ਸੰਗਰੂਰ (ਲੋਕ ਸਭਾ ਚੋਣ-ਹਲਕਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸੰਗਰੂਰ ਲੋਕ ਸਭਾ ਹਲਕਾ ਤੋਂ ਰੀਡਿਰੈਕਟ)

ਸੰਗਰੂਰ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ ਲੋਕ ਸਭਾ ਦੇ ਹਲਕਿਆਂ ਵਿਚੋਂ ਹੈ ਜਿਸ ਵਿੱਚ ਹੇਠ ਲਿਖੀਆਂ 9 ਵਿਧਾਨ ਸਭਾ ਹਲਕੇ ਹਨ।

ਵਿਧਾਨ ਸਭਾ ਹਲਕੇ[ਸੋਧੋ]

  1. ਲਹਿਰਾ
  2. ਦਿੜ੍ਹਬਾ
  3. ਸੁਨਾਮ
  4. ਭਦੌੜ
  5. ਬਰਨਾਲਾ
  6. ਮਹਿਲਕਲਾਂ
  7. ਮਲੇਰਕੋਟਲਾ
  8. ਧੂਰੀ
  9. ਸੰਗਰੂਰ

ਲੋਕ ਸਭਾ ਮੈਂਬਰਾਂ ਦੀ ਸੂਚੀ[ਸੋਧੋ]

ਸਾਲ ਲੋਕ ਸਭਾ ਦੇ ਮੈਂਬਰ ਦਾ ਨਾਮ ਪਾਰਟੀ
1951 ਰਣਜੀਤ ਸਿੰਘ ਐਮ ਐਲ ਏ ਇੰਡੀਅਨ ਨੈਸ਼ਨਲ ਕਾਂਗਰਸ[1][2]
962 ਰਣਜੀਤ ਸਿੰਘ ਐਮ ਐਲ ਏ ਇੰਡੀਅਨ ਨੈਸ਼ਨਲ ਕਾਂਗਰਸ
1967 ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਇੰਡੀਅਨ ਨੈਸ਼ਨਲ ਕਾਂਗਰਸ
1971 ਤੇਜ਼ਾ ਸਿੰਘ ਸਵਤੰਤਰ ਭਾਰਤੀ ਕਮਿਊਨਿਸਟ ਪਾਰਟੀ[3][4][5]
1977 ਬਲਵੰਤ ਸਿੰਘ ਰਾਮੂਵਾਲੀਆ ਸ਼੍ਰੋਮਣੀ ਅਕਾਲੀ ਦਲ[6][7]
1980 ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਇੰਡੀਅਨ ਨੈਸ਼ਨਲ ਕਾਂਗਰਸ
1984 ਬਲਵੰਤ ਸਿੰਘ ਰਾਮੂਵਾਲੀਆ ਸ਼੍ਰੋਮਣੀ ਅਕਾਲੀ ਦਲ
1989: ਰਾਜਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ(ਮਾਨ)[7][8]
1991 ਗੁਰਚਰਨ ਸਿੰਘ ਦੱਦਾਹੂਰ ਇੰਡੀਅਨ ਨੈਸ਼ਨਲ ਕਾਂਗਰਸ
1996 ਸੁਰਜੀਤ ਸਿੰਘ ਬਰਨਾਲਾ ਸ਼੍ਰੋਮਣੀ ਅਕਾਲੀ ਦਲ
1998 ਸੁਰਜੀਤ ਸਿੰਘ ਬਰਨਾਲਾ ਸ਼੍ਰੋਮਣੀ ਅਕਾਲੀ ਦਲ
1999 ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ(ਮਾਨ)
2004 ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ
2009 ਵਿਜੇ ਇੰਦਰ ਸਿੰਗਲਾ ਇੰਡੀਅਨ ਨੈਸ਼ਨਲ ਕਾਂਗਰਸ
2014 ਭਗਵੰਤ ਮਾਨ ਆਮ ਆਦਮੀ ਪਾਰਟੀ
2019 ਭਗਵੰਤ ਮਾਨ ਆਮ ਆਦਮੀ ਪਾਰਟੀ
2022* ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ(ਮਾਨ)
  • * = ਉਪ-ਚੋਣ

ਚੋਣ ਨਤੀਜੇ[ਸੋਧੋ]

2022 ਲੋਕ ਸਭਾ ਉਪ-ਚੌਣ[ਸੋਧੋ]

ਸੰਗਰੂਰ ਲੋਕ ਸਭਾ ਉਪ-ਚੋਣ: ਸੰਗਰੂਰ
ਪਾਰਟੀ ਉਮੀਦਵਾਰ ਵੋਟਾਂ % ±%
SAD(A) ਸਿਮਰਨਜੀਤ ਸਿੰਘ ਮਾਨ 253154 35.61 Increase31.24
ਆਪ ਗੁਰਮੇਲ ਸਿੰਘ 247332 34.79 Decrease1.79
INC ਦਲਵੀਰ ਸਿੰਘ ਗੋਲਡੀ 79668 11.21 Decrease16.22
ਭਾਜਪਾ ਕੇਵਲ ਸਿੰਘ ਢਿੱਲੋਂ 66298 9.33 ਨਵੇਂ
SAD ਬੀਬੀ ਕਮਲਦੀਪ ਕੌਰ ਰਾਜੋਆਣਾ 44428 6.25 Decrease17.58
ਨੋਟਾ ਇਹਨਾਂ ਵਿੱਚੋਂ ਕੋਈ ਨਹੀਂ 2471 0.35 Decrease0.24
ਬਹੁਮਤ 5822 0.81 Decrease9.16
ਮਤਦਾਨ 710919 45.30% Decrease27.10
SAD(A) ਨੂੰ ਆਪ ਤੋਂ ਲਾਭ ਸਵਿੰਗ

2019[ਸੋਧੋ]

ਪੰਜਾਬ ਲੋਕ ਸਭਾ ਚੌਣਾਂ 2019 : ਸੰਗਰੂਰ
ਪਾਰਟੀ ਉਮੀਦਵਾਰ ਵੋਟਾਂ % ±%
ਆਪ ਭਗਵੰਤ ਮਾਨ 4,13,561 37.40 Decrease11.07
INC ਕੇਵਲ ਸਿੰਘ ਢਿੱਲੋਂ 3,03,350 27.43 Increase9.93
SAD ਪਰਮਿੰਦਰ ਸਿੰਘ ਢੀਂਡਸਾ 2,63,498 23.83 Decrease5.40
SAD(A) ਸਿਮਰਨਜੀਤ ਸਿੰਘ ਮਾਨ 48,365 4.37
ਨੋਟਾ ਇਹਨਾਂ ਵਿੱਚੋਂ ਕੋਈ ਨਹੀਂ 6,490 0.59 Increase0.39
ਬਹੁਮਤ 1,10,211 9.97 Decrease10.46
ਮਤਦਾਨ 11,07,256 72.40
ਆਪ hold ਸਵਿੰਗ Decrease10.5

2014[ਸੋਧੋ]

ਪੰਜਾਬ ਲੋਕ ਸਭਾ ਚੋਣਾਂ 2014: ਸੰਗਰੂਰ
ਪਾਰਟੀ ਉਮੀਦਵਾਰ ਵੋਟਾਂ % ±%
ਆਪ ਭਗਵੰਤ ਮਾਨ 5,33,237 48.47 Increase48.47
SAD ਸੁਖਦੇਵ ਸਿੰਘ ਢੀਂਡਸਾ 3,21,516 29.23 Decrease4.90
INC ਵਿਜੈ ਇੰਦਰ ਸਿੰਗਲਾ 1,81,410 17.50 Decrease21.02
ਬਹੁਜਨ ਸਮਾਜ ਪਾਰਟੀ ਮਦਨ ਭੱਟੀ 8,408 0.76
ਭਾਰਤੀ ਕਮਿਊਨਿਸਟ ਪਾਰਟੀ ਸੁਖਦੇਵ ਰਾਮ ਸ਼ਰਮਾ 6,934 0.63
ਬਹੁਮਤ 2,11,721 19.24 {{ਵਾਧਾ}} 14.85
ਮਤਦਾਨ 11,00,056 77.21
ਆਪ ਨੂੰ INC ਤੋਂ ਲਾਭ ਸਵਿੰਗ Increase34.75

ਹੋਰ ਦੇਖੋ[ਸੋਧੋ]

  1. ਇੰਡੀਅਨ ਨੈਸ਼ਨਲ ਕਾਂਗਰਸ
  2. ਸ਼੍ਰੋਮਣੀ ਅਕਾਲੀ ਦਲ
  3. ਭਾਰਤੀ ਕਮਿਊਨਿਸਟ ਪਾਰਟੀ

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2010-12-06. Retrieved 2013-05-10. {{cite web}}: Unknown parameter |dead-url= ignored (|url-status= suggested) (help)
  2. http://en.wikipedia.org/wiki/Indian_National_Congress
  3. http://en.wikipedia.org/wiki/Communist_Party_of_India_(Marxist)
  4. http://en.wikipedia.org/wiki/Communist_Party_of_India
  5. http://cpim.org/
  6. "ਪੁਰਾਲੇਖ ਕੀਤੀ ਕਾਪੀ". Archived from the original on 2013-02-09. Retrieved 2013-05-10. {{cite web}}: Unknown parameter |dead-url= ignored (|url-status= suggested) (help)
  7. 7.0 7.1 http://en.wikipedia.org/wiki/Shiromani_Akali_Dal
  8. "ਪੁਰਾਲੇਖ ਕੀਤੀ ਕਾਪੀ". Archived from the original on 2015-10-26. Retrieved 2013-05-10. {{cite web}}: Unknown parameter |dead-url= ignored (|url-status= suggested) (help)