 ft) |
ਆਬਾਦੀ (2011) | |
• ਸ਼ਹਿਰ | 4,83,038 |
• ਘਣਤਾ | 6,696/km2 (17,340/sq mi) |
• ਮੈਟਰੋ | 5,36,450[1] |
ਭਾਸ਼ਾ | |
• ਸਰਕਾਰੀ | ਓਡੀਆ ਭਾਸ਼ਾ |
ਸਮਾਂ ਖੇਤਰ | ਯੂਟੀਸੀ+5:30 (IST) |
PIN | 769001-769xxx |
ਟੈਲੀਫੋਨ ਕੋਡ | 0661 |
ਵਾਹਨ ਰਜਿਸਟ੍ਰੇਸ਼ਨ | OR-14/ OD-14 |
ਰੁੜਕੇਲਾ ਉਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ 340 ਕਿਲੋਮਿਟਰ ਦੀ ਦੂਰੀ ਤੇ ਪਹਾੜੀਆਂ ਅਤੇ ਦਰਿਆ ਨਾਲ ਘਿਰਿਆ ਹੋਇਆ ਸ਼ਹਿਰ ਹੈ। ਇਸ ਸ਼ਹਿਰ ਨੂੰ ਸਟੀਲ ਸ਼ਹਿਰ ਵੀ ਕਿਹਾ ਜਾਂਦਾ ਹੈ।