ਸਮੱਗਰੀ 'ਤੇ ਜਾਓ

ਚਾਰਮਾਨ ਸਟਾਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Charmane Star" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

16:03, 5 ਸਤੰਬਰ 2017 ਦਾ ਦੁਹਰਾਅ

ਚਾਰਮਾਨ ਸਟਾਰ (ਜਨਮ 5 ਮਈ, 1979) ਇੱਕ ਫਿਲੀਪੀਨੋ ਪੌਰਨੋਗ੍ਰਾਫਿਕ ਅਭਿਨੇਤਰੀ ਹੈ ਜਿਸਨੂੰ 1998 ਤੱਕ 300 ਤੋਂ ਵੱਧ ਫ਼ਿਲਮਾਂ ਵਿੱਚ ਦੇਖਿਆ ਗਿਆ। ਇਸਨੇ ਬਤੌਰ ਇੱਕ ਫ਼ੀਚਰ ਡਾਂਸਰ ਵੀ ਕੰਮ ਕੀਤਾ[1] ਅਤੇ ਇੱਕ ਆਟੋਮੋਬਾਇਲ ਮਾਡਲ ਰਹੀ ਹੈ।[2]

ਸ਼ੁਰੂਆਤੀ ਜੀਵਨ

ਸਟਾਰ ਜਦੋਂ ਦੋ ਸਾਲ ਤੋਂ ਘੱਟ ਦੀ ਸੀ ਤਾਂ ਇਹ ਇਸਦੇ ਪਰਿਵਾਰ ਨਾਲ ਫਿਲੀਪੀਨਜ਼ ਤੋਂ ਅਮਰੀਕਾ ਚਲੀ ਗਈ, ਅਤੇ ਇਹ ਫ੍ਰੈਨਸਿਸਕੋ ਵਿੱਚ ਇੱਕ ਹਾਈ ਸਕੂਲ ਗਈ। ਉਸ ਵੇਲੇ ਇਹ ਕੈਲੀਫੋਰਨੀਆ ਵਿੱਚ ਰਹਿੰਦੀ ਸੀ।

ਕੈਰੀਅਰ

ਸਟਾਰ ਨੇ ਪ੍ਰਿੰਟ ਮਾਡਲਿੰਗ ਤੋਂ ਸ਼ੁਰੂਆਤ ਕੀਤੀ, ਪਰ, 1998 ਵਿੱਚ 19 ਸਾਲ ਦੀ ਉਮਰ ਵਿੱਚ, ਇਸਨੇ ਬਾਲਗ ਉਦਯੋਗ ਸ਼ੁਰੂ ਕੀਤਾ।

ਇਸਨੂੰ ਦੋਨੋ ਰਸਾਲਿਆਂ ਹਸਟਲਰ  ਅਤੇ ਕਲੱਬ  ਵਿੱਚ ਪੇਸ਼ ਕੀਤਾ ਗਿਆ, ਇਸੇ ਤਰ੍ਹਾਂ ਇਸਨੂੰ ਪੇਂਟਹਾਉਸ ਦੇ ਕਈ ਫੌਮਸ ਵਿੱਚ ਵੀ ਸ਼ਾਮਿਲ ਸੀ[3][4] ਜਿਸ ਵਿੱਚ ਦ ਗਰਲਸ ਆਫ਼ ਪੇਂਟਹਾਉਸ  ਮਈ/ਜੂਨ 2014 ਵੀ ਸ਼ਾਮਿਲ ਸੀ।[5]

ਅਵਾਰਡ

  • 2017 ਏਵੀਐਨ ਹਾਲ ਆਫ਼ ਫੇਮ ਦੀ ਮੈਂਬਰ

ਹਵਾਲੇ

  1. San Francisco gentlemen's club Crazy Horse Gentlemen’s Club Announces Charmane Star’s Performances (Press release). San Francisco, CA: PRWEB. September 11, 2012. http://www.prweb.com/releases/2012/9/prweb9888745.htm. Retrieved 2015-01-05. 
  2. Don Chareunsy. "2013 SEMA photos: XXX star Charmane Star hosts at Crazy Horse III Gentlemen's Club". LasVegasSun.com. Retrieved 5 January 2015.
  3. "Charmane Star - Penthouse Honeys". Retrieved 7 January 2015.
  4. "Penthouse Pet Charmane". Retrieved 7 January 2015.
  5. "Penthouse Magazine - The Girls of Penthouse May-June 2014". Penthouse magazine. Retrieved 7 January 2015.

ਬਾਹਰੀ ਲਿੰਕ