ਭਾਈ ਦਇਆ ਸਿੰਘ ਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਭਾਈ ਦਇਆ ਸਿੰਘ ਜੀ [ਸੋਧੋ]

  • ਸੱਭ ਤੋਂ ਪਹਿਲਾਂ ਸੀਸ ਭੇਂਟ ਕਰਨ ਵਾਲੇ
  • ਮੁੱਢਲਾ ਨਾਅ ; ਭਾਈ ਦਇਆ ਰਾਮ
  • ਖ਼ਾਲਸਾ ਦੀ ਸਾਜਨਾ ਸਮੇ ਉਮਰ 38 ਸਾਲ ਸੀ ।
  • ਅਮ੍ਰਿਤਪਾਨ ਪਿੱਛੋਂ; ਭਾਈ ਦਇਆ ਸਿੰਘ
  • ਜਨਮ ; 1661 ਲਾਹੌਰ,ਸੋਬਤੀ ਖੱਤਰੀ
  • ਪਿਤਾ ਦਾ ਨਾਅ;ਭਾਈ ਸੁੱਢਾ ਜੀ
  • ਮਾਤਾ ਦਾ ਨਾਅ; ਮਾਈ ਦਿਆਲੀ ਜੀ
  • ਦੀਨਾ ਸਾਹਿਬ ਠਹਿਰਨ ਦੌਰਾਂਨ ਗੁਰੂ ਜੀ ਦੇ ਬਚਨਾਂ ਦਾ ਪਾਲਣ ਕਰਦਿਆਂ ਭਾਈ ਧਰਮ ਸਿੰਘ ਦੇ ਨਾਲ ਜ਼ਫ਼ਰਨਾਮਾਂ ਲੈ ਕੇ ਔਰੰਗਜ਼ੇਬ ਕੋਲ ਗਏ ।
  • 7 ਅਤੇ 8 ਦਸੰਬਰ 1705 ਦੀ ਦਰਮਿਆਂਨੀ ਰਾਤ ਨੂੰ ਪੰਜ ਪਿਆਰਿਆਂ ਦੇ ਆਦੇਸ਼ ਅਨੁਸਾਰ ਗੁਰੂ ਸਾਹਿਬ ਦੇ ਨਾਲ ਹੀ ਚਮਕੌਰ ਦੀ ਗੜੀ ਵਿੱਚੋਂ ਨਿਕਲੇ । ਨਾਲ ਹੀ ਭਾਈ ਧਰਮ ਸਿੰਘ ਸੀ ।
  • ਅਕਾਲ ਚਲਾਣਾ;47 ਸਾਲ ਦੀ ਉਮਰ ਵਿੱਚ 1708 ਨੂੰ,ਨੰਦੇੜ ਸਾਹਿਬ ।(1768 ਬਿਕਰਮੀ ਨੂੰ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਵਿਖੇ )