ਜ਼ੰਬੇਜ਼ੀ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜ਼ੰਬੇਜ਼ੀ
Zambesi, Zambeze
ਦਰਿਆ
ਨਮੀਬੀਆ, ਜ਼ਾਂਬੀਆ, ਜ਼ਿੰਬਾਬਵੇ ਅਤੇ ਬੋਤਸਵਾਨਾ ਦੇ ਸੰਗਮ ਉੱਤੇ ਜ਼ੰਬੇਜ਼ੀ ਦਰਿਆ
ਉਪਨਾਮ: ਬੇਜ਼ੀ
ਦੇਸ਼ ਜ਼ਾਂਬੀਆ, ਕਾਂਗੋ ਲੋਕਤੰਤਰੀ ਗਣਰਾਜ, ਅੰਗੋਲਾ, ਨਮੀਬੀਆ, ਬੋਤਸਵਾਨਾ, ਜ਼ਿੰਬਾਬਵੇ, ਮੋਜ਼ੈਂਬੀਕ, ਮਲਾਵੀ, ਤਨਜ਼ਾਨੀਆ
ਸਰੋਤ
 - ਸਥਿਤੀ ਮਵਿਨੀਲੁੰਗਾ, ਜ਼ਾਂਬੀਆ
 - ਉਚਾਈ 1,500 ਮੀਟਰ (4,921 ਫੁੱਟ)
ਦਹਾਨਾ ਹਿੰਦ ਮਹਾਂਸਾਗਰ
ਲੰਬਾਈ 2,574 ਕਿਮੀ (1,599 ਮੀਲ)
ਬੇਟ 13,90,000 ਕਿਮੀ (5,36,682 ਵਰਗ ਮੀਲ) [1][2]
ਡਿਗਾਊ ਜਲ-ਮਾਤਰਾ
 - ਔਸਤ 3,400 ਮੀਟਰ/ਸ (1,20,070 ਘਣ ਫੁੱਟ/ਸ) [1][2]
ਜ਼ੰਬੇਜ਼ੀ ਦਰਿਆ ਅਤੇ ਉਸ ਦਾ ਬੇਟ

ਜ਼ੰਬੇਜ਼ੀ (ਜਾਂ ਜ਼ੰਬੀਜ਼ੀ ਅਤੇ ਜ਼ੰਬੇਸੀ) ਅਫ਼ਰੀਕਾ ਦੀ ਚੌਥਾ ਸਭ ਤੋਂ ਲੰਮਾ ਦਰਿਆ ਹੈ ਅਤੇ ਅਫ਼ਰੀਕਾ ਤੋਂ ਹਿੰਦ ਮਹਾਂਸਾਗਰ ਵਿੱਚ ਡਿੱਗਣ ਵਾਲਾ ਸਭ ਤੋਂ ਵੱਡਾ ਵੀ। ਇਸ ਦੇ ਬੇਟ ਦਾ ਕੁਲ ਖੇਤਰਫਲ 139,000 ਵਰਗ ਕਿ.ਮੀ. ਹੈ ਜੋ ਨੀਲ ਦੇ ਬੇਟ ਦੇ ਅੱਧ ਤੋਂ ਥੋੜ੍ਹਾ ਘੱਟ ਹੈ।[1][2]। ਇਸ 3,540 ਕਿ.ਮੀ. ਲੰਮੇ ਦਰਿਆ ਦਾ ਸਰੋਤ ਜ਼ਾਂਬੀਆ ਵਿੱਚ ਹੈ ਅਤੇ ਫੇਰ ਇਹ ਪੂਰਬੀ ਅੰਗੋਲਾ ਵਿੱਚੋਂ, ਨਮੀਬੀਆ ਦੀ ਪੂਰਬੀ ਸਰਹੱਦ ਅਤੇ ਬੋਤਸਵਾਨਾ ਦੀ ਉੱਤਰੀ ਸਰਹੱਦਾ ਦੇ ਨਾਲ਼-ਨਾਲ਼, ਜ਼ਾਂਬੀਆ ਅਤੇ ਜ਼ਿੰਬਾਬਵੇ ਦੀ ਸਰਹੱਦ ਨਾਲ਼ ਵਗਦੇ ਹੋਏ ਮੋਜ਼ੈਂਬੀਕ ਵੱਲ ਨੂੰ ਹੋ ਤੁਰਦਾ ਹੈ ਜਿਸ ਤੋਂ ਬਾਅਦ ਇਹ ਹਿੰਦ ਮਹਾਂਸਾਗਰ ਵਿੱਚ ਜਾ ਡਿੱਗਦਾ ਹੈ।

ਹਵਾਲੇ[ਸੋਧੋ]

ਫਰਮਾ:ਦੁਨੀਆ ਦੇ ਦਰਿਆ