ਨਛੱਤਰ ਗਿੱਲ
ਦਿੱਖ
ਨਛੱਤਰ ਗਿੱਲ | |
|---|---|
| ਜਨਮ ਦਾ ਨਾਮ | ਨਛੱਤਰ ਗਿੱਲ |
| ਜਨਮ | 18 ਮਾਰਚ 1968 |
| ਵੰਨਗੀ(ਆਂ) | ਭੰਗੜਾ, ਇੰਡੀ-ਪੌਪ |
| ਕਿੱਤਾ | ਰਿਕਾਰਡ ਨਿਰਮਾਤਾ, ਸੰਗੀਤਕਾਰ, ਸੰਗੀਤ ਨਿਰਦੇਸ਼ਕ, ਗਾਇਕ, ਗੀਤਕਾਰ |
| ਸਾਲ ਸਰਗਰਮ | 2001&ndashਹੁਣ |
| ਲੇਬਲ | ਮੂਵੀਬਾਕਸ, ਯੁਨਾਈਟਡ ਕਿੰਗਡਮ ਮਿਊਜ਼ਿਕ ਵੇਵਜ਼, ਕੈਨੇਡਾ ਸਟਾਰਮੇਕਰਜ਼ , ਭਾਰਤ |
| ਵੈਂਬਸਾਈਟ | www.nachhatargill.net |
ਨਛੱਤਰ ਗਿੱਲ ਇੱਕਸ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ ਹੈ। ਜਿਸਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਉਨ੍ਹਾਂ ਦੇ ਪਿੰਡ ਅਕਾਲਗੜ੍ਹ ਵਿੱਚ ਬਡੇਸਰੋਂ, ਤਹਿਸੀਲ ਗੜ੍ਹਸ਼ੰਕਰ, ਪੰਜਾਬ, ਭਾਰਤ ਵਿਚ ਹੋਇਆ ਸੀ। ਨਛੱਤਰ ਗਿੱਲ ਸੰਗੀਤ ਦਾ ਬਹੁਤ ਸ਼ੌਕੀਨ ਸੀ। ਉਸਦੇ ਪਿਤਾ ਇੱਕ ਕੀਰਤਨੀਏ ਅਤੇ ਢਾਢੀ ਸਨ। ਉਹ ਆਪਣੇ ਪਿੰਡ ਦੇ ਗੁਰੂਦੁਆਰਾ ਸਾਹਿਬ ਦੇ ਸਾਲਾਨਾ ਪ੍ਰੋਗਰਾਮ ਵਿੱਚ ਆਪਣੇ ਪਿਤਾ ਨਾਲ ਗਾਉਂਦਾ ਸੀ। ਨਛੱਤਰ ਗਿੱਲ ਨੇ ਆਪਣੇ ਸੋਲੋ ਗੀਤ "ਦਿਲ ਦਿੱਤਾ ਨਹੀਂ ਸੀ" ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਉਸਦੀਆਂ ਦੋ ਧਾਰਮਿਕ ਐਲਬਮਾਂ ਹਨ ਸਾਹਿਬ ਜਿਨਾ ਦੀਆਂ ਮੰਨੇ (2006), ਅਤੇ ਅਰਦਾਸ ਕਰਾ (2010)। ਉਹ 2012 ਵਿੱਚ ਆਪਣੀ ਪਹਿਲੀ ਫਿਲਮ, ਮਿੱਟੀ ਦਾ ਬਾਵਾ ਵਿੱਚ ਦਿਖਾਈ ਦਿੱਤੇ।
ਡਿਸਕੋਗ੍ਰੈਫੀ
[ਸੋਧੋ]| Release | Album | Record Label |
|---|---|---|
| 2012 | ਬਰੈਂਡਿਡ ਹੀਰਾਂ | ਕਾਮਲੀ ਰਿਕਾਰਡਜ਼/ਮਿਊਜ਼ਿਕ ਵੇਵਜ਼/ਡੈਡੀ ਮੋਹਨ ਰਿਕਾਰਡਜ਼ |
| 2011 | ਦ ਸਟਾਰਜ (ਗੀਤ 1: ਬੋਤਲ ਦਾ ਨਾਂ) | ਕਾਮਲੀ ਰਿਕਾਰਡਜ਼/ਰੌਕ ਮਿਊਜ਼ਿਕ |
| 2011 | ਰੀਡੀਫਾਈਨਡ (ਗੀਤ 1: ਸਲੂਟ) | ਮੂਵੀਬਾਕਸ ਰਿਕਾਰਡਜ਼/ਵੰਝਲੀ ਰਿਕਾਰਡਜ਼ |
| 2011 | ਅੱਖੀਆਂ ਚ ਪਾਣੀ | ਕਾਮਲੀ ਰਿਕਾਰਡਜ਼/ ਸਪੀਡ ਰਿਕਾਰਡਜ |
| 2009 | Collaborations 2 (ਗੀਤ 1: ਮੁਲ ਨਈ ਲੱਗਦਾ) | ਮੂਵੀਬਾਕਸ ਰਿਕਾਰਡਜ਼/ਸਪੀਡ ਰਿਕਾਰਡਜ਼/ਪਲੈਨਟ ਰਿਕਾਰਡਜ਼ |
| 2009 | ਛੱਡ ਕੇ ਨਾ ਜਾ | ਕਾਮਲੀ ਰਿਕਾਰਡਜ/ਪਲੈਨਟ ਰਿਕਾਰਡਜ਼/ਸਪੀਡ ਰਿਕਾਰਡਜ਼ |
| 2007 | ਨਾਮ | ਕਾਮਲੀ ਰਿਕਾਰਡਜ/ਪਲੈਨਟ ਰਿਕਾਰਡਜ਼/ਸਪੀਡ ਰਿਕਾਰਡਜ਼ |
| 2005 | ਸੁਣ ਵੇ ਰੱਬਾ (2 ਗੀਤ: ਟੁਟਦੇ ਨੇ ਤਾਰੇ ਅਤੇ ਦਿਲ ਵਿੱਚ ਰਹਿਣ ਵਾਲੀਏ ਜਸਪਿੰਦਰ ਨਰੂਲਾ ਨਾਲ) | Finetouch/T-Series |
| 2005 | ਸਾਡੀ ਗੱਲ | ਕਾਮਲੀ ਰਿਕਾਰਡਜ/ਪਲੈਨਟ ਰਿਕਾਰਡਜ਼/T-Series |
| 2004 | ਠੱਗੀਆਂ | T-Series |
| 2003 | ਪਿਆਰ ਹੋ ਜਾਊਗਾ | Finetouch |
| 2002 | ਇਸ਼ਕ ਜਗਾਵੇ | Finetouch |
| 2001 | ਦੱਸ ਤੇਰੇ ਪਿਛੇ ਕਿਉਂ ਮਰੀਏ | ਗੋਇਲ ਮਿਊਜ਼ਿਕ |
ਧਾਰਮਿਕ
[ਸੋਧੋ]| Year | Album[2] | Record label |
|---|---|---|
| 2010 | ਅਰਦਾਸ ਕਰਾਂ | ਵਰਲਡ ਮਿਊਜ਼ਿਕ/ਮਿਊਜ਼ਿਕ ਵੇਵਜ਼/ਸਟਾਰਮੇਕਰਜ਼ |
| 2006 | ਸਾਹਿਬ ਜਿਹਨਾਂ ਦੀਆਂ ਮੰਨੇ | Finetouch |
ਹਵਾਲੇ
[ਸੋਧੋ]- ↑ http://www.sadapunjab.com/music/singer/Sukshinder%20Shinda/index.html Archived 2009-04-26 at the Wayback Machine. Discograghy on Sada Punjab
- ↑ "Harbhajan Mann Official website - discography". harbhajanmann.com. Retrieved 7 December 2010.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |