ਛੱਤੀਸਗੜ੍ਹ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਛੱਤੀਸਗੜ੍ਹ ਦਾ ਨਕਸ਼ਾ

ਛੱਤੀਸਗੜ੍ਹ ਭਾਰਤ ਦਾ ਇੱਕ ਰਾਜ ਹੈ।ਛਤੀਸਗੜ੍ ਰਾਜ 1 ਨਵਮ੍ਬਰ ਸਨ 2000 ਵਿਚ ਮਧ੍ਯਪ੍ਰਦੇਸ਼ ਤੋ ਅਲਗ ਹੋ ਕੇ ਬਣਾਯਾ ਗਯਾ|ਇਸ ਦੀ ਰਾਜਧਾਨਿ ਰਾਇਪੂਰ ਹੈ | ਛਤੀਸਗਢ਼ ਰਾਜ ਭਾਰਤ ਦਾ ਦਸਵਾਂ ਸਬ ਤੋ ਵਡਾ ਪ੍ਰਦੇਸ਼ ਹੈ ਤੇ ਇਸਦਾ ਖੇਤਰਫਲ ੧੩੫੧੯੦ ਵਰ੍ਗ ਕੀਲੋਮੀਟਰ ਹੈ | ਜਾਨ੍ਸੰਖ੍ਯਾ ਦੇ ਹਿਸਾਬ ਨਾਲ ਇਹ ਭਾਰਤ ਦਾ ੧੭ ਵਾਂ ਰਾਜ ਹੈ | ਇਹ ਭਾਰਤ ਦੇ ਬਿਜਲੀ ਤੇ ਸਟੀਲ ਉਤਪਾਦਨ ਵਿਚ ਬਹੁਤ ਆਗੂ ਹੈ | ਛਤੀਸਗਢ਼ ਦੇਸ਼ ਚ ਬਣਨ ਵਾਲੇ ੧੫% ਸਟੀਲ ਦਾ ਉਤਪਾਦਕ ਰਾਜ ਹੈ | ਛਤੀਸਗਢ਼ ਦੇ ਨਾਲ ਭਾਰਤ ਦੇ ਜਿਨ ਹੋਰ ਰਾਜ੍ਯਾਂ ਦੀ ਸੀਮਾ ਲਗਦੀ ਹੈ ਉਹ ਹੈ ਉੱਤਰ ਪਛਮ ਚ ਮਧ੍ਯਪ੍ਰਦੇਸ਼, ਪਛਮ ਚ ਮਹਾਰਾਸ਼ਟਰ, ਦਖਣ ਚ ਆਂਧਰਾ ਪ੍ਰਦੇਸ਼, ਪੂਰਬ ਚ ਉੜੀਸ਼ਾ, ਉੱਤਰ ਪੂਰਵ ਚ ਝਾਰਖੰਡ ਅਤੇ ਉੱਤਰ ਚ ਉੱਤਰ ਪ੍ਰਦੇਸ਼ |


ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ