੨੨ ਫ਼ਰਵਰੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
<< ਫ਼ਰਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦ ੧੧ ੧੨ ੧੩ ੧੪ ੧੫
੧੬ ੧੭ ੧੮ ੧੯ ੨੦ ੨੧ ੨੨
੨੩ ੨੪ ੨੫ ੨੬ ੨੭ ੨੮
੨੦੧੪

੨੨ ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 53ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 312 (ਲੀਪ ਸਾਲ ਵਿੱਚ 313) ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1784ਚੀਨ ਨਾਲ ਵਪਾਰ ਕਰਨ ਵਾਲਾ ਪਹਿਲਾ ਅਮਰੀਕੀ ਜਹਾਜ਼ 'ਇੰਪ੍ਰੈੱਸ ਆਫ ਚਾਈਨ' ਨਿਊਯਾਰਕ ਤੋਂ ਰਵਾਨਾ ਹੋਇਆ।
  • 1821ਸਪੇਨ ਨੇ 50 ਲੱਖ ਡਾਲਰ 'ਚ (ਉਸ ਸਮੇਂ ਪੂਰਬੀ) ਫਲੋਰੀਡਾ ਨੂੰ ਅਮਰੀਕਾ ਦੇ ਹੱਥੋਂ ਵੇਚ ਦਿੱਤਾ।
  • 1845– ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਡਚ ਈਸਟ ਇੰਡੀਆ ਕੰਪਨੀ ਨਾਲ ਸੇਰਾਮਪੁਰ ਅਤੇ ਬਾਲਾਸੋਰ ਨੂੰ ਖਰੀਦ ਲਿਆ।
  • 1912ਜੇ ਵੇਡਰਿੰਗ 100 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਨਾਲ ਤੇਜ਼ ਹਵਾਈ ਜਹਾਜ਼ ਉਡਾਉਣ ਵਾਲੇ ਪਹਿਲੇ ਵਿਅਕਤੀ ਬਣੇ।
  • 1921– ਪੰਜਾਬ ਦਾ ਗਵਰਨਰ ਮੈਕਲੇਗਨ ਨਾਨਕਾਣੇ ਪੁੱਜਾ ਤੇ ਨਾਨਕਾਣਾ ਸਾਕਾ ਵੇਖ ਕੇ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤ।
  • 1935– ਅਮਰੀਕੀ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਉੱਪਰ ਤੋਂ ਜਹਾਜ਼ਾਂ ਦੇ ਉੱਡਣ 'ਤੇ ਪਾਬੰਦੀ ਲਗਾਈ ਗਈ।
  • 1943ਜਰਮਨੀ 'ਚ ਸ਼ਾਂਤੀਪੂਰਵਕ ਨਾਜੀ ਤਾਨਾਸ਼ਾਹੀ ਦਾ ਵਿਰੋਧ ਕਰਨ ਵਾਲੇ ਸਮੂਹ (ਵ੍ਹਾਈਟ ਰੋਜ) ਦੇ ਮੈਂਬਰਾਂ ਨੂੰ ਫਾਂਸੀ ਦਿੱਤੀ ਗਈ।
  • 1944ਮਹਾਤਮਾ ਗਾਂਧੀ ਦੀ ਪਤਨੀ ਕਸਤੂਰਬਾ ਗਾਂਧੀ ਦਾ ਬ੍ਰਿਤਾਨੀ ਸਰਕਾਰ ਦੀ ਕੈਦ 'ਚ ਦਿਹਾਂਤ।
  • 1958ਆਸਟ੍ਰੇਲੀਆ ਦੇ ਤੈਰਾਕ ਜਾਨ ਕਾਰਨੇਡਸ ਨੇ 2 ਦਿਨਾਂ 'ਚ 6 ਵਿਸ਼ਵਕੀਰਤੀਮਾਨ ਕਾਇਮ ਕੀਤੇ।
  • 1958ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਦਿਹਾਂਤ।
  • 1958ਮਿਸਰ ਅਤੇ ਸੀਰੀਆ ਨੇ ਮਿਲ ਕੇ ਯੂਨਾਈਟੇਡ ਅਰਬ ਰਿਪਲਬਿਕ ਬਣਾਇਆ।
  • 2000ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਦੇਸ਼ 'ਚ ਪਹਿਲੀ ਵਾਰ ਵੋਟਿੰਗ ਲਈ ਫੋਟੋਯੁਕਤ ਪਛਾਣ ਪੱਤਰ ਜ਼ਰੂਰੀ ਕੀਤਾ ਗਿਆ।
  • 2006– ਇੰਗਲੈਂਡ ਦੀ ਤਵਾਰੀਖ਼ ਦੀ ਸੱਭ ਤੋਂ ਵੱਡੀ ਬੈਂਕ ਡਕੈਤੀ ਹੋਈ ਜਿਸ ਵਿਚ ਪੰਜ ਕਰੋੜ ਤੀਹ ਲੱਖ ਪੌਂਡ ਦੀ ਰਕਮ ਉਡਾਈ।
  • 2011ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ 'ਚ ਭੂਚਾਲ ਨਾਲ 181 ਲੋਕਾਂ ਦੀ ਮੌਤ।

ਛੁੱਟੀਆਂ[ਸੋਧੋ]

ਜਨਮ[ਸੋਧੋ]