ਪੰਡਿਤਰਾਜ ਜਗਨਨਾਥ
ਦਿੱਖ
ਪੰਡਿਤਰਾਜ ਜਗਨਨਾਥ ਇੱਕ ਤੇਲਗੂ ਵੈਦਕੀ ਬ੍ਰਾਹਮਣ ਸੀ। ਇਹ ਇੱਕ ਸੰਸਕ੍ਰਿਤ ਵਿਦਵਾਨ, ਕਵੀ ਅਤੇ ਸੰਗੀਤਕਾਰ ਸੀ।
ਗੰਗਾ ਲਹਿਰੀ
[ਸੋਧੋ]ਪੰਡਿਤ ਜਗਨਾਨਥ ਨੇ ਦਸ਼ਾਸਵਮੇਧ ਘਾਟ ਦੀਆਂ ਪੌੜੀਆਂ ਉੱਤੇ ਬੈਠ ਕੇ ਉਹ ਗੰਗਾ ਲਹਿਰੀ ਨਾਮੀ ਕਾਵਿ ਦੀ ਰਚਨਾ ਕੀਤੀ। ਇਸ ਵਿੱਚ 53 ਸ਼ਲੋਕ ਹਨ। ਕਹਿੰਦੇ ਹਨ ਜਦੋਂ ਪੰਡਿਤ ਜਗਨਨਾਥ ਨੇ 52ਵੇਂ ਸ਼ਲੋਕ ਦੀ ਰਚਨਾ ਕੀਤੀ ਤਾਂ ਗੰਗਾ ਦਾ ਜਲ ਉਹਨਾਂ ਦੇ ਗੋਡਿਆਂ ਤੱਕ ਚੜ੍ਹ ਆਇਆ ਪਰ ਉਹ 53ਵੇਂ ਸ਼ਲੋਕ ਦੀ ਰਚਨਾ ਕਰਦੇ ਰਹੇ ਅਤੇ ਜਿਉਂ ਹੀ ਇਹ ਰਚਨਾ ਪੂਰੀ ਹੋਈ ਕਿ ਗੰਗਾ ਦੀਆਂ ਲਹਿਰਾਂ ਉਹਨਾਂ ਨੂੰ ਆਪਣੇ ਨਾਲ ਵਹਾ ਕੇ ਲੈ ਗਈਆਂ।[1]
ਹਵਾਲੇ
[ਸੋਧੋ]- ↑ "ਪੰਡਿਤ ਜਗਨਨਾਥ ਅਤੇ ਲਵੰਗੀ ਬੇਗ਼ਮ ਦੀ ਪ੍ਰੇਮ ਕਥਾ". Archived from the original on 2016-03-04. Retrieved 2014-08-28.
{{cite web}}
: Unknown parameter|dead-url=
ignored (|url-status=
suggested) (help)