ਸਮੱਗਰੀ 'ਤੇ ਜਾਓ

ਈਵਾ ਗਰੋਵਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਈਵਾ ਗਰੋਵਰ
ਗਰੋਵਰ 'ਦੀਵਾਨਗੀ ਨੇ ਹਦ ਕਰ ਦੀ' ਦੇ ਪ੍ਰੀਮੀਅਰ ਵਿਚ।
ਜਨਮ
ਈਵਾ ਗਰੋਵਰ
ਪੇਸ਼ਾਅਦਾਕਾਰਾ

ਈਵਾ ਗਰੋਵਰ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਸਨੇ ਕਈ ਬਾਲੀਵੁੱਡ ਫ਼ਿਲਮਾਂ ਅਤੇ ਹਿੰਦੀ ਸੋਪ ਓਪੇਰਾ ਵਿੱਚ ਸਹਾਇਕ ਭੂਮਿਕਾ ਨਿਭਾਈ ਹੈ।[1]

ਕਰੀਅਰ

[ਸੋਧੋ]

ਫ਼ਿਲਮੋਗ੍ਰਾਫੀ

[ਸੋਧੋ]

ਫ਼ਿਲਮਾਂ

[ਸੋਧੋ]
ਸਾਲ ਕੰਮ ਭਾਸ਼ਾ ਭੂਮਿਕਾ ਨੋਟਸ
2015 ਯਾਰਾ ਸਿਲੀ ਸਿਲੀ[2] ਹਿੰਦੀ
2013 ਅਸਾ ਮੀ ਅਸੀਂ ਤੀ ਮਰਾਠੀ
2013 ਦੁਸ਼ਮਨ ਕੇ ਖੂਨ ਪਾਨੀ ਹੈਂ ਭੋਜਪੁਰੀ
2011 ਰੈਡੀ ਹਿੰਦੀ ਅਮਰ ਚੌਧਰੀ ਦੀ ਨੂੰਹ
2010 ਮਾਈ ਫ੍ਰੈਂਡ ਗਣੇਸ਼ਾ 3 ਹਿੰਦੀ
2002 ਮਸੀਹਾ ਹਿੰਦੀ
2001 ਕਈ ਜਹਾਲਾ ਮਰਾਠੀ ਐਲਬਮ ਗੀਤ
1999 ਨਯਾਦਾਤਾ ਹਿੰਦੀ ਤਾਰਾ
1998 ਖੋਟੇ ਸਿੱਕੇ ਹਿੰਦੀ ਸੋਨੂੰ
1998 ਆਂਟੀ ਨੰ. 1 ਹਿੰਦੀ ਉਸ਼ਾ
1997 ਸ਼ਪਥ ਹਿੰਦੀ ਨੀਨਾ/ ਸ਼ਾਲੂ
1997 ਕ੍ਰਿਸ਼ਨ ਅਰਜੁਨ ਹਿੰਦੀ ਪੂਨਮ
1997 ਧਰਮਾ ਕਰਮਾ ਹਿੰਦੀ
1996 ਸਮੱਗਲਰ ਹਿੰਦੀ
1996 ਕ੍ਰਿਸ਼ਨਾ ਹਿੰਦੀ ਸੁਧਾ
1996 ਲਾਲਚੀ ਹਿੰਦੀ ਸੁਮਨ
1996 ਜਾ ਰਹੇ ਹੋ ਪ੍ਰਦੇਸ਼ ਹਿੰਦੀ ਨਿੱਕਾ ਗੀਤ
1995 ਕੁਤੁਮਾਰਕ੍ਰਮ ਤਮਿਲ ਵੈਧੀ

ਟੈਲੀਵਿਜ਼ਨ

[ਸੋਧੋ]
ਸਾਲ ਕੰਮ ਭਾਸ਼ਾ ਭੂਮਿਕਾ ਚੈਨਲ ਨੋਟਸ
1999 ਰਿਸ਼ਤੇ- ਦ ਲਵ ਸਟੋਰੀਜ਼ (ਐਪੀਸੋਡ 84: ਐਗਰੀਮੈਂਟ) ਹਿੰਦੀ ਮੇਨਕਾ ਜ਼ੀ ਟੀਵੀ
2001-03 ਹਮ ਸਾਥ ਸਾਥ ਹੈਂ ਹਿੰਦੀ ਨਿਰਮਲਾ ਸਟਾਰ ਪਲੱਸ
2003-04 ਕ੍ਰਿਸ਼ਮਾ ਕਾ ਕ੍ਰਿਸ਼ਮਾ ਹਿੰਦੀ ਸ਼ੀਤਲ ਮਲਹੋਤਰਾ ਸਟਾਰ ਪਲੱਸ
2004-05 ਦਿਲ ਵਿਲ ਪਿਆਰ ਵਿਆਰ[3] ਹਿੰਦੀ ਮਧੂ
2005 ਐਲ.ਓ.ਸੀ. ਲਾਈਫ ਆਉਟ ਆਫ ਕੰਟਰੋਲ[4] ਹਿੰਦੀ ਸਟਾਰ ਵਨ
2008 ਕਿਉਂਕਿ ਸਾਸ ਭੀ ਕਭੀ ਬਹੂ ਥੀ ਹਿੰਦੀ ਆਰਤੀ ਕਿਰਨ ਵੀਰਾਨੀ ਸਟਾਰ ਪਲੱਸ
ਓਫਿਸ ਓਫਿਸ ਹਿੰਦੀ ਟੀਨਾ ਸਬ ਟੀਵੀ
2005-2007 ਸ਼ਰਾਰਤ ਹਿੰਦੀ ਰਾਧਾ ਮਲਹੋਤਰਾ (ਕੁਝ ਐਪੀਸੋਡ ਲਈ) ਸਟਾਰ ਪਲੱਸ
2007-08 ਗਪਸ਼ਪ ਕੌਫੀ ਸ਼ੋਪ ਹਿੰਦੀ ਸਬ ਟੀਵੀ
2008 ਵਕ਼ਤ ਬਤਾਏਗਾ ਕੌਨ ਅਪਨਾ ਕੌਨ ਪਰਾਇਆ ਹਿੰਦੀ ਜਯਾ ਸੋਨੀ ਟੀਵੀ
2008 ਸਪਨਾ ਬਾਬੁਲ ਕਾ...ਬਿਦਾਈ ਹਿੰਦੀ ਸ਼ੀਤਲ ਸਟਾਰ ਪਲੱਸ
2009 ਸੀ.ਆਈ.ਡੀ. (ਐਪੀਸੋਡ 596 - ਖੂਨੀ ਖ਼ਬਰ) ਹਿੰਦੀ ਅਨੰਨਿਆ ਸੋਨੀ ਟੀਵੀ
2010 ਦੋ ਸਹੇਲੀਆਂ... ਕਿਸਮਤ ਕੀ ਕਠਪੁਤਲੀਆਂ ਹਿੰਦੀ ਜ਼ੀ ਟੀਵੀ
2010 ਅਗਨੀਹੋਤਰਾ ਮਰਾਠੀ ਸਟਾਰ ਪਰਾਵਾਹ
2010 ਏਕ ਵੀਰ ਸਤ੍ਰੀ ਕੀ ਕਹਾਨੀ...ਝਾਂਸੀ ਕੀ ਰਾਨੀ ਹਿੰਦੀ ਭੈਗੀਰਥੀ ਟਾਂਬੇ ਜ਼ੀ ਟੀਵੀ
2011-12 ਬਡੇ ਅੱਛੇ ਲਗਤੇ ਹੈਂ ਹਿੰਦੀ ਨਿਹਾਰਿਕਾ ਅਮਰਨਾਥ ਕਪੂਰ ਸੋਨੀ ਟੀਵੀ
2015-16 ਟਸ਼ਨ-ਏ-ਇਸ਼ਕ[5] ਹਿੰਦੀ ਅਨੀਤਾ ਲੂਥਰਾ ਜ਼ੀ ਟੀਵੀ

ਹਵਾਲੇ

[ਸੋਧੋ]
  1. K Olivera, Roshni (4 December 2007). "Eva Grover's new self!". The Times of India. Retrieved 25 April 2016.
  2. Kumar, Anuj (6 November 2015). "Silly indeed!" – via www.thehindu.com.
  3. "That's the story, folks!". 29 November 2004. Retrieved 20 October 2018.[permanent dead link]
  4. "Laughter-out of control - Times of India". The Times of India.
  5. "Eva Grover quits another show owing to health woes - Times of India". The Times of India.

ਬਾਹਰੀ ਕੜੀਆਂ

[ਸੋਧੋ]