ਸਮੱਗਰੀ 'ਤੇ ਜਾਓ

ਰੋਮਾ ਅਰੋੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੋਮਾ ਅਰੋੜਾ
ਰੋਮਾ ਅਰੋੜਾ
ਜਨਮ (1991-09-15) 15 ਸਤੰਬਰ 1991 (ਉਮਰ 33)
ਰਾਸ਼ਟਰੀਅਤਾਭਾਰਤੀ
ਪੇਸ਼ਾਟੈਲੀਵਿਜ਼ਨ ਅਦਾਕਾਰਾ
ਸਰਗਰਮੀ ਦੇ ਸਾਲ2015–ਵਰਤਮਾਨ

ਰੋਮਾ ਅਰੋੜਾ (ਜਨਮ 15 ਸਤੰਬਰ 1991) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਉਹ ਸੀਰੀਅਲ 'ਕੁੰਡਲੀ ਭਾਗਿਆ' ਵਿੱਚ ਕੰਮ ਕਰ ਚੁੱਕੀ ਹੈ। ਉਹ ਲਾਈਫ ਓਕੇ 'ਤੇ ਡਰੀਮਗਰਲ ਵਰਗੇ ਟੈਲੀਵਿਜ਼ਨ ਸ਼ੋਅ 'ਚ ਵੀ ਆ ਚੁੱਕੀ ਹੈ।

ਟੈਲੀਵਿਜ਼ਨ

[ਸੋਧੋ]
  • ਕੁੰਡਲੀ ਭਾਗਿਆ
  • ਸੀ.ਆਈ.ਡੀ.
  • ਨਿਸ਼ਾ ਔਰ ਉਸਕੇ ਕਜਨਸ

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]