ਸਮੱਗਰੀ 'ਤੇ ਜਾਓ

ਜਾਨਕੀ ਅਥੀ ਨਹਾਪੱਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੁਆਨ ਸ੍ਰੀ
ਜਾਨਕੀ ਅਥੀ ਨਹਾਪੱਨ
ਜਨਮ25 ਫ਼ਰਵਰੀ 1925
ਮੌਤ9 ਮਈ 2014(2014-05-09) (ਉਮਰ 89)
ਰਾਸ਼ਟਰੀਅਤਾਤਾਮਿਲ ਮਲੇਸ਼ੀਅਨ
ਲਈ ਪ੍ਰਸਿੱਧਭਾਰਤੀ ਆਜ਼ਾਦੀ ਅੰਦੋਲਨ ਅਤੇ ਮਲੇਸ਼ੀਅਨ ਆਜ਼ਾਦੀ ਲਹਿਰ ਦਾ ਚਿੱਤਰ,
ਮਲੇਸ਼ੀਅਨ ਭਾਰਤੀ ਕਾਂਗਰਸ ਦੀ ਸਹਿ-ਸੰਸਥਾਪਕ
ਖਿਤਾਬਰਾਣੀ ਆਫ਼ ਝਾਂਸੀ ਰੈਜਮੈਂਟ ਇੰਡੀਅਨ ਨੈਸ਼ਨਲ ਆਰਮੀ ਦੀ ਪ੍ਰਮੁੱਖ ਕਮਾਂਡਰ,, ਪੁਆਨ ਸ੍ਰੀ
ਰਾਜਨੀਤਿਕ ਦਲਮਲੇਸ਼ੀਅਨ ਭਾਰਤੀ ਕਾਂਗਰਸ
ਜੀਵਨ ਸਾਥੀਤਾਨ ਸ੍ਰੀ ਅਥੀ ਨਹਾਪੱਨ
ਬੱਚੇਦਾਤੋ ਇਸ਼ਵਰ ਨਹਾਪੱਨ

ਪੁਆਨ ਸ੍ਰੀ ਦਾਤਿਨ ਜਾਨਕੀ ਅਥੀ ਨਹਾਪੱਨ, ਨੂੰ ਬਤੌਰ ਜਾਨਕੀ ਦੇਵਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, (25 ਫ਼ਰਵਰੀ 2014), ਮਲੇਸ਼ੀਅਨ ਭਾਰਤੀ ਕਾਂਗਰਸ ਦੀ ਇੱਕ ਸੰਸਥਾਪਕ ਮੈਂਬਰ ਸੀ ਅਤੇ  ਮਲੇਸ਼ੀਆ (ਫਿਰ ਮਲਾਇਆ) ਦੀ ਆਜ਼ਾਦੀ ਲਈ ਲੜਾਈ ਵਿੱਚ ਸ਼ਾਮਲ ਹੋਣ ਵਾਲੀ ਸਭ ਤੋਂ ਪਹਿਲੀ ਮਹਿਲਾ ਸੀ।

ਜਨਾਕੀ ਮਲਾਇਆ ਵਿੱਚ ਇੱਕ ਤਾਮਿਲ ਪਰਿਵਾਰ ਵਿੱਚ ਵੱਡੀ ਹੋਈ ਅਤੇ ਉਹ ਕੇਵਲ 16 ਸਾਲ ਦੀ ਸੀ ਜਦੋਂ ਸੁਭਾਸ਼ ਚੰਦਰ ਬੋਸ ਨੇ ਭਾਰਤੀਆਂ ਨੂੰ  ਭਾਰਤੀ ਸੁਤੰਤਰਤਾ ਲਈ ਲੜਾਈ ਲਈ ਅਪੀਲ ਕੀਤੀ। ਤੁਰੰਤ ਉਸਨੇ ਆਪਣੇ ਕੰਨਾਂ ਵਿਚੋਂ ਸੋਨੇ ਦੀਆਂ ਬੁੰਦਾਂ ਕੱਢ ਦਿੱਤੀਆਂ ਅਤੇ ਉਹਨਾਂ ਨੂੰ ਦਾਨ ਕਰ ਦਿੱਤਾ। 

2000 ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪ੍ਰਦਾਨ ਕੀਤਾ।[1] ਨਮੂਨੀਆ ਦੇ ਕਾਰਣ 9 ਮਈ, 2014 ਨੂੰ ਉਸਦੇ ਆਪਣੇ ਘਰ ਵਿੱਚ ਉਸਦੀ ਮੌਤ ਹੋ ਗਈ।[2]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Padma Awards" (PDF). Ministry of Home Affairs, Government of India. 2015. Archived from the original (PDF) on 15 November 2014. Retrieved July 21, 2015. {{cite web}}: Unknown parameter |dead-url= ignored (|url-status= suggested) (help)
  2. (ਮਾਲਾਈ) Pejuang kemerdekaan Janaky meninggal dunia

ਬਾਹਰੀ ਕੜੀਆਂ

[ਸੋਧੋ]