ਵਲਾਡਾਇਲਸਲਾ ਸਪੀਲਮੈਨ
ਵਲਾਡਾਇਲਸਲਾ ਸਪੀਲਮੈਨ | |
---|---|
ਜਨਮ | |
ਮੌਤ | ਫਰਮਾ:ਮੌਤ ਦੀ ਤਰੀਕ ਅਤੇ ਉਮਰ |
ਕਬਰ | Powązki Military Cemetery, ਵਾਰਸਾ |
ਰਾਸ਼ਟਰੀਅਤਾ | ਪੋਲਿਸ਼ |
ਪੇਸ਼ਾ | ਸੰਗੀਤਕਾਰr, ਪਿਆਨੋ ਵਾਦਕ, ਲੇਖਕ |
ਸਰਗਰਮੀ ਦੇ ਸਾਲ | 1930–2000 |
ਜੀਵਨ ਸਾਥੀ | ਹੈਲੀਨਾ ਗਰਜ਼ੈਕਨਾਰੋਵਸਕਾ ਸਪੀਲਮੈਨ (m.1950–2000) |
ਬੱਚੇ | ਕਰਿਸਟੋਫ਼ਰ ਸਪੀਲਮੈਨ, ਅੰਦਰੇਜ਼ ਸਪੀਲਮੈਨ |
ਵਲਾਡਾਇਲਸਲਾ ਸਪੀਲਮੈਨ (ਪੋਲੈਂਡੀ ਉਚਾਰਨ: [vwaˈdɨswaf ˈʂpʲilman]; ਦਾ ਜਨਮ 5 ਦਸੰਬਰ 1911 ਵਿਚ ਅਤੇ ਮੌਤ 6 ਜੁਲਾਈ 2000 ਵਿਚ ਹੋਈ ਸੀ। ਉਹ ਇੱਕ ਪੋਲਿਸ਼ ਅਤੇ ਪਿਆਨੋ ਵਾਦਕ ਕਲਾਸੀਕਲ ਸੰਗੀਤਕਾਰ ਸੀ ਜੋ ਯਹੂਦੀ ਧਰਮ ਨਾਲ ਸੰਬੰਧ ਰੱਖਦਾ ਸੀ।20002 ਈਸਵੀ ਵਿਚ ਉਸ ਦੇ ਜੀਵਨ 'ਤੇ ਆਧਾਰਿਤ ਰੋਮਨ Polanski ਫ਼ਿਲਮ The Pianist ਬਣੀ। ਇਸ ਫ਼ਿਲਮ ਉਸ ਦੀ ਸਵੈ-ਜੀਵਨੀ ;ਤੇ ਅਧਾਰਿਤ ਸੀ ਜਿਸ ਵਿਚ ਜਰਮਨ ਵੱਲੋਂ ਯਹੂਦੀਆਂ ਦੇ ਕੀਤੇ ਨਰ-ਸੰਹਾਰ ਅਤੇ ਸਪੀਲਮੈਨ ਦੁਆਰਾ ਜੰਗ ਦੇ ਦਿਨਾਂ ਵਿਚ ਬਿਤਾਏ ਮੁਸ਼ਕਿਲ ਭਰੇ ਹਾਲਾਤਾਂ ਨੁੂੰ ਬਿਆਨ ਕੀਤਾ ਗਿਆ ਹੈ।
ਪਿਆਨੋ ਵਾਦਕ ਦੇ ਰੂਪ ਵਿਚ ਕੈਰੀਅਰ
[ਸੋਧੋ]ਸਪੀਲਮੈਨ ਨੇ ਵਾਰਸਾ (ਪੋਲੈਂਡ) ਵਿਖੇ ਚੋਪੀਨ ਸੰਗੀਤ ਅਕੈਡਮੀ ਵਿਚ ਹੀ ਪਿਆਨੋ ਵਾਦਨ ਦਾ ਅਲੇਕਸੈਂਡਰ ਮਾਈਕਾਓਵਸਕੀ ਅਤੇ ਜੈਜ਼ੇਫ ਸਮੀਡੋਵਿਕਜ਼ ਦੇ ਸ਼ਗਿਰਦ ਫਰਾਂਸ ਲਿਸਜ਼ ਦੀ ਪਹਿਲੀ ਅਤੇ ਦੂਜੀ-ਪੀੜ੍ਹੀ ਦੇ ਵਿਦਿਆਰਥੀਆਂ ਨਾਲ ਪਿਆਨੋ ਦਾ ਅਧਿਐਨ ਸ਼ੁਰੂ ਕੀਤਾ। 1931 ਵਿਚ ਉਹ ਜਰਮਨ ਦੇ ਬਰਲਿਨ ਦੀ ਪ੍ਰਸਿੱਧ 'ਅਕਾਦਮੀ ਆਫ਼ ਆਰਟਸ' ਦਾ ਵਿਦਿਆਰਥੀ ਸੀ, ਜਿੱਥੇ ਉਸ ਨੇ ਆਰਥਰ ਸ਼ਨਾਬੈਲ, ਫ੍ਰਾਂਜ਼ ਸ਼੍ਰੇਕਰ ਅਤੇ ਲਿਓਨੀਡ ਕਰੂਟਜ਼ਰ ਨਾਲ ਅਧਿਐਨ ਕੀਤਾ।[1][2]
ਘੱਲੂਘਾਰੇ ਦੌਰਾਨ ਆਪਣਾ ਬਚਾਅ
[ਸੋਧੋ]ਹਵਾਲੇ
[ਸੋਧੋ]
ਹੋਰ ਪੜ੍ਹਤਾਂ
[ਸੋਧੋ]- Szpilman, Władysław (1998). The Pianist: The Extraordinary True Story of One Man's Survival in Warsaw, 1939–1945. ISBN 0-312-31135-4.
ਬਾਹਰੀ ਲਿੰਕ
[ਸੋਧੋ]- ਵਲਾਡਾਇਸਲਾ ਸਪੀਲਮੈਨ ਜਾਣਕਾਰੀ ਅਤੇ ਜੀਵਨੀ
- ਵਿੱਚ ਪਿਆਰ ਦੀ ਯਾਦ ਵਲਾਡਾਇਸਲਾ ਸਪੀਲਮੈਨ
- 'ਤੇ ਜਾਣਕਾਰੀ ਸਪੀਲਮੈਨ ਦੇ ਕੰਮ' ਤੇ ਬੋਸੇ ਅਤੇ ਹਾਕਜ਼
- "ਸਪੀਲਮੈਨ ਦੇ ਵਾਰ੍ਸਾ: ਇਤਿਹਾਸ ਦੇ ਪਿੱਛੇ The Pianist"'ਤੇ, ਸੰਯੁਕਤ ਰਾਜ ਅਮਰੀਕਾ ਸਰਬਨਾਸ਼ ਮੈਮੋਰੀਅਲ ਮਿਊਜ਼ੀਅਮ
- ਇੰਟਰਵਿਊ ਦੇ ਨਾਲ ਡਾ Halina Grzecznarowska-Szpilman, ਵਿਧਵਾ ਦੇ Władysław Szpilman, ਪਹਿਲੇ ਹਿੱਸੇ
- ਇੰਟਰਵਿਊ ਦੇ ਨਾਲ ਡਾ Halina Grzecznarowska Szpilman, ਵਿਧਵਾ ਦੇ Władysław Szpilman, ਦੂਜਾ ਹਿੱਸਾ Archived 2016-03-09 at the Wayback Machine.
- Władysław Szpilman 'ਤੇ culture.pl
- 'ਤੇ ਜਾਣਕਾਰੀ Wladyslaw Szpilman' ਤੇ ਪੋਲਿਸ਼ ਜੀਵਨੀ ਕੋਸ਼ ਕੇ ਪੋਲਿਸ਼ ਸਾਇੰਸਜ਼ ਦੇ ਅਕੈਡਮੀ, ਕ੍ਰਾਕ੍ਵ 2013 Archived 2003-12-24 at the Wayback Machine.
- Uri Caine – ਪ੍ਰਦਰਸ਼ਨ ਨੂੰ ਗੀਤ ਦੇ ਕੇ Władisław Szpilman
- ਵਲਾਡਾਇਲਸਲਾ ਸਪੀਲਮੈਨ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ↑ "Wladyslaw Szpilman". boosey.com. Retrieved 11 September 2019.
- ↑ "The Pianist – Wladyslaw Szpilman – Homepage". Andrzej Szpilman.net. 2005. Retrieved 11 September 2019.