ਸਮੱਗਰੀ 'ਤੇ ਜਾਓ

ਨਛੱਤਰ ਗਿੱਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਛੱਤਰ ਗਿੱਲ
ਜਨਮ ਦਾ ਨਾਮਨਛੱਤਰ ਗਿੱਲ
ਜਨਮ(1968-03-18)18 ਮਾਰਚ 1968
ਵੰਨਗੀ(ਆਂ)ਭੰਗੜਾ, ਇੰਡੀ-ਪੌਪ
ਕਿੱਤਾਰਿਕਾਰਡ ਨਿਰਮਾਤਾ, ਸੰਗੀਤਕਾਰ, ਸੰਗੀਤ ਨਿਰਦੇਸ਼ਕ, ਗਾਇਕ, ਗੀਤਕਾਰ
ਸਾਲ ਸਰਗਰਮ2001&ndashਹੁਣ
ਲੇਬਲਮੂਵੀਬਾਕਸ, ਯੁਨਾਈਟਡ ਕਿੰਗਡਮ
ਮਿਊਜ਼ਿਕ ਵੇਵਜ਼, ਕੈਨੇਡਾ ਸਟਾਰਮੇਕਰਜ਼
, ਭਾਰਤ
ਵੈਂਬਸਾਈਟwww.nachhatargill.net

ਨਛੱਤਰ ਗਿੱਲ (ਜਨਮ ਨਾਂ: ਨਛੱਤਰ ਸਿੰਘ ਗਿੱਲ) ਇੱਕ ਭਾਰਤੀ ਰਿਕਾਰਡ ਨਿਰਮਾਤਾ, ਸੰਗੀਤਕਾਰ ਅਤੇ ਗਾਇਕ, ਗੀਤਕਾਰ ਹੈ।

ਡਿਸਕੋਗ੍ਰੈਫੀ

[ਸੋਧੋ]
[1]
Release Album Record Label
2012 ਬਰੈਂਡਿਡ ਹੀਰਾਂ ਕਾਮਲੀ ਰਿਕਾਰਡਜ਼/ਮਿਊਜ਼ਿਕ ਵੇਵਜ਼/ਡੈਡੀ ਮੋਹਨ ਰਿਕਾਰਡਜ਼
2011 ਦ ਸਟਾਰਜ (ਗੀਤ 1: ਬੋਤਲ ਦਾ ਨਾਂ) ਕਾਮਲੀ ਰਿਕਾਰਡਜ਼/ਰੌਕ ਮਿਊਜ਼ਿਕ
2011 ਰੀਡੀਫਾਈਨਡ (ਗੀਤ 1: ਸਲੂਟ) ਮੂਵੀਬਾਕਸ ਰਿਕਾਰਡਜ਼/ਵੰਝਲੀ ਰਿਕਾਰਡਜ਼
2011 ਅੱਖੀਆਂ ਚ ਪਾਣੀ ਕਾਮਲੀ ਰਿਕਾਰਡਜ਼/ ਸਪੀਡ ਰਿਕਾਰਡਜ
2009 Collaborations 2 (ਗੀਤ 1: ਮੁਲ ਨਈ ਲੱਗਦਾ) ਮੂਵੀਬਾਕਸ ਰਿਕਾਰਡਜ਼/ਸਪੀਡ ਰਿਕਾਰਡਜ਼/ਪਲੈਨਟ ਰਿਕਾਰਡਜ਼
2009 ਛੱਡ ਕੇ ਨਾ ਜਾ ਕਾਮਲੀ ਰਿਕਾਰਡਜ/ਪਲੈਨਟ ਰਿਕਾਰਡਜ਼/ਸਪੀਡ ਰਿਕਾਰਡਜ਼
2007 ਨਾਮ ਕਾਮਲੀ ਰਿਕਾਰਡਜ/ਪਲੈਨਟ ਰਿਕਾਰਡਜ਼/ਸਪੀਡ ਰਿਕਾਰਡਜ਼
2005 ਸੁਣ ਵੇ ਰੱਬਾ (2 ਗੀਤ: ਟੁਟਦੇ ਨੇ ਤਾਰੇ ਅਤੇ ਦਿਲ ਵਿੱਚ ਰਹਿਣ ਵਾਲੀਏ ਜਸਪਿੰਦਰ ਨਰੂਲਾ ਨਾਲ) Finetouch/T-Series
2005 ਸਾਡੀ ਗੱਲ ਕਾਮਲੀ ਰਿਕਾਰਡਜ/ਪਲੈਨਟ ਰਿਕਾਰਡਜ਼/T-Series
2004 ਠੱਗੀਆਂ T-Series
2003 ਪਿਆਰ ਹੋ ਜਾਊਗਾ Finetouch
2002 ਇਸ਼ਕ ਜਗਾਵੇ Finetouch
2001 ਦੱਸ ਤੇਰੇ ਪਿਛੇ ਕਿਉਂ ਮਰੀਏ ਗੋਇਲ ਮਿਊਜ਼ਿਕ

ਧਾਰਮਿਕ

[ਸੋਧੋ]
Year Album[2] Record label
2010 ਅਰਦਾਸ ਕਰਾਂ ਵਰਲਡ ਮਿਊਜ਼ਿਕ/ਮਿਊਜ਼ਿਕ ਵੇਵਜ਼/ਸਟਾਰਮੇਕਰਜ਼
2006 ਸਾਹਿਬ ਜਿਹਨਾਂ ਦੀਆਂ ਮੰਨੇ Finetouch

ਹਵਾਲੇ

[ਸੋਧੋ]
  1. http://www.sadapunjab.com/music/singer/Sukshinder%20Shinda/index.html Archived 2009-04-26 at the Wayback Machine. Discograghy on Sada Punjab
  2. "Harbhajan Mann Official website - discography". harbhajanmann.com. Retrieved 7 December 2010.