ਸਮੱਗਰੀ 'ਤੇ ਜਾਓ

ਕੁਆਲਾ ਲੁੰਪੁਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕੁਆਲਾ ਲਮਪੁਰ ਤੋਂ ਮੋੜਿਆ ਗਿਆ)

ਕੁਆਲਾ ਲੁੰਪੁਰ
Kuala Lumpur كوالا لومڤور

ਨਕਸ਼ਾ ਚਿੰਨ੍ਹ
ਝੰਡਾ
ਦੇਸ਼ ਮਲੇਸ਼ੀਆ
ਨਿਰਦੇਸ਼ਾਂਕ 2°30′N 112°30′E / 2.500°N 112.500°E / 2.500; 112.500
ਸਥਾਪਤ 1857
ਖੇਤਰਫਲ:
- ਕੁੱਲ 243,65 ਕਿ ਮੀ²
ਉੱਚਾਈ 21,95 ਮੀਟਰ
ਅਬਾਦੀ:
- ਕੁੱਲ (2007) 1 887 674
- ਅਬਾਦੀ ਘਣਤਾ 7 388/ਕਿ ਮੀ²
- ਮੈਟਰੋਪਾਲਿਟੀਨ ਖੇਤਰ 7 200 000
ਟਾਈਮ ਜ਼ੋਨ MST - UTC +1
ਮੇਅਰ ਡਟੂਕ ਅਬਦੁਲ
ਹਕੀਮ ਬੋਰਹਾਨ
ਸਰਕਾਰੀ ਵੈੱਬਸਾਈਟ Kuala Lumpur Archived 2007-05-07 at the Wayback Machine.

ਕੁਆਲਾ ਲੁੰਪੁਰ ਮਲੇਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲ਼ਾ ਸ਼ਹਿਰ ਹੈ।[1] ਇਹ ਸ਼ਹਿਰ 243 ਕਿਲੋਮੀਟਰ² ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ ਅਤੇ ਸਾਲ 2012 ਦੇ ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 1.6 ਮਿਲੀਅਨ ਹੈ। ਇਹ ਮਲੇਸ਼ੀਆ ਦਾ ਆਰਥਕ ਅਤੇ ਸੱਭਿਆਚਾਰਕ ਕੇਂਦਰ ਵੀ ਹੈ।[2]

ਮਲੇਸ਼ੀਆ ਦੇ ਰਾਜੇ ਦੀ ਸਰਕਾਰੀ ਰਿਹਾਇਸ਼ ਵੀ ਇੱਥੇ ਹੀ ਸਥਿਤ ਹੈ। 1998 ਵਿੱਚ ਕੁਆਲਾ ਲਮਪੁਰ ਨੇ ਕਾੱਮਨਵੈਲਥ ਖੇਡਾਂ ਦੀ ਮੇਜ਼ਬਾਨੀ ਕੀਤੀ।

ਹਵਾਲੇ

[ਸੋਧੋ]
  1. "Malaysia: largest cities and towns and statistics of their population". Archived from the original on 2012-12-16. Retrieved 2013-01-07. {{cite web}}: Unknown parameter |dead-url= ignored (|url-status= suggested) (help)
  2. Helders, Stefan. "World: metropolitan areas". World Gazetteer. Archived from the original on 2007-09-30. Retrieved 2007-12-13. {{cite web}}: Unknown parameter |dead-url= ignored (|url-status= suggested) (help)