ਟੋਰਾਂਟੋ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਟੋਰਾਂਟੋ (Toronto) ਕੈਨੇਡਾ ਦਾ ਸਭ ਤੋਂ ਵੱਡਾ ਨਗਰ ਅਤੇ ਓਂਟਾਰੀਓ ਪ੍ਰਾਂਤ ਦੀ ਰਾਜਧਾਨੀ ਹੈ। ਇਹ ਲੇਕ ਓਂਟਾਰੀਓ ਦੇ ਉੱਤਰ-ਪੱਛਮੀ ਤਟ ਉੱਤੇ ਸਥਿੱਤ ਹੈ ਅਤੇ ਇੱਥੇ ਦੀ ਆਬਾਦੀ ਤਕਰੀਬਨ ੨.੫ ਮਿਲਿਅਨ ਹੈ ਜੋ ਇਸਨੂੰ ਉੱਤਰੀ ਅਮਰੀਕਾ ਵਿੱਚ ਆਬਾਦੀ ਦੇ ਅਨੁਸਾਰ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਦਾ ਦਰਜਾ ਦਵਾਉਂਦਾ ਹੈ।

ਬਾਹਰਲੇ ਪੇਜ [ਸੋਧ]

{{{1}}}