ਚਾਰਮਾਨ ਸਟਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚਾਰਮਾਨ ਸਟਾਰ
Charmane Star from the Everything to do with Sex Show 2012 in Toronto.jpg
ਚਾਰਮਾਨ ਸਟਾਰ, ਨਵੰਬਰ 2012 ਵਿੱਚ ਟੋਰਾਂਟੋ, ਕਨੇਡਾ ਵਿੱਖੇ
ਜਨਮ (1979-05-05) ਮਈ 5, 1979 (ਉਮਰ 42)[1]
ਫਿਲੀਪੀਨਜ਼[1][2][3][4]
ਹੋਰ ਨਾਂਮਕਾਰਮਨ ਸਟਾਰ, ਚਾਰਮੇਨ ਸਟਾਰ, ਚਾਰਮਨ, ਚਾਰਮਨ ਸਮਰ[1]
ਕੱਦ5 ਫ਼ੁੱਟ 0 ਇੰਚ (1.52 ਮੀ)[1][4]
ਭਾਰ99 lb (45 kg; 7.1 st)[1][5]
ਵੈੱਬਸਾਈਟhttp://www.charmanestar.com
No. of adult films336 (per IAFD)

ਚਾਰਮਾਨ ਸਟਾਰ (ਜਨਮ 5 ਮਈ, 1979) ਇੱਕ ਫਿਲੀਪੀਨੋ ਪੌਰਨੋਗ੍ਰਾਫਿਕ ਅਭਿਨੇਤਰੀ ਹੈ ਜਿਸਨੂੰ 1998 ਤੱਕ 300 ਤੋਂ ਵੱਧ ਫ਼ਿਲਮਾਂ ਵਿੱਚ ਦੇਖਿਆ ਗਿਆ। ਇਸਨੇ ਬਤੌਰ ਇੱਕ ਫ਼ੀਚਰ ਡਾਂਸਰ ਵੀ ਕੰਮ ਕੀਤਾ[6] ਅਤੇ ਇੱਕ ਆਟੋਮੋਬਾਇਲ ਮਾਡਲ ਰਹੀ ਹੈ।[7]

ਸ਼ੁਰੂਆਤੀ ਜੀਵਨ[ਸੋਧੋ]

ਸਟਾਰ ਜਦੋਂ ਦੋ ਸਾਲ ਤੋਂ ਘੱਟ ਦੀ ਸੀ ਤਾਂ ਇਹ ਇਸਦੇ ਪਰਿਵਾਰ ਨਾਲ ਫਿਲੀਪੀਨਜ਼ ਤੋਂ ਅਮਰੀਕਾ ਚਲੀ ਗਈ, ਅਤੇ ਇਹ ਫ੍ਰੈਨਸਿਸਕੋ ਵਿੱਚ ਇੱਕ ਹਾਈ ਸਕੂਲ ਗਈ। ਉਸ ਵੇਲੇ ਇਹ ਕੈਲੀਫੋਰਨੀਆ ਵਿੱਚ ਰਹਿੰਦੀ ਸੀ।

ਕੈਰੀਅਰ[ਸੋਧੋ]

ਸਟਾਰ ਨੇ ਪ੍ਰਿੰਟ ਮਾਡਲਿੰਗ ਤੋਂ ਸ਼ੁਰੂਆਤ ਕੀਤੀ, ਪਰ, 1998 ਵਿੱਚ 19 ਸਾਲ ਦੀ ਉਮਰ ਵਿੱਚ, ਇਸਨੇ ਬਾਲਗ ਉਦਯੋਗ ਸ਼ੁਰੂ ਕੀਤਾ।

ਇਸਨੂੰ ਦੋਨੋਂ ਰਸਾਲਿਆਂ ਹਸਟਲਰ  ਅਤੇ ਕਲੱਬ  ਵਿੱਚ ਪੇਸ਼ ਕੀਤਾ ਗਿਆ, ਇਸੇ ਤਰ੍ਹਾਂ ਇਸਨੂੰ ਪੇਂਟਹਾਉਸ ਦੇ ਕਈ ਫੌਮਸ ਵਿੱਚ ਵੀ ਸ਼ਾਮਿਲ ਸੀ[8][9] ਜਿਸ ਵਿੱਚ ਦ ਗਰਲਸ ਆਫ਼ ਪੇਂਟਹਾਉਸ  ਮਈ/ਜੂਨ 2014 ਵੀ ਸ਼ਾਮਿਲ ਸੀ।[10]

ਅਵਾਰਡ[ਸੋਧੋ]

 • 2017 ਏਵੀਐਨ ਹਾਲ ਆਫ਼ ਫੇਮ ਦੀ ਮੈਂਬਰ

ਹਵਾਲੇ[ਸੋਧੋ]

 1. 1.0 1.1 1.2 1.3 1.4 "Charmane Star". Retrieved 24 September 2014. 
 2. "Charmane Star je Venera bez krzna". tportal.hr. 2014-07-20. Retrieved 2015-01-05. 
 3. "Le 10 porno star più hot di Instagram". gqitalia.it. 23 September 2015. Retrieved 12 December 2016. 
 4. 4.0 4.1 "Class of 2017: The AVN Hall of Fame's Newest Inductees". AVN. Retrieved 29 December 2016. 
 5. Gabriel Alvarez (2011-09-19). "The Top 50 Hottest Asian Porn Stars of All Time". Complex. Retrieved 2013-08-02. 
 6. San Francisco gentlemen's club Crazy Horse Gentlemen’s Club Announces Charmane Star’s Performances. San Francisco, CA: PRWEB. September 11, 2012. http://www.prweb.com/releases/2012/9/prweb9888745.htm. Retrieved on 5 ਜਨਵਰੀ 2015. 
 7. Don Chareunsy. "2013 SEMA photos: XXX star Charmane Star hosts at Crazy Horse III Gentlemen's Club". LasVegasSun.com. Retrieved 5 January 2015. 
 8. "Charmane Star - Penthouse Honeys". Retrieved 7 January 2015. 
 9. "Penthouse Pet Charmane". Retrieved 7 January 2015. 
 10. "Penthouse Magazine - The Girls of Penthouse May-June 2014". Penthouse magazine. Retrieved 7 January 2015. 

ਬਾਹਰੀ ਲਿੰਕ[ਸੋਧੋ]