ਰੋਮਾ ਅਰੋੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੋਮਾ ਅਰੋੜਾ
Roma-Shoot.jpg
ਰੋਮਾ ਅਰੋੜਾ
ਜਨਮ (1991-09-15) 15 ਸਤੰਬਰ 1991 (ਉਮਰ 27)
ਦਿੱਲੀ, ਭਾਰਤ
ਰਾਸ਼ਟਰੀਅਤਾ ਭਾਰਤੀ
ਪੇਸ਼ਾ ਟੈਲੀਵਿਜ਼ਨ ਅਦਾਕਾਰਾ
ਸਰਗਰਮੀ ਦੇ ਸਾਲ 2015–ਵਰਤਮਾਨ

ਰੋਮਾ ਅਰੋੜਾ (ਜਨਮ 15 ਸਤੰਬਰ 1991) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਉਹ ਸੀਰੀਅਲ 'ਕੁੰਡਲੀ ਭਾਗਿਆ' ਵਿੱਚ ਕੰਮ ਕਰ ਚੁੱਕੀ ਹੈ। ਉਹ ਲਾਈਫ ਓਕੇ 'ਤੇ ਡਰੀਮਗਰਲ ਵਰਗੇ ਟੈਲੀਵਿਜ਼ਨ ਸ਼ੋਅ 'ਚ ਵੀ ਆ ਚੁੱਕੀ ਹੈ।

ਟੈਲੀਵਿਜ਼ਨ[ਸੋਧੋ]

  • ਕੁੰਡਲੀ ਭਾਗਿਆ
  • ਸੀ.ਆਈ.ਡੀ.
  • ਨਿਸ਼ਾ ਔਰ ਉਸਕੇ ਕਜਨਸ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]