ਸਾਂਤੀਆਗੋ ਦੇ ਕੋਮਪੋਸਤੇਲਾ
ਦਿੱਖ
ਸਾਂਤੀਆਗੋ ਦੇ ਕੋਮਪੋਸਤੇਲਾ
Santiago de Compostela | |||
---|---|---|---|
ਦੇਸ਼ | ਸਪੇਨ | ||
ਖ਼ੁਦਮੁਖ਼ਤਿਆਰ ਸੰਗਠਨ | ਗਾਲੀਸੀਆ | ||
ਸੂਬਾ | ਆ ਕੋਰੂਨੀਆ | ||
ਕੋਮਾਰਕਾ | ਸਾਂਤੀਆਗੋ | ||
Parishes | List
| ||
ਸਰਕਾਰ | |||
• ਕਿਸਮ | ਮਿਅਰ ਕਾਉਂਸਿਲ | ||
• ਬਾਡੀ | ਕੋਨਸਿਓ ਦੇ ਸਾਂਤੀਆਗੋ | ||
• ਮਿਅਰ | ਆਂਗੇਲ ਕੁਰਾਸ ਫੇਰਨਾਨਦੇਸ (ਪੀਪਲਜ਼ ਪਾਰਟੀ) | ||
ਖੇਤਰ | |||
• ਕੁੱਲ | 220 km2 (80 sq mi) | ||
ਉੱਚਾਈ | 260 m (850 ft) | ||
ਆਬਾਦੀ (2012)INE | |||
• ਕੁੱਲ | 95,671 | ||
• ਘਣਤਾ | 428.81/km2 (1,110.6/sq mi) | ||
ਵਸਨੀਕੀ ਨਾਂ | ਸਾਂਤੀਆਗਾਨ santiagués, -guesa (gl/es) compostelán, -ana (gl) compostelano, -na (es) | ||
ਸਮਾਂ ਖੇਤਰ | CET (GMT +1) | ||
• ਗਰਮੀਆਂ (ਡੀਐਸਟੀ) | CEST (GMT +2) | ||
ਏਰੀਆ ਕੋਡ | +34 | ||
ਵੈੱਬਸਾਈਟ | www |
UNESCO World Heritage Site | |
---|---|
Criteria | ਸਭਿਆਚਾਰਿਕ: i, ii, vi |
Reference | 347 |
Inscription | 1985 (9th Session) |
ਸਾਂਤੀਆਗੋ ਦੇ ਕੋਮਪੋਸਤੇਲਾ ਖ਼ੁਦਮੁਖ਼ਤਿਆਰ ਸੰਗਠਨ ਗਾਲੀਸੀਆ ਦੀ ਰਾਜਧਾਨੀ ਹੈ। ਇਸ ਸ਼ਹਿਰ ਦਾ ਮੁਢ ਸੰਤ ਜੇਮਜ਼ ਦੀ ਸਮਾਧ ਨਾਲ ਬਝਿਆ ਜੋ ਕਿ ਹੁਣ ਇੱਕ ਵੱਡਾ-ਗਿਰਜਾਘਰ ਹੈ। 1985 ਵਿੱਚ ਇਸ ਸ਼ਹਿਰ ਦੇ ਪੁਰਾਣੇ ਕਸਬੇ ਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ।
ਇਤਿਹਾਸ
[ਸੋਧੋ]ਇਹ ਸ਼ਹਿਰ ਚੌਥੀ ਸਦੀ ਵਿੱਚ ਇੱਕ ਰੋਮਨ ਕਬਰਿਸਤਾਨ ਸੀ।[1]
ਜਨਸੰਖਿਆ
[ਸੋਧੋ]2012 ਦੇ ਵਿੱਚ ਸ਼ਹਿਰ ਦੇ ਵਸਨੀਕਾਂ ਦੀ ਗਿਣਤੀ 95,671 ਸੀ।
ਵਾਤਾਵਰਨ
[ਸੋਧੋ]ਸਾਂਤੀਆਗੋ ਦੇ ਕੋਮਪੋਸਤੇਲਾ ਦੀਆਂ ਗਰਮੀਆਂ ਠੰਡੀਆਂ ਅਤੇ ਸੁੱਕੀਆਂ ਹੁੰਦੀਆਂ ਹਨ ਅਤੇ ਸਰਦੀਆਂ ਠੰਡੀਆਂ ਅਤੇ ਗਿੱਲੀਆਂ ਹੁੰਦੀਆਂ ਹਨ।
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਉੱਚ ਰਿਕਾਰਡ ਤਾਪਮਾਨ °C (°F) | 15.7 (60.3) |
18.5 (65.3) |
21.0 (69.8) |
24.7 (76.5) |
26.9 (80.4) |
31.0 (87.8) |
33.6 (92.5) |
32.2 (90) |
29.7 (85.5) |
25.7 (78.3) |
19.6 (67.3) |
15.9 (60.6) |
33.6 (92.5) |
ਔਸਤਨ ਉੱਚ ਤਾਪਮਾਨ °C (°F) | 10.9 (51.6) |
12.0 (53.6) |
14.5 (58.1) |
16.5 (61.7) |
18.3 (64.9) |
21.6 (70.9) |
23.6 (74.5) |
23.9 (75) |
21.8 (71.2) |
18.4 (65.1) |
14.2 (57.6) |
11.5 (52.7) |
17.3 (63.1) |
ਔਸਤਨ ਹੇਠਲਾ ਤਾਪਮਾਨ °C (°F) | 4.3 (39.7) |
4.1 (39.4) |
5.8 (42.4) |
6.5 (43.7) |
8.3 (46.9) |
11.0 (51.8) |
12.5 (54.5) |
12.9 (55.2) |
12.0 (53.6) |
9.6 (49.3) |
6.9 (44.4) |
5.0 (41) |
8.2 (46.8) |
ਹੇਠਲਾ ਰਿਕਾਰਡ ਤਾਪਮਾਨ °C (°F) | −1.3 (29.7) |
−1.4 (29.5) |
1.2 (34.2) |
2.3 (36.1) |
3.7 (38.7) |
6.9 (44.4) |
8.7 (47.7) |
9.2 (48.6) |
8.0 (46.4) |
4.2 (39.6) |
1.6 (34.9) |
0.2 (32.4) |
−1.4 (29.5) |
Rainfall mm (inches) | 214.0 (8.425) |
145.0 (5.709) |
188.0 (7.402) |
114.0 (4.488) |
106.0 (4.173) |
63.0 (2.48) |
37.0 (1.457) |
54.0 (2.126) |
90.0 (3.543) |
134.0 (5.276) |
197.0 (7.756) |
203.0 (7.992) |
1,545 (60.827) |
Source: Worldwide Bioclimatic Classification System[2] |
ਗੈਲਰੀ
[ਸੋਧੋ]ਹਵਾਲੇ
[ਸੋਧੋ]- ↑ Fletcher, R. A. (1984). Saint James's catapult: the life and times of Diego Gelmírez of Santiago de Compostela. Oxford [Oxfordshire]: Clarendon Press. pp. 57–59. ISBN 978-0-19-822581-2.
- ↑ "ESP LA CORUÑA - SANTIAGO DE COMPOSTELA". Centro de Investigaciones Fitosociológicas. Archived from the original on 2018-12-25. Retrieved 2011-10-07.
{{cite web}}
: Unknown parameter|dead-url=
ignored (|url-status=
suggested) (help)