ਸਮੱਗਰੀ 'ਤੇ ਜਾਓ

ਸਟੈਚੂ ਆਫ਼ ਲਿਬਰਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਟੈਚੂ ਆਫ਼ ਲਿਬਰਟੀ
ਸਥਿਤੀਲਿਬਰਟੀ ਆਈਲੈਂਡ
ਮੈਨਹੈਟਨ, ਨਿਊਯਾਰਕ, ਯੂ.ਐੱਸ.[1]
ਉਚਾਈ
  • 151 ਫੁੱਟ 1 ਇੰਚ (46 ਮੀਟਰ)
  • ਜਮੀਨ ਤੋਂ ਮਸ਼ਾਲ ਤੱਕ: 305 ਫੁੱਟ 1 ਇੰਚ (93 ਮੀਟਰ)
ਭੇਟ28 ਅਕਤੂਬਰ 1886
ਬਹਾਲ ਕੀਤਾ1938, 1984–1986, 2011–2012
ਮੂਰਤੀਕਾਰਫ਼ਰੈਡਰਿਕ ਔਗਸਤ ਬਾਰਥੋਲਡੀ
ਸੈਲਾਨੀ3.2 ਮਿਲੀਅਨ (in 2009)
ਪ੍ਰਬੰਧਕ ਸਭਾਯੂ.ਐੱਸ. ਨੈਸ਼ਨਲ ਪਾਰਕ ਸਰਵਿਸ
Invalid designation
ਕਿਸਮਸਭਿਆਚਾਰਕ
ਮਾਪਦੰਡi, vi
ਅਹੁਦਾ1984 (8th session)
ਹਵਾਲਾ ਨੰ.307
ਸਟੇਟ ਪਾਰਟੀਯੂਨਾਇਟਡ
ਅਧਿਕਾਰਤ ਨਾਮStatue of Liberty National Monument, Ellis Island and Liberty Island
ਅਹੁਦਾ15 ਅਕਤੂਬਰ 1966
ਹਵਾਲਾ ਨੰ.66000058
ਅਹੁਦਾ15 ਅਕਤੂਬਰ 1924
ਡਿਜ਼ਾਇਨਕਰਤਾਪਰੈਜੀਡੈਂਟ ਕੈਲਵਿਨ ਕੂਲਿਜ਼
Invalid designation
ਕਿਸਮਵਿਅਕਤੀਗਤ
ਅਹੁਦਾ14 ਸਤੰਬਰ 1976
Lua error in ਮੌਡਿਊਲ:Location_map at line 522: Unable to find the specified location map definition: "Module:Location map/data/New York City" does not exist.

ਸਟੈਚੂ ਆਫ਼ ਲਿਬਰਟੀ (ਦੁਨੀਆ ਨੂੰ ਰੁਸਨਾਉਂਦੀ ਆਜ਼ਾਦੀ; French: La Liberté éclairant le monde) ਮੈਨਹੈਟਨ ਵਿਖੇ ਨਿਊਯਾਰਕ ਹਾਰਬਰ ਦੇ ਮਧ ਵਿੱਚ ਲਿਬਰਟੀ ਆਈਲੈਂਡ ਤੇ ਸਥਾਪਤ ਦਿਓਕੱਦ ਨਵਕਲਾਸਕੀ ਮੂਰਤੀ ਹੈ। ਫ਼ਰੈਡਰਿਕ ਔਗਸਤ ਬਾਰਥੋਲਡੀ ਦੀ ਡਿਜ਼ਾਇਨ ਕੀਤੀ ਇਹ ਮੂਰਤੀ 28 ਅਕਤੂਬਰ 1886 ਨੂੰ ਫ਼ਰਾਂਸ ਵਲੋਂ ਅਮਰੀਕਾ ਨੂੰ ਭੇਟ ਕੀਤੀ ਗਈ ਸੀ।

ਹਵਾਲੇ

[ਸੋਧੋ]