ਸਮੱਗਰੀ 'ਤੇ ਜਾਓ

ਮਨਧੀਰ ਸਿੰਘ ਚਾਹਲ: ਸੋਧਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਮਨਧੀਰ ਸਿੰਘ ਚਾਹਲ ਦੇ ਉੱਤੇ ਵਿਕੀਪੀਡੀਆ ਲੇਖ ਲਿਖਣ ਦੀ ਕੋਸ਼ਿਸ਼ ਕੀਤੀ ਹੈ |
(ਕੋਈ ਫ਼ਰਕ ਨਹੀਂ)

04:10, 17 ਅਕਤੂਬਰ 2016 ਦਾ ਦੁਹਰਾਅ

ਮਨਧੀਰ ਸਿੰਘ ਚਾਹਲ
ਮਨਧੀਰ ਸਿੰਘ ਚਾਹਲ
ਜਨਮ
ਮਨਧੀਰ ਸਿੰਘ ਚਾਹਲ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ, ਮਾਡਲ
ਵੈੱਬਸਾਈਟਮਨਧੀਰ ਸਿੰਘ ਚਾਹਲ

ਮਨਧੀਰ ਸਿੰਘ ਚਾਹਲ (ਅੰਗਰੇਜ਼ੀ, Mandhir Singh Chahal), ਇੱਕ ਭਾਰਤੀ ਅਦਾਕਾਰ, ਮਾਡਲ ਹੈ ਜੋ ਕਿ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, ਪੰਜਾਬ, ਭਾਰਤ ਦਾ ਰਹਿਣ ਵਾਲਾ ਹੈ |

ਮੁਢਲਾ ਜੀਵਨ

ਮਨਧੀਰ ਨੇ ਆਪਣੀ ਸੈਕੰਡਰੀ ਅਤੇ ਉੱਚ-ਸੈਕੰਡਰੀ ਪੜ੍ਹਾਈ ਡੀ.ਏ.ਵੀ. ਸਕੂਲ, ਗਿੱਦੜਬਾਹਾ ਤੋਂ ਕੀਤੀ ਹੈ | ਇਸ ਤੋਂ ਬਾਅਦ ਮਨਧੀਰ ਨੇ ਐਮ.ਐਮ.ਡੀ.ਏ.ਵੀ. ਕਾਲਜ, ਗਿੱਦੜਬਾਹਾ ਤੋਂ ਬੀ.ਏ. ਵਿਚ ਡਿਗਰੀ ਪ੍ਰਾਪਤ ਕੀਤੀ |

ਨਿਜੀ ਜ਼ਿੰਦਗੀ

ਮਨਧੀਰ ਦੇ ਪਿਤਾ ਡਾ. ਸੁਖਦੇਵ ਸਿੰਘ ਅਤੇ ਮਾਤਾ ਡਾ. ਕੁਲਵੰਤ ਕੌਰ ਹਨ | ਮਨਧੀਰ ਦੀ ਇੱਕ ਵੱਡੀ ਭੈਣ ਵੀ ਹੈ |

ਕਰੀਅਰ

ਮਨਧੀਰ ਨੇ ਆਪਣੇ ਕਰਿਅਰ ਦੀ ਸ਼ੁਰੂ ਆਤ ਪੀ.ਟੀ.ਸੀ. ਪੰਜਾਬੀ ਦੇ ਇੱਕ ਨੌਜਵਾਨ-ਅਧਾਰਿਤ ਪ੍ਰਸਿੱਧ ਪੰਜਾਬੀ ਅਸਲੀਅਤ ਟੈਲੀਵਿਜ਼ਨ ਸ਼ੋਅ, ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ ਤੋਂ ਕੀਤੀ ਹੈ | ਮਨਧੀਰ ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ 2015 ਦਾ ਫਸਟ ਰਨਰ-ਅਪ ਹੈ |[1][2][3]

ਹਵਾਲੇ

  1. "Mandhir Singh Chahal Declared First Runner Up PTC Mr. Punjab 2015".
  2. "Mandhir Singh Chahal Declared First Runner Up PTC Mr. Punjab 2015".
  3. "Winners of Mr. Punjab Grand finale on PTC Punjabi".

ਬਾਹਰੀ ਕੜੀਆਂ