ਸਹਿਰਾਵੀ ਅਰਬ ਲੋਕਤੰਤਰੀ ਗਣਰਾਜ
| ਸਹਿਰਾਵੀ ਅਰਬ ਲੋਕਤੰਤਰੀ ਗਣਰਾਜ | ||||||
|---|---|---|---|---|---|---|
|
|
||||||
| ਮਾਟੋ: حرية ديمقراطية وحدة (ਅਰਬੀ) "Libertad, Democracia, Unidad" (Spanish) "ਖ਼ਲਾਸੀ, ਲੋਕਤੰਤਰ, ਏਕਤਾ" |
||||||
| ਰਾਸ਼ਟਰ ਗੀਤ: ਯਾ ਬਾਨੀ ਅਸ-ਸਹਾਰਾ ਓ ਸਹਾਰਾ ਦੇ ਪੁੱਤਰੋ |
||||||
|
Location of ਸਹਿਰਾਵੀ ਅਰਬ ਲੋਕਤੰਤਰੀ ਗਣਰਾਜ (ਗੂੜ੍ਹਾ ਨੀਲਾ)
– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) |
||||||
| ਰਾਜਧਾਨੀ |
|
|||||
| ਰਾਸ਼ਟਰੀ ਭਾਸ਼ਾਵਾਂ | ਅਰਬੀ, ਸਪੇਨੀ [੧] | |||||
| ਬੋਲੀਆਂ[੨] |
|
|||||
| ਵਾਸੀ ਸੂਚਕ | ਸਹਿਰਾਵੀ, ਪੱਛਮੀ ਸਹਾਰੀ | |||||
| ਸਰਕਾਰ | ਇੱਕ-ਪਾਰਟੀ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ[੩] |
|||||
| - | President | ਮੁਹੰਮਦ ਅਬਦੁਲਜ਼ੀਜ਼ | ||||
| - | ਪ੍ਰਧਾਨ ਮੰਤਰੀ | ਅਬਦੁਲਕਾਦਰ ਤਲਬ ਓਮਾਰ | ||||
| ਵਿਧਾਨ ਸਭਾ | ਸਹਿਰਾਵੀ ਰਾਸ਼ਟਰੀ ਕੌਂਸਲ | |||||
| ਮੋਰਾਕੋ ਨਾਲ਼ ਵਿਵਾਦਤ | ||||||
| - | ਪੱਛਮੀ ਸਹਾਰਾ ਸਪੇਨ ਵੱਲੋਂ ਤਿਆਗਿਆ ਗਿਆ | ੧੪ ਨਵੰਬਰ ੧੯੭੫ |
||||
| - | ਗਣਰਾਜ ਘੋਸ਼ਣਾ | ੨੭ ਫ਼ਰਵਰੀ ੧੯੭੬ | ||||
| - | ਪ੍ਰਸ਼ਾਸਤ ਰਾਜਖੇਤਰ | ੨੦% ਤੋਂ ੨੫%d | ||||
| ਖੇਤਰਫਲ | ||||||
| - | ਕੁੱਲ | ੨੬੬ ਕਿਮੀ2 (੮੩ਵਾਂ) ੧੦੨ sq mi |
||||
| - | ਪਾਣੀ (%) | ਨਾਂ-ਮਾਤਰ | ||||
| ਅਬਾਦੀ | ||||||
| - | ਸਤੰਬਰ ੨੦੧੦ ਦਾ ਅੰਦਾਜ਼ਾ | ੧੦੦,੦੦੦ ਜਾਂ ੫੦੨,੫੮੫ਸ (੧੮੨ਵਾਂ) | ||||
| - | ਜਨਸੰਖਿਆ ਦਾ ਸੰਘਣਾਪਣ | ੧.੯/ਕਿਮੀ2 (੨੩੬ਵਾਂ) ./sq mi |
||||
| ਮੁੱਦਰਾ |
|
|||||
| ਸਮਾਂ ਮੰਡਲ | UTC (ਯੂ ਟੀ ਸੀ+੦) | |||||
| ਇੰਟਰਨੈੱਟ ਟੀ.ਐਲ.ਡੀ. | .ehਫ | |||||
ਸਹਿਰਾਵੀ ਅਰਬ ਲੋਕਤੰਤਰੀ ਗਣਰਾਜ (SADR) (ਅਰਬੀ: الجمهورية العربية الصحراوية الديمقراطية ਅਲ-ਜਮਹੂਰੀਆਹ ਅਲ-`ਅਰਬੀਆਹ ਅਸ-ਸਹਿਰਾਵੀਆਹ ਅਦ-ਦੀਮੂਕ੍ਰਾਤੀਆ; ਸਪੇਨੀ: República Árabe Saharaui Democrática ਜਾਂ RASD) ਇੱਕ ਅੰਸ਼-ਪ੍ਰਵਾਨਤ ਦੇਸ਼ ਹੈ ਜੋ ਪੂਰੇ ਪੱਛਮੀ ਸਹਾਰਾ, ਇੱਕ ਪੂਰਵਲੀ ਸਪੇਨੀ ਬਸਤੀ, 'ਤੇ ਆਪਣੀ ਖ਼ੁਦਮੁਖ਼ਤਿਆਰੀ ਦਾ ਦਾਅਵਾ ਕਰਦਾ ਹੈ। ਇਸ ਦੇਸ਼ ਦਾ ਐਲਾਨ ੨੭ ਫ਼ਰਵਰੀ ੧੯੭੬ ਨੂੰ ਬੀਰ ਲਹਿਲੂ, ਪੱਛਮੀ ਸਹਾਰਾ ਵਿੱਚ ਪੋਲੀਸਾਰੀਓ ਫ਼ਰੰਟ ਵੱਲੋਂ ਕੀਤਾ ਗਿਆ। ਇਸਦੀ ਸਰਕਾਰ ਘੋਸ਼ਤ ਖੇਤਰ ਦੇ ੨੦-੨੫% ਹਿੱਸੇ 'ਤੇ ਰਾਜ ਕਰਦੀ ਹੈ।[੪] ਇਹ ਸਰਕਾਰ ਆਪਣੇ ਪ੍ਰਬੰਧ ਹੇਠਲੇ ਰਾਜਖੇਤਰਾਂ ਨੂੰ ਰਿਹਾਅ ਰਾਜਖੇਤਰ ਜਾਂ ਅਜ਼ਾਦ ਜੋਨ ਆਖਦੀ ਹੈ। ਬਾਕੀ ਦੇ ਤਕਰਾਰੀ ਰਾਜਖੇਤਰ ਦੱਖਣੀ ਸੂਬਿਆਂ ਦੇ ਤੌਰ 'ਤੇ ਮੋਰਾਕੋ ਦੇ ਪ੍ਰਬੰਧ ਹੇਠ ਹਨ।[੫]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||||||